ETV Bharat / state

ਪਿੰਡ ਵਾਸੀਆਂ ਨੇ ਨਸ਼ੇ ਦੇ ਸੌਦਾਗਰਾਂ 'ਤੇ ਚਾੜ੍ਹਿਆ ਕੁਟਾਪਾ

author img

By

Published : Nov 30, 2021, 7:42 PM IST

ਪਿੰਡ ਵਾਸੀਆਂ ਨੇ ਨਸ਼ੇ ਦੇ ਸੌਦਾਗਰਾਂ 'ਤੇ ਚਾੜ੍ਹਿਆ ਕੁਟਾਪਾ
ਪਿੰਡ ਵਾਸੀਆਂ ਨੇ ਨਸ਼ੇ ਦੇ ਸੌਦਾਗਰਾਂ 'ਤੇ ਚਾੜ੍ਹਿਆ ਕੁਟਾਪਾ

ਪਿੰਡ ਭੁੱਲਰ ਦੇ ਪਿੰਡਵਾਸੀਆਂ ਨੇ ਕਥਿਤ ਨਸ਼ਾ ਵੇਚਣ ਵਾਲਿਆਂ (villagers caught the drug smugglers) ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪਿੰਡ ਵਿਚ ਸ਼ਰੇਆਮ ਨਸ਼ਾ ਵਿਕਦਾ ਹੈ ਅਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।

ਸ੍ਰੀ ਮੁਕਤਸਰ ਸਾਹਿਬ: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਨਸ਼ਾ ਨੂੰ ਜੜੋ ਖਤਮ ਕਰਨ ਦੀ ਗੱਲ ਆਖਦੀ ਹੈ ਉੱਥੇ ਹੀ ਦੂਜੇ ਪਾਸੇ ਸਰਕਾਰ ਦੇ ਦਾਅਵਿਆਂ ਦੀ ਤਸਵੀਰ ਕੁਝ ਹੋਰ ਹੀ ਨਜਰ ਆਉਂਦੀ ਹੈ ਮਾਮਲਾ ਮੁਕਤਸਰ ਸਾਹਿਬ ਦਾ ਹੈ ਜਿੱਥੇ ਪਿੰਡ ਭੁੱਲਰ ਦੇ ਪਿੰਡਵਾਸੀਆਂ ਨੇ ਕਥਿਤ ਨਸ਼ਾ ਵੇਚਣ ਵਾਲਿਆਂ (villagers caught the drug smugglers) ਨੂੰ ਕਾਬੂ ਕੀਤਾ।

ਮਿਲੀ ਜਾਣਕਾਰੀ ਮੁਤਾਬਿਕ ਹਾਲਾਤ ਨੂੰ ਤਣਾਅਪੂਰਨ ਦੇਖਦੇ ਹੋਏ ਪਿੰਡਵਾਸੀਆਂ ਨੇ ਨਸ਼ਾ ਵੇਚਣ ਤੋਂ ਕੁਝ ਵਿਅਕਤੀਆਂ (drug smugglers) ਨੂੰ ਰੋਕਿਆ ਤਾਂ ਉਹ ਪਿੰਡ ਵਾਸੀਆਂ ਦੇ ਗਲ ਪੈ ਗਈ ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਕਥਿਤ ਨਸ਼ਾ ਤਸਕਰਾਂ ਨੂੰ ਫੜ ਲਿਆ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ।

ਪਿੰਡ ਵਾਸੀਆਂ ਨੇ ਨਸ਼ੇ ਦੇ ਸੌਦਾਗਰਾਂ 'ਤੇ ਚਾੜ੍ਹਿਆ ਕੁਟਾਪਾ

ਪਿੰਡਵਾਸੀਆਂ ਨੇ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ਮਾਮਲੇ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪਿੰਡ ਵਿਚ ਸ਼ਰੇਆਮ ਨਸ਼ਾ ਵਿਕਦਾ ਹੈ ਅਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਦੱਸਿਆ ਕਿ ਜੋ ਨੌਜਵਾਨ ਫੜੇ ਗਏ ਹਨ ਉਨ੍ਹਾਂ ਕੋਲੋਂ ਅਸਲਾ ਅਤੇ ਨਸ਼ਾ ਫੜਿਆ ਗਿਆ ਜਿਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਪਿੰਡਵਾਸੀਆਂ ਨੇ ਲਗਾਏ ਪੁਲਿਸ ਤੇ ਇਲਜ਼ਾਮ

ਕਾਬਿਲੇਗੌਰ ਹੈ ਕਿ ਪਿੰਡ ਵਾਸੀ ਲਗਾਤਾਰ ਪੁਲਿਸ ਤੇ ਇਲਜ਼ਾਮ ਲਾ ਰਹੀ ਹੈ ਕਿ ਪੁਲਿਸ ਵੱਲੋਂ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ।

ਇਹ ਵੀ ਪੜੋ: ਹਸਪਤਾਲ ’ਚ ਦਾਖਿਲ ਹੋਇਆ ਜੰਗਲੀ ਸਾਂਬਰ, ਮਚਿਆ ਹੜਕੰਪ

ETV Bharat Logo

Copyright © 2024 Ushodaya Enterprises Pvt. Ltd., All Rights Reserved.