ETV Bharat / state

ਪਰਾਲੀ ਨੂੰ ਅੱਗ ਲਗਾਏ ਬਗੈਰ ਪੰਜ ਸਾਲ ਤੋਂ ਕਿਸਾਨ ਕਰ ਰਿਹਾ ਸਿੱਧੀ ਬਿਜਾਈ

author img

By

Published : Nov 5, 2022, 5:46 PM IST

At Sangrur, the farmer has been doing direct sowing for five years without burning the stubble
ਪਰਾਲੀ ਨੂੰ ਅੱਗ ਲਗਾਏ ਬਗੈਰ ਪੰਜ ਸਾਲ ਤੋਂ ਕਿਸਾਨ ਕਰ ਰਿਹਾ ਸਿੱਧੀ ਬਿਜਾਈ

ਪੰਜਾਬ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਪਰ ਸੰਗਰੂਰ ਦਾ ਇੱਕ ਕਿਸਾਨ (A farmer from Sangrur) ਹੈ ਜੋ ਕਿ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਫਸਲ ਦੀ ਬਿਜਾਈ ਕਰ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਪੰਜ ਸਾਲ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਹੈਪੀ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ (Wheat sowing with Happy Seeder machine) ਕਰਕੇ ।

ਸੰਗਰੂਰ: ਜ਼ਿਲ੍ਹਾ ਸੰਗਰੂਰ ਦੇ ਕਨੋਈ ਸਾਬ੍ਹ ਪਿੰਡ ਦਾ ਕਿਸਾਨ ਪਰਮਜੀਤ ਸਿੰਘ (Farmer Paramjit Singh of Kanoi Sabh village) ਨਾਲ ਗੱਲਬਾਤ ਕੀਤੀ ਉਨ੍ਹਾਂ ਦੱਸਿਆ ਕਿ ਆਪਣੇ ਖੇਤਾਂ ਦੇ ਵਿੱਚ ਹੈਪੀ ਸੀਡਰ ਨਾਲ ਪਿਛਲੇ ਪੰਜ ਸਾਲ ਤੋਂ ਬਿਨਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨਾਂ (Without setting the paddy straw on fire) 20 ਏਕੜ ਦੇ ਕਰੀਬ ਕਣਕ ਦੀ ਬਿਜਾਈ ਕਰ ਰਹੇ ਹਨ।

ਪਰਾਲੀ ਨੂੰ ਅੱਗ ਲਗਾਏ ਬਗੈਰ ਪੰਜ ਸਾਲ ਤੋਂ ਕਿਸਾਨ ਕਰ ਰਿਹਾ ਸਿੱਧੀ ਬਿਜਾਈ

ਕਿਸਾਨ ਨੇ ਕਿਹਾ ਕਿ ਉਸ ਨੇ ਪਿਛਲੇ ਪੰਜ ਸਾਲ ਤੋਂ ਕਦੇ ਵੀ ਅੱਗ ਨਹੀਂ ਲਗਾਈ (Never lit a fire for five years) ਪਿੰਡ ਦੇ ਜ਼ਿਆਦਾਤਰ ਕਿਸਾਨ ਬਿਨਾਂ ਹੀ ਪਰਾਲੀ ਨੂੰ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਹੇ ਹਨ ਲੇਕਿਨ ਸਰਕਾਰ ਤੋਂ ਨਿਰਾਸ਼ ਹਨ।

ਉਨ੍ਹਾਂ ਨੇ ਕਿਹਾ ਕਿ ਇੰਨੇ ਸਾਲਾਂ ਤੋਂ ਵਰਜਿਆ ਬਿਜਾਈ ਕਰ ਰਹੇ ਹਾਂ ਪਰ ਸਰਕਾਰ ਵੱਲੋਂ ਕੋਈ ਵੀ ਹੱਦ ਤਕ ਬੋਨਸ ਨਹੀਂ ਦਿੱਤਾ ਗਿਆ ਕਿਉਂਕਿ ਰਿਸਕ ਲੈ ਕੇ ਕਣਕ ਦੀ ਬਿਜਾਈ ਕਰ ਰਹੇ ਹਨ ਕਿਉਂਕਿ ਕਿਸਾਨਾਂ ਦੇ ਖੇਤਾਂ ਵਿੱਚ ਕਣਕ ਦੀ ਫ਼ਸਲ ਨੂੰ ਕੀੜੇ ਵੀ ਲੱਗ ਜਾਂਦੇ ਹਨ ਉੱਤੇ ਬਹੁਤ ਸਾਰੀ ਫ਼ਸਲ ਖ਼ਰਾਬ ਵੀ ਹੋ ਜਾਂਦੀਆਂ ਲੇਕਿਨ ਸਰਕਾਰਾਂ ਨੂੰ ਕੋਈ ਧਿਆਨੀ ।

ਉਨ੍ਹਾਂ ਕਿਹਾ ਕਿ ਪਿੰਡ ਦੇ ਵਿੱਚ ਵੱਡੀ ਗਿਣਤੀ ਦੇ ਵਿਚ ਕਿਸਾਨ ਪਰਾਲੀ ਨੂੰ ਅੱਗ ਲਗਾਏ ਬਿਨਾਂ ਆਪਣੇ ਖੇਤਾਂ ਦੇ ਵਿੱਚ ਕਣਕ ਦੀ ਬਿਜਾਈ ਕਰਦੇ ਹਨ ਕਿਸਾਨ ਨੇ ਦੱਸਿਆ ਕਿ ਇਸ ਦੇ ਵਿੱਚ ਰਿਸਕ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਕਿਸਾਨਾਂ ਦੀ ਕਣਕ ਛੋਟੀ ਹੁੰਦੀ ਹੈ ਤਾਂ ਕੀੜੇ ਪੈਣ ਦਾ ਵੀ ਰਿਸਕ ਹੁੰਦਾ ਹੈ ਅਤੇ ਫ਼ਸਲ ਬਰਬਾਦ ਵੀ ਹੋ ਜਾਂਦੀ ਹੈ।

ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਕਿਸਾਨ ਪਰਾਲੀ ਨੂੰ ਖੇਤਾਂ ਦੇ ਵਿੱਚ ਹੀ ਬਿਨਾਂ ਅੱਗ ਲਗਾਏ ਕਣਕ ਦੀ ਖੇਤੀ ਕਰ ਰਹੇ ਹਨ ਅਤੇ ਇਸ ਨਾਲ ਕਣਕ ਦੀ ਵਿੱਚ ਕੀੜੇ ਲੱਗਣ ਦਾ ਵੀ ਡਰ ਰਹਿੰਦਾ ਹੈ ਅਤੇ ਫ਼ਸਲ ਵੀ ਬਰਬਾਦ ਹੋ ਜਾਂਦੀ ਹੈ ਲੇਕਿਨ ਸਰਕਾਰਾਂ ਮੁਆਵਜ਼ੇ ਤੌਰ ਉੱਥੇਤੇ ਖ਼ੁਸ਼ੀ ਦਿੰਦੀਆਂ ਕਿਸਾਨ ਰਿਸਕ ਤੌਰ ਉੱਥੇ ਹੀ ਰਿਸਕ ਦੇ ਉੱਪਰ ਹੀ ਸਾਰੀ ਕਣਕ ਦੀ ਬਿਜਾਈ ਕਰਦਾ ਹੈ ਕਿਸਾਨ ਨੇ ਕਿਹਾ ਕਿ ਇੱਥੋਂ ਤਕ ਤਾਂ ਕੀ ਸਰਕਾਰਾਂ ਬੋਨਸ ਵੀ ਨਹੀਂ ਦਿੰਦੀਆਂ ਜਿਸ ਨਾਲ ਕਿਸਾਨ ਨੂੰ ਕੋਈ ਫਾਇਦਾ ਹੋ ਸਕੇ ।

ਕਿਸਾਨ ਨੇ ਅੱਗੇ ਕਿਹਾ ਕਿ ਕਿਸਾਨ ਝੋਨੇ ਦੀ ਕਟਾਈ ਕਰਦਿਆਂ ਉਸ ਤੋਂ ਬਾਅਦ ਕਣਕ ਦੀ ਬਿਜਾਈ ਕਰਨ ਸਮੇਂ ਮਹਿੰਗੀਆਂ ਮਸ਼ੀਨਾਂ ਨਹੀਂ ਲੈ ਸਕਦਾ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਸਰਕਾਰੀ ਰੇਟ ਕੀਤੇ ਜਾਣ ਅਤੇ ਕਿਸਾਨਾਂ ਨੂੰ ਸਬਸਿਡੀ (Machines over subsidies to farmers) ਦੇ ਉੱਪਰ ਜਿਹੜੀਆਂ ਮਸ਼ੀਨਾਂ ਨੇ ਬਿਜਾਈ ਲਈ ਉਪਲੱਬਧ ਕਰਵਾਈਆਂ ਜਾਣ ਤਾਂ ਕਿ ਹੋਰ ਵੀ ਕਿਸਾਨ ਆਪਣੇ ਖੇਤਾਂ ਦੇ ਵਿੱਚ ਬਿਨਾਂ ਪਰਾਲੀ ਨੂੰ ਅੱਗ ਲਗਾਈ ਕਣਕ ਦੀ ਬਿਜਾਈ ਕਰ ਸਕਣਾ ਸਰਕਾਰਾਂ ਨੂੰ ਇਸ ਦੇ ਉੱਪਰ ਧਿਆਨ ਦੇਣਾ ਚਾਹੀਦਾ ਹੈ ।

ਇਹ ਵੀ ਪੜ੍ਹੋ: ਸੁਧੀਰ ਸੂਰੀ ਦੇ ਸਮਰਥਕਾਂ ਨੇ ਰੇਲ ਟ੍ਰੈਕ ਕੀਤਾ ਜਾਮ

ਇਸ ਲਈ ਇਸ ਲਈ ਜੇਕਰ ਸਰਕਾਰ ਮਸ਼ੀਨਾਂ ਦੇ ਉੱਪਰ ਸਬਸਿਡੀ ਨਹੀਂ ਦਿੰਦੀ ਤਾਂ ਕਿਸਾਨਾਂ ਦੇ ਕੋਲ ਹੋਈ ਹੋਰ ਕੋਈ ਹੱਲ ਨਹੀਂ ਕਿ ਉਹ ਅੱਗ ਲਗਾ ਕੇ ਹੀ ਕਣਕ ਦੀ ਬਿਜਾਈ ਕਰਦੇ ਹਨ ਜੇਕਰ ਸਰਕਾਰ ਇਸ ਵੱਲ ਧਿਆਨ ਦੇਵੇ ਕਿ ਮਸ਼ੀਨਾਂ ਦੇ ਉੱਪਰ ਸਬਸਿਡੀ ਦਿੱਤੀ ਜਾਵੇ ਜਿਸ ਤਰੀਕੇ ਨਾਲ ਮੇਰੇ ਵੱਲੋਂ ਪੰਜ ਸਾਲ ਤੋਂ ਬਿਨਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ ਇਸ ਤਰੀਕੇ ਨਾਲ ਹੋਰ ਵੀ ਕਿਸਾਨ ਕਰ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.