CM ਚੰਨੀ ਨੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਕੀਤੀ ਮਦਦ

By

Published : Jan 10, 2022, 9:30 PM IST

thumbnail

ਚੰਡੀਗੜ੍ਹ: ਅੱਜ ਦੁਪਹਿਰ ਮੁੱਖ ਮੰਤਰੀ ਚੰਨੀ ਚੰਡੀਗੜ੍ਹ ਸੈਕਟਰ 39 ਦੇ ਲਾਈਟ ਪੁਆਇੰਟ 'ਤੇ ਸੜਕ ਹਾਦਸੇ 'ਚ ਜ਼ਖਮੀ ਹੋਏ ਵਿਅਕਤੀ ਦੀ ਮਦਦ ਲਈ ਪਹੁੰਚੇ। ਸੀਐਮ ਚੰਨੀ ਉਥੋਂ ਲੰਘ ਰਹੇ ਸਨ ਜਦੋਂ ਚੰਨੀ ਨੇ ਐਂਬੂਲੈਂਸ ਵਿੱਚ ਭੇਜ ਕੇ ਵਿਅਕਤੀ ਦੀ ਮਦਦ ਕੀਤੀ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੀ ਹਾਦਸੇ ਦੌਰਾਨ ਜ਼ਖਮੀਆਂ ਦੀ ਮਦਦ ਕਰ ਚੁੱਕੇ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.