ETV Bharat / state

'ਵਿਦਿਆਰਥੀ ਸਰਕਾਰੀ ਨੌਕਰੀਆਂ ਦੀ ਬਜਾਏ ਆਤਮ ਨਿਰਭਰ ਹੋ ਕੇ ਪੂਰੇ ਕਰਨ ਸੁਪਨੇ'

author img

By

Published : Jan 28, 2020, 5:58 PM IST

ਮਲੇਰਕੋਟਲਾ ਦੇ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀ ਦੀ ਥਾਂ ਆਪਣੇ ਹੋਰ ਕੰਮ ਕਰ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰੇਰਤ ਕੀਤਾ ਗਿਆ।

ਵਿਦਿਆਰਥੀ
ਵਿਦਿਆਰਥੀ

ਮਲੇਰਕੋਟਲਾ: ਸਰਕਾਰੀ ਕਾਲਜ ਵਿੱਚ ਨੌਜਵਾਨਾਂ ਨੂੰ ਆਉਣ ਵਾਲੇ ਭਵਿੱਖ ਲਈ ਮੋਟੀਵੇਟ ਕਰਨ ਲਈ ਇੱਕ ਸਮਾਗ਼ਮ ਕਰਵਾਇਆ ਗਿਆ। ਸਰਕਾਰੀ ਕਾਲਜ ਵਿੱਚ ਲਾਏ ਗਏ ਕੈਂਪ ਵਿੱਚ ਆਈਆਂ ਸ਼ਖ਼ਸੀਅਤਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਆਉਣ ਵਾਲੇ ਭਵਿੱਖ ਨੂੰ ਕਿਸ ਤਰ੍ਹਾਂ ਵਧੀਆ ਬਣਾ ਸਕਦੇ ਹਨ, ਕਿਵੇਂ ਸਰਕਾਰੀ ਨੌਕਰੀ ਤੋਂ ਬਿਨਾਂ ਪ੍ਰਾਈਵੇਟ ਕਾਰੋਬਾਰ ਕਰਕੇ ਆਪਣੇ ਸੁਪਨੇ ਪੂਰੇ ਕਰ ਸਕਦੇ ਹਨ।

ਵੀਡੀਓ

ਇਸ ਤੋਂ ਇਲਾਵਾ ਐੱਸਪੀ ਮਨਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਬਹੁਤ ਘੱਟ ਹਨ ਜਿਸ ਲਈ ਨੌਜਵਾਨਾਂ ਨੂੰ ਆਪਣੇ ਆਪ 'ਤੇ ਨਿਰਭਰ ਹੋਣਾ ਪਵੇਗਾ। ਮੋਟੀਵੇਟਰ ਪ੍ਰਤਾਪ ਸਹਿਗਲ ਨੇ ਕਿਹਾ ਕਿ ਸਰਕਾਰ ਕੋਲ ਇੰਨੀਆਂ ਸਰਕਾਰੀ ਨੌਕਰੀਆਂ ਨਹੀਂ ਜੋ ਸਭ ਨੂੰ ਦਿੱਤੀਆਂ ਜਾਣ। ਇਸ ਲਈ ਸਭ ਨੂੰ ਪ੍ਰਾਈਵੇਟ ਖੇਤਰ 'ਚ ਕੰਮ ਕਰਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਆਪਣੇ ਸੁਪਨੇ ਪੂਰੇ ਕਰਨੇ ਚਾਹੀਦੇ ਹਨ।

ਦੱਸ ਦਈਏ, ਪੰਜਾਬ ਵਿੱਚ ਹੀ ਨਹੀਂ ਪੂਰੇ ਦੇਸ਼ ਵਿੱਚ ਨੌਜਵਾਨ ਨੌਕਰੀ ਲੈਣ ਲਈ ਤਰਸ ਰਹੇ ਹਨ। ਇਸ ਦੇ ਚੱਲਦਿਆਂ ਮਲੇਰਕਟੋਲਾ ਦੇ ਸਰਕਾਰੀ ਕਾਲਜ ਵਿੱਚ ਵਿਦਿਆਰਥੀਆਂ ਨੂੰ ਮੋਟੀਵੇਟ ਕਰਨ ਲਈ ਇੱਕ ਸਮਾਗਮ ਕਰਵਾਇਆ ਗਿਆ।

Intro: ਮਲੇਰਕੋਟਲਾ ਦੇ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀ ਦੀਥਾਂ ਆਪਣੇ ਹੋਰ ਕੰਮ ਕਰ ਆਪਣੇ ਸੁਪਣੇ ਪੂਰੇ ਕਰਨ ਲਈ ਪ੍ਰੇਰਤ ਕੀਤਾ ਗਿਆ।Body:ਸਾਡੇ ਸੂਬੇ ਚ ਹੀ ਨਹੀਂ ਪੂਰੇ ਦੇਸ਼ ਭਰ ਚ ਸਰਕਾਰੀ ਨੌਕਰੀਆਂ ਲੈਣ ਲਈ ਤਰਸਰਹੇ ਹਨ ਨੌਜਵਾਨ ਪਰ ਬਹੁਤਿਆਂ ਨੂੰ ਸਰਕਾਰੀ ਨੋਕਰੀ ਨਹੀਂ ਮਿਲ ਰਹੀ।ਇਸ ਲਈ ਅੱਜ ਮਲੇਰਕੋਟਲਾ ਦੇਸਰਕਾਰੀ ਕਾਲਜ ਚ ਐਨ.ਐਸ ਐਸ.ਕੈਂਪ ਦੇ ਵਲੰਟੀਅਰਾਂ ਨੂੰ ਬਾਹਰੋ ਆਏ ਇੱਕ ਮੋਟੀਵੇਟਰ ਨੇ ਆਉਣਵਾਲੇ ਭਵਿਖ ਨੂੰ ਕਿਸ ਤਰਾਂ ਵਧੀਆ ਬਣਾ ਸਕਦੇ ਹਾਂ ਅਤੇ ਕਿਸ ਤਰਾਂ ਆਪਣੇ ਸਰਕਾਰੀ ਨੌਕਰੀ ਤੋਂਬਿਨ੍ਹਾਂ ਪ੍ਰਾਈਵੇਟ ਕਾਰੋਵਾਰ ਕਰਕੇ ਆਪਣੇ ਸੁਪਣੇ ਪੂਰੇ ਕਰ ਸਕਦੇ ਹਨ ਅਤੇ ਸਮਾਜ ਅੰਦਰ ਕੂਝ ਨਾ ਕਰਨਦੀ ਸੋਚ ਹੈ ਅਤੇ ਬੈਠੇ ਬਿਠਾਏ ਪੈਸਾ ਕਮਾਉਨਾ ਚਾਹੁੰਦੇ ਹਨ ਜੋ ਕਿ ਸੰਭਵ ਨਹੀਂConclusion:।ਐਸ ਪੀ ਮਨਜੀਤ ਸਿੰਘ ਨੇ ਕਿਹਾ ਕੇ ਸਰਕਾਰੀ ਨੌਕਰੀਆਂ ਬਹੁਤ ਘੱਟ ਹਨ ਇਸ ਲਈਨੋਜਵਾਨਾਂ ਨੂੰ ਆਪਣੇ ਆਪ ਤੇ ਨਿਰਭਰ ਹੋਣਾ ਪਵੇਗਾ।ਪ੍ਰਤਾਪ ਸਹਿਗਲ ਮੋਟੀਵੇਟਰ ਨੇ ਕਿਹਾ ਕੇ ਸਰਕਾਰ ਕੋਲ ਏਨੀਆਂ ਸਰਕਾਰੀ ਨੋਕਰੀਆਂ ਨਹੀ ਜੋਸਭ ਨੂੰ ਦਿੱਤੀਆਂ ਜਾਣ ਇਸ ਲਈ ਸਭ ਨੂੰ ਪ੍ਰਾਈਵੇਟ ਖੇਤਰ ਚ ਕੰਮ ਕਰਕੇ ਆਪਣੀਆਂ ਜਰੂਰਤਾਂਪੂਰੀਆਂ ਕਰ ਆਪਣੇ ਸੁਪਣੇ ਪੂਰੇ ਕਰਨੇ ਚਾਹੀਦੇ ਹਨ।
ਬਾਈਟ:- ੧ ਮਨਜੀਤ ਸਿੰਘ ਐਸ ਪੀ
੨ ਵਿਦਿਆਰਥੀ
੩ ਵਿਦਿਆਰਥੀ
੪ ਪ੍ਰਤਾਪ ਸਹਿਗਲਮੋਟੀਵੇਟਰ
ਮਲੇਰਕੋਟਲਾ ਤੋਂ ਸੁੱਖਾ ਖਾਨ ਦੀ ਰਿਪੋਟ
ETV Bharat Logo

Copyright © 2024 Ushodaya Enterprises Pvt. Ltd., All Rights Reserved.