ETV Bharat / state

ਕਾਂਗਰਸੀ ਵਿਧਾਇਕ 'ਤੇ ਲੱਗੇ ਕਤਲ ਮਾਮਲੇ 'ਚ ਮੁਲਜ਼ਮਾਂ ਦੀ ਹਮਾਇਤ ਕਰਨ ਦੇ ਦੋਸ਼

author img

By

Published : Aug 18, 2019, 7:30 AM IST

ਪਿੰਡ ਜਵੰਦਾ ਵਿਖੇ ਬੀਤੇ ਦਿਨ ਹੋਏ ਨੌਕਰ ਦੇ ਕਤਲ ਮਾਮਲੇ 'ਚ ਪੁਲਿਸ ਵੱਲੋਂ ਕਿਸਾਨ ਅਤੇ ਉਸ ਦੇ ਸਾਥੀਆਂ 'ਤੇ ਪਰਚਾ ਦਰਜ ਕੀਤਾ ਗਿਆ ਸੀ। ਪੱਟੀ ਦੇ ਹਲਕਾ ਵਿਧਾਇਕ ਹਰਮਿੰਦਰ ਗਿੱਲ ਉਨ੍ਹਾਂ ਦਾ ਪਰਚਾ ਰੱਦ ਕਰਵਾਉਣ ਲਈ ਪੁਲਿਸ 'ਤੇ ਦਬਾਅ ਬਣਾਉਂਦੇ ਹੋਏ ਨਜ਼ਰ ਆਏ।

ਫ਼ੋਟੋ

ਤਰਨ ਤਾਰਨ: ਪਿੰਡ ਜਵੰਦਾ ਵਿਖੇ ਬੀਤੇ ਦਿਨ ਹੋਏ ਨੌਕਰ ਦੇ ਕਤਲ ਮਾਮਲੇ 'ਚ ਪੁਲਿਸ ਵੱਲੋਂ ਕਿਸਾਨ ਅਤੇ ਉਸ ਦੇ ਸਾਥੀਆਂ 'ਤੇ ਪਰਚਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਨਵਾਂ ਮੋੜ ਉਸ ਵੇਲ੍ਹੇ ਆਇਆ ਜਦ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਗਿੱਲ ਉਨ੍ਹਾਂ ਦਾ ਪਰਚਾ ਰੱਦ ਕਰਵਾਉਣ ਲਈ ਪੁਲਿਸ 'ਤੇ ਦਬਾਅ ਬਣਾਉਂਦੇ ਹੋਏ ਨਜ਼ਰ ਆਏ।

ਵੀਡੀਓ

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਕਿਸਾਨ ਵੱਲੋਂ ਸੁਖਦੇਵ ਸਿੰਘ ਨਾਂਅ ਦੇ ਆਪਣੇ ਸੀਰੀ ਨੂੰ ਚੋਰੀ ਦੇ ਸ਼ੱਕ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ ਤੇ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨਾਂ 'ਤੇ ਕਿਸਾਨ ਨਿਰਵੈਲ ਸਿੰਘ, ਸੁਖਦੇਵ ਸਿੰਘ ਅਤੇ ਬਲਰਾਜ ਸਿੰਘ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ। ਹੁਣ ਵਿਧਾਇਕ ਗਿੱਲ ਦਰਜ ਪਰਚਾ ਰੱਦ ਕਰਨ ਲਈ ਪੱਬਾਂ ਭਾਰ ਹੋ ਗਏ ਹਨ। ਵਿਧਾਇਕ ਗਿੱਲ ਪੁਲਿਸ 'ਤੇ ਦਬਾਅ ਬਨਾਉਣ ਲਈ ਆਪਣੇ ਸੈਂਕੜੇ ਸਾਥੀਆਂ ਸਮੇਤ ਐਸਐਸਪੀ ਦਫ਼ਤਰ ਪਹੁੰਚੇ ਜਿਥੇ ਉਨ੍ਹਾਂ ਐਸਐਸਪੀ ਨਾਲ ਬੰਦ ਕਮਰੇ 'ਤੇ ਮੁਲਾਕਾਤ ਕੀਤੀ।

ਮੁਲਾਕਾਤ ਤੋਂ ਬਾਅਦ ਗਿੱਲ ਨੇ ਕਿਹਾ ਕਿ ਪੁਲਿਸ ਨੇ ਮੰਨਿਆਂ ਹੈ ਉਨ੍ਹਾਂ ਕੋਲੋਂ ਗਲਤੀ ਨਾਲ ਕਤਲ ਦਾ ਪਰਚਾ ਦਰਜ ਹੋ ਗਿਆ ਹੈ ਤੇ ਉਹ ਰੱਦ ਕਰ ਦਿੱਤਾ ਜਾਵੇਗਾ। ਉੱਧਰ ਜਦੋਂ ਤਰਨ ਤਾਰਨ ਦੇ ਐਸਐਸਪੀ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਮੀਡੀਆ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ।

Intro:ਸ਼ਟੋਰੀ ਨਾਮ-ਤਰਨ ਤਾਰਨ ਦੇ ਪਿੰਡ ਜਵੰਦਾ ਵਿਖੇ ਬੀਤੇ ਦਿਨ ਕਿਸਾਨ ਵੱਲੋ ਕੁੱਟ ਕੁੱਟ ਕੇ ਮਾਰੇ ਨੋਕਰ ਦੀ ਘੱਟਣਾ ਨੂੰ ਲੈ ਕੇ ਪੁਲਿਸ ਵੱਲੋ ਕਿਸਾਨ ਅਤੇ ਉਸਦੇ ਸਾਥੀਆਂ ਦਰਜ ਪਰਚਾ ਰੱਦ ਕਰਵਾਉਣ ਨੂੰ ਲੈ ਕੇ ਪੱਟੀ ਦੇ ਹਲਕਾ ਵਿਧਾਇਕ ਹਰਮਿੰਦਰ ਗਿੱਲ ਹੋਏ ਪੱਬਾ ਭਾਰ ਹਲਕਾ ਵਿਧਾਇਕ ਪੁਲਿਸ ਤੇ ਦਬਾਅ Body:ਐਕਰ –ਤਰਨ ਤਾਰਨ ਦੇ ਪਿੰਡ ਜਵੰਦਾ ਵਿਖੇ ਬੀਤੇ ਦਿਨੀ ਕਿਸਾਨ ਵੱਲੋ ਸੁਖਦੇਵ ਸਿੰਘ ਨਾਮ ਦੇ ਆਪਣੇ ਸੀਰੀ ਨੂੰ ਚੋਰੀ ਦੇ ਸ਼ੱਕ ਵਿੱਚ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਸੀ ਤੇ ਪੁਲਿਸ ਵੱਲੋ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਤੇ ਕਿਸਾਨ ਨਿਰਵੈਲ ਸਿੰਘ ਸੁਖਦੇਵ ਸਿੰਘ ਅਤੇ ਬਲਰਾਜ ਸਿੰਘ ਤੇ ਕੱਤਲ ਦਾ ਮਾਮਲਾ ਦਰਜ ਕਰ ਦਿੱਤਾ ਸੀ ਸੂਤਰਾਂ ਮੁਤਾਬਿਕ ਪੱਟੀ ਤੋ ਵਿਧਾਇਕ ਹਰਮਿੰਦਰ ਗਿੱਲ ਵੱਲੋ ਉਸ ਵੇਲੇ ਵੀ ਕੇਸ ਦਰਜ ਨਾ ਹੋਣ ਦੇਣ ਬਾਰੇ ਜੋਰ ਲਗਾਇਆਂ ਸੀ ਲੇਕਿਨ ਐਸ ਐਸ ਪੀ ਵੱਲੋ ਗਿੱਲ ਦੀ ਗੱਲ ਨੂੰ ਅਣ ਗੋਲਿਆ ਕਰਕੇ ਪਰਚਾ ਦਰਜ ਕਰਨ ਦਾ ਹੁੱਕਮ ਦਿੱਤਾ ਗਿਆ ਸੀ ਵਿਧਾਇਕ ਗਿੱਲ ਦਰਜ ਪਰਚਾ ਰੱਦ ਕਰਨ ਲਈ ਹੁਣ ਪੱਬਾ ਭਾਰ ਹੋ ਗਏ ਹਨ ਵਿਧਾਇਕ ਗਿੱਲ ਪੁਲਿਸ ਤੇ ਦਬਾਅ ਬਨਾਉਣ ਲਈ ਆਪਣੇ ਸ਼ੈਕੜੇ ਸਾਥੀਆਂ ਸਮੇਤ ਐਸ ਐਸ ਪੀ ਦਫਤਰ ਪਹੁੰਚੇ ਅਤੇ ਐਸ ਐਸ ਪੀ ਨਾਮ ਬੰਦ ਕਮਰਾ ਮੁਲਾਕਾਤ ਕੀਤੀ ਇਸ ਮੋਕੇ ਪੱਤਰਕਾਰਾਂ ਨੂੰ ਦੂਰ ਰੱਖਿਆਂ ਗਿਆਂ ਐਸ ਐਸ ਪੀ ਨਾਲ ਮੁਲਾਕਾਤ ਤੋ ਬਾਅਦ ਜ ਦਗਿੱਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਮੰਨਿਆਂ ਹੈ ਉਹਨਾਂ ਕੋਲੋ ਗਲਤੀ ਨਾਲ ਕੱਤਲ ਦਾ ਪਰਚਾ ਦਰਜ ਹੋ ਗਿਆ ਹੈ ਤੇ ਉਹ ਰੱਦ ਕਰ ਦਿੱਤਾ ਜਾਵੇਗਾ ਜਦ ਉਹਨਾਂ ਨੂੰ ਐਸ ਐਸ ਪੀ ਦਫਤਰ ਲਾਮ ਲੱਸ਼ਕਰ ਪਹੁੰਚਣ ਬਾਰੇ ਪੁੱਛਿਆਂ ਤਾ ਉਹਨਾਂ ਨੇ ਕਿਹਾ ਕਿ ਉਹ ਜਨਤਾ ਦੇ ਸੇਵਕ ਹਨ ਲੋਕਾਂ ਦੇ ਕੰਮਾਂ ਲਈ ਕਿਸੇ ਵੀ ਦਫਤਰ ਜਾ ਸਕਦੇ ਹਨ ਉੱਧਰ ਜਦੋ ਤਰਨ ਤਾਰਨ ਦੇ ਐਸ ਐਸ ਪੀ ਨੂੰ ਇਸ ਮਾਮਲੇ ਬਾਰੇ ਮਿਲਣਾ ਚਾਹਿਆ ਤਾ ਉਹਨਾਂ ਨੇ ਮੀਡੀਆਂ ਨੂੰ ਮਿਲਣ ਤੋ ਇਨਕਾਰ ਕਰ ਦਿੱਤਾ ਜਦ ਮੀਡੀਆਂ ਵੱਲੋ ਤਰਨ ਤਾਰਨ ਪੁਲਿਸ ਦੇ ਐਸ ਪੀ ਡੀ ਹਰਜੀਤ ਸਿੰਘ ਧਾਰੀਵਾਲ ਕੋਲੋ ਪੱਖ ਲੈਣਾ ਚਾਹੀਆਂ ਤਾ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਬਾਰੇ ਕੁਝ ਵੀ ਪਤਾ ਨਹੀ ਹੈ ਉਹ ਇਸ ਬਾਰੇ ਕੁਝ ਨਹੀ ਬੋਲ ਸਕਦੇ Conclusion:ਸ਼ਟੋਰੀ ਨਾਮ-ਤਰਨ ਤਾਰਨ ਦੇ ਪਿੰਡ ਜਵੰਦਾ ਵਿਖੇ ਬੀਤੇ ਦਿਨ ਕਿਸਾਨ ਵੱਲੋ ਕੁੱਟ ਕੁੱਟ ਕੇ ਮਾਰੇ ਨੋਕਰ ਦੀ ਘੱਟਣਾ ਨੂੰ ਲੈ ਕੇ ਪੁਲਿਸ ਵੱਲੋ ਕਿਸਾਨ ਅਤੇ ਉਸਦੇ ਸਾਥੀਆਂ ਦਰਜ ਪਰਚਾ ਰੱਦ ਕਰਵਾਉਣ ਨੂੰ ਲੈ ਕੇ ਪੱਟੀ ਦੇ ਹਲਕਾ ਵਿਧਾਇਕ ਹਰਮਿੰਦਰ ਗਿੱਲ ਹੋਏ ਪੱਬਾ ਭਾਰ ਹਲਕਾ ਵਿਧਾਇਕ ਪੁਲਿਸ ਤੇ ਦਬਾਅ ਬਨਾਉਣ ਲਈ ਆਪਣੇ ਸੈਕੜੇ ਸਾਥੀਆਂ ਸਮੇਤ ਪਹੁੰਚੇ ਐਸ ਐਸ ਪੀ ਦਫਤਰ
ਐਕਰ –ਤਰਨ ਤਾਰਨ ਦੇ ਪਿੰਡ ਜਵੰਦਾ ਵਿਖੇ ਬੀਤੇ ਦਿਨੀ ਕਿਸਾਨ ਵੱਲੋ ਸੁਖਦੇਵ ਸਿੰਘ ਨਾਮ ਦੇ ਆਪਣੇ ਸੀਰੀ ਨੂੰ ਚੋਰੀ ਦੇ ਸ਼ੱਕ ਵਿੱਚ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਸੀ ਤੇ ਪੁਲਿਸ ਵੱਲੋ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਤੇ ਕਿਸਾਨ ਨਿਰਵੈਲ ਸਿੰਘ ਸੁਖਦੇਵ ਸਿੰਘ ਅਤੇ ਬਲਰਾਜ ਸਿੰਘ ਤੇ ਕੱਤਲ ਦਾ ਮਾਮਲਾ ਦਰਜ ਕਰ ਦਿੱਤਾ ਸੀ ਸੂਤਰਾਂ ਮੁਤਾਬਿਕ ਪੱਟੀ ਤੋ ਵਿਧਾਇਕ ਹਰਮਿੰਦਰ ਗਿੱਲ ਵੱਲੋ ਉਸ ਵੇਲੇ ਵੀ ਕੇਸ ਦਰਜ ਨਾ ਹੋਣ ਦੇਣ ਬਾਰੇ ਜੋਰ ਲਗਾਇਆਂ ਸੀ ਲੇਕਿਨ ਐਸ ਐਸ ਪੀ ਵੱਲੋ ਗਿੱਲ ਦੀ ਗੱਲ ਨੂੰ ਅਣ ਗੋਲਿਆ ਕਰਕੇ ਪਰਚਾ ਦਰਜ ਕਰਨ ਦਾ ਹੁੱਕਮ ਦਿੱਤਾ ਗਿਆ ਸੀ ਵਿਧਾਇਕ ਗਿੱਲ ਦਰਜ ਪਰਚਾ ਰੱਦ ਕਰਨ ਲਈ ਹੁਣ ਪੱਬਾ ਭਾਰ ਹੋ ਗਏ ਹਨ ਵਿਧਾਇਕ ਗਿੱਲ ਪੁਲਿਸ ਤੇ ਦਬਾਅ ਬਨਾਉਣ ਲਈ ਆਪਣੇ ਸ਼ੈਕੜੇ ਸਾਥੀਆਂ ਸਮੇਤ ਐਸ ਐਸ ਪੀ ਦਫਤਰ ਪਹੁੰਚੇ ਅਤੇ ਐਸ ਐਸ ਪੀ ਨਾਮ ਬੰਦ ਕਮਰਾ ਮੁਲਾਕਾਤ ਕੀਤੀ ਇਸ ਮੋਕੇ ਪੱਤਰਕਾਰਾਂ ਨੂੰ ਦੂਰ ਰੱਖਿਆਂ ਗਿਆਂ ਐਸ ਐਸ ਪੀ ਨਾਲ ਮੁਲਾਕਾਤ ਤੋ ਬਾਅਦ ਜ ਦਗਿੱਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਮੰਨਿਆਂ ਹੈ ਉਹਨਾਂ ਕੋਲੋ ਗਲਤੀ ਨਾਲ ਕੱਤਲ ਦਾ ਪਰਚਾ ਦਰਜ ਹੋ ਗਿਆ ਹੈ ਤੇ ਉਹ ਰੱਦ ਕਰ ਦਿੱਤਾ ਜਾਵੇਗਾ ਜਦ ਉਹਨਾਂ ਨੂੰ ਐਸ ਐਸ ਪੀ ਦਫਤਰ ਲਾਮ ਲੱਸ਼ਕਰ ਪਹੁੰਚਣ ਬਾਰੇ ਪੁੱਛਿਆਂ ਤਾ ਉਹਨਾਂ ਨੇ ਕਿਹਾ ਕਿ ਉਹ ਜਨਤਾ ਦੇ ਸੇਵਕ ਹਨ ਲੋਕਾਂ ਦੇ ਕੰਮਾਂ ਲਈ ਕਿਸੇ ਵੀ ਦਫਤਰ ਜਾ ਸਕਦੇ ਹਨ ਉੱਧਰ ਜਦੋ ਤਰਨ ਤਾਰਨ ਦੇ ਐਸ ਐਸ ਪੀ ਨੂੰ ਇਸ ਮਾਮਲੇ ਬਾਰੇ ਮਿਲਣਾ ਚਾਹਿਆ ਤਾ ਉਹਨਾਂ ਨੇ ਮੀਡੀਆਂ ਨੂੰ ਮਿਲਣ ਤੋ ਇਨਕਾਰ ਕਰ ਦਿੱਤਾ ਜਦ ਮੀਡੀਆਂ ਵੱਲੋ ਤਰਨ ਤਾਰਨ ਪੁਲਿਸ ਦੇ ਐਸ ਪੀ ਡੀ ਹਰਜੀਤ ਸਿੰਘ ਧਾਰੀਵਾਲ ਕੋਲੋ ਪੱਖ ਲੈਣਾ ਚਾਹੀਆਂ ਤਾ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਬਾਰੇ ਕੁਝ ਵੀ ਪਤਾ ਨਹੀ ਹੈ ਉਹ ਇਸ ਬਾਰੇ ਕੁਝ ਨਹੀ ਬੋਲ ਸਕਦੇ
ETV Bharat Logo

Copyright © 2024 Ushodaya Enterprises Pvt. Ltd., All Rights Reserved.