ਗਊਸ਼ਾਲਾ 'ਚ ਰੰਗਾਂ ਦੀ ਥਾਂ ਫੁੱਲਾਂ ਨਾਲ ਮਨਾਈ ਗਈ ਹੋਲੀ

By

Published : Mar 21, 2022, 10:58 AM IST

Updated : Feb 3, 2023, 8:20 PM IST

thumbnail

ਹੁਸ਼ਿਆਰਪੁਰ: ਜਿੱਥੇ ਹੋਲੀ ਦਾ ਤਿਉਹਾਰ (Holi festival) ਪੂਰੇ ਦੇਸ਼ ਭਰ ਦੇ ਵਿੱਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਉੱਥੇ ਹੀ ਸ੍ਰੀ ਕ੍ਰਿਸ਼ਨ ਗਊਸ਼ਾਲਾ ਗੜ੍ਹਸ਼ੰਕਰ (Sri Krishna Gaushala Garhshankar) ਵਿਖੇ ਵੀ ਹੋਲੀ ਦਾ ਤਿਉਹਾਰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਕ੍ਰਿਸ਼ਨ ਗਊਸ਼ਾਲਾ ਵਿਖੇ ਫੁੱਲਾਂ ਦੀ ਹੋਲੀ ਮਨਾਈ ਗਈ। ਇਸ ਮੌਕੇ ਭਗਤਾਂ ਵੱਲੋਂ ਭਗਵਾਨ ਰਾਧਾ ਕ੍ਰਿਸ਼ਨ (Lord Radha Krishna) ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਬਾਅਦ ਵਿੱਚ ਫੁੱਲਾਂ ਦੀ ਹੋਲੀ ਮਨਾਏ ਗਏ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਇਲਾਕਾ ਵਾਸੀਆਂ ਨੇ ਹਿੱਸਾ ਲਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

Last Updated : Feb 3, 2023, 8:20 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.