ETV Bharat / state

ਸਰਕਾਰੀ ਸਿਹਤ ਸਹੂਲਤਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ

author img

By

Published : Dec 3, 2019, 5:06 PM IST

ਸਰਕਾਰੀ ਸਿਹਤ ਸਹੂਲਤਾਂ ਸਬੰਧੀ ਜਾਗਰੂਕਤਾ ਕੈਂਪ
ਸਰਕਾਰੀ ਸਿਹਤ ਸਹੂਲਤਾਂ ਸਬੰਧੀ ਜਾਗਰੂਕਤਾ ਕੈਂਪ

ਪਿੰਡ ਮਾਜਰੀ ਵਿਖੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਪੰਜਾਬ ਸਰਕਾਰ ਵਲੋਂ ਮਿਤੀ ਦੋ ਦਸੰਬਰ ਤੋਂ ਅੱਠ ਦਸੰਬਰ ਤੱਕ ਮਾਤਰੂ ਵੰਦਨਾ ਹਫ਼ਤਾ ਮਨਾਇਆ ਜਾ ਰਿਹਾ ਹੈ ,ਇਸਦਾ ਮਨੋਰਥ ਲੋਕਾਂ ਨੂੰ ਸਰਕਾਰ ਤੋਂ ਮਿਲਣ ਵਾਲੀਆਂ ਸਹੂਲਤਾਂ ਪ੍ਰਤੀ ਜਾਗਰੂਕ ਕਰਨਾ ਹੈ।

ਮੋਹਾਲੀ: ਕੁਰਾਲੀ ਦੇ ਨਜ਼ਦੀਕ ਪਿੰਡ ਮਾਜਰੀ ਵਿਖੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਪੰਜਾਬ ਸਰਕਾਰ ਵਲੋਂ ਮਿਤੀ ਦੋ ਦਸੰਬਰ ਤੋਂ ਅੱਠ ਦਸੰਬਰ ਤੱਕ ਮਾਤਰੂ ਵੰਦਨਾ ਹਫ਼ਤਾ ਮਨਾਇਆ ਜਾ ਰਿਹਾ ਹੈ ,ਇਸਦਾ ਮਨੋਰਥ ਲੋਕਾਂ ਨੂੰ ਸਰਕਾਰ ਤੋਂ ਮਿਲਣ ਵਾਲੀਆਂ ਸਹੂਲਤਾਂ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਇਸਦੇ ਨਾਲ ਨਾਲ ਸਿਹਤਮੰਦ ਮਾਂ ,ਸਿਹਤਮੰਦ ਬੱਚਾ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਹੈ।

ਵੇਖੋ ਵੀਡੀਓ

ਇਸੇ ਲੜੀ ਤਹਿਤ ਅੱਜ ਨਜਦੀਕੀ ਪਿੰਡ ਮਾਜਰੀ ਵਿਖੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਂਗਨਵਾੜੀ ਵਰਕਰਜ਼ ਦੇ ਸਹਿਯੋਗ ਨਾਲ ਕੈਪ ਲਗਾਇਆ ਗਿਆ ,ਇਸ ਕੈਪ ਦੌਰਾਨ ਪਿੰਡ ਦੀ ਮਹਿਲਾਵਾਂ ਨੇ ਆਪਣੇ ਹੱਥ ਨਾਲ ਤਿਆਰ ਕੀਤੇ ਸਾਮਾਨ ਦੀ ਪ੍ਰਦਰਸ਼ਨੀ ਲਗਾਈ ,ਆਂਗਨਵਾੜੀ ਵਰਕਰਜ਼ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਵਿਚੋਂ ਜਾਗੋ ਵੀ ਕੱਢੀ।

ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਕੈਬਿਨੇਟ ਮੰਤਰੀ ਅਰੁਣਾ ਚੋਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਲਈ ਇਹ ਹਫਤਾ ਮਨਾਇਆ ਜਾ ਰਹਾ ਹੈ , ਉਨ੍ਹਾਂ ਆਖਿਆ ਕਿ ਗਰਭਵਤੀ ਔਰਤਾਂ ਨੂੰ ਪਹਿਲੇ ਬੱਚੇ ਦੇ ਜਨਮ ਲਈ ਸਰਕਾਰ ਵਲੋਂ ਪੰਜ ਹਜਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ,ਜਿਸਦੀ ਪਹਿਲੀ ਕਿਸ਼ਤ ਇਕ ਹਜ਼ਾਰ ਰੁਪਏ ,ਦੂਜੀ ਕਿਸ਼ਤ ਦੋ ਹਜ਼ਾਰ ਰੁਪਏ ਅਤੇ ਤੀਜੀ ਕਿਸ਼ਤ ਦੋ ਹਜ਼ਾਰ ਰੁਪਏ ਹੁੰਦੀ ਹੈ ਜਿਸਦਾ ਮੰਤਵ ਸਿਹਤਮੰਦ ਬੱਚਾ ,ਸਿਹਤਮੰਦ ਮਾਂ ਅਤੇ ਸਿਹਤ ਸਮਾਜ ਦੀ ਸਿਰਜਣਾ ਕਰਨਾ ਹੈ।

Intro:ਕੁਰਾਲੀ : ਨਜਦੀਕ ਪਿੰਡ ਮਾਜਰੀ ਵਿਖੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਪੰਜਾਬ ਸਰਕਾਰ ਵਲੋਂ ਮਿਤੀ ਦੋ ਦਸੰਬਰ ਤੋਂ ਅੱਠ ਦਸੰਬਰ ਤਕ ਮਾਤਰੂ ਵੰਦਨਾ ਸਪਤਾਹ ਮਨਾਇਆ ਜਾ ਰਿਹਾ ਹੈ ,ਇਸਦਾ ਮਨੋਰਥ ਲੋਕਾਂ ਨੂੰ ਸਰਕਾਰ ਤੋਂ ਮਿਲਣ ਵਾਲੀਆਂ ਸਹੂਲਤਾਂ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਇਸਦੇ ਨਾਲ ਨਾਲ ਸਿਹਤਮੰਦ ਮਾਂ ,ਸਿਹਤਮੰਦ ਬੱਚਾ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਹੈ Body:,ਇਸੇ ਲੜੀ ਤਹਿਤ ਅੱਜ ਨਜਦੀਕੀ ਪਿੰਡ ਮਾਜਰੀ ਵਿਖੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਂਗਨਵਾੜੀ ਵਰਕਰਜ਼ ਦੇ ਸਹਿਯੋਗ ਨਾਲ ਕੈਪ ਲਗਾਇਆ ਗਿਆ ,ਇਸ ਕੈਪ ਦੌਰਾਨ ਪਿੰਡ ਦੀ ਮਹਿਲਾਵਾਂ ਨੇ ਆਪਣੇ ਹੱਥ ਨਾਲ ਤਿਆਰ ਕੀਤੇ ਸਾਮਾਨ ਦੀ ਪ੍ਰਦਰਸ਼ਨੀ ਲਗਾਈ ,ਆਂਗਨਵਾੜੀ ਵਰਕਰਜ਼ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਵਿਚੋਂ ਜਾਗੋ ਵੀ ਕੱਢੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁਜੇ ਕੈਬਿਨਟ ਮੰਤਰੀ ਅਰੁਣਾ ਚੋਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਲਈ ਅਸੀਂ ਇਹ ਸਪਤਾਹ ਮਨਾਅ ਰਹੇ ਹਾਂ , ਉਨ੍ਹਾਂ ਆਖਿਆ ਕਿ ਗਰਭਵਤੀ ਔਰਤਾਂ ਨੂੰ ਪਹਿਲੇ ਬੱਚੇ ਦੇ ਜਨਮ ਲਈ ਸਰਕਾਰ ਵਲੋਂ ਪੰਜ ਹਜਾਰ ਰੁਪਏ ਦੀ ਵਿਤੀ ਸਹਾਇਤਾ ਦਿਤੀ ਜਾਂਦੀ ਹੈ ,ਜਿਸਦੀ ਪਹਿਲੀ ਕਿਸ਼ਤ ਇਕ ਹਜਾਰ ਰੁਪਏ ,ਦੂਜੀ ਕਿਸ਼ਤ ਦੋ ਹਜ਼ਾਰ ਰੁਪਏ ਅਤੇ ਤੀਜੀ ਕਿਸ਼ਤ ਦੋ ਹਜਾਰ ਰੁਪਏ ਹੁੰਦੀ ਹੈ ਜਿਸਦਾ ਮੰਤਵ ਸਿਹਤਮੰਦ ਬੱਚਾ ,ਸਿਹਤਮੰਦ ਮਾਂ ਅਤੇ ਸਿਹਤ ਸਮਾਜ ਦੀ ਸਿਰਜਣਾ ਕਰਨਾ ਹੈ। ਇਸ ਮੌਕੇ ਛੋਟੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਇਸ ਦੌਰਾਨ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ ਸ੍ਰੀਵਾਸਤਵ, ਡਾਇਰੈਕਟਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ, ਡਿਪਟੀ ਡਾਇਰੈਕਟਰ ਰੁਪਿੰਦਰ ਕੌਰ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀ ਸੁਖਦੀਪ ਸਿੰਘ, ਸ਼੍ਰੀਮਤੀ ਇੰਦਰਦੀਪ ਕੌਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਹਰਮੀਤ ਕੌਰ, ਸੀ ਡੀ ਪੀ ਓ ਮਾਜ਼ਰੀ ਤੇ ਹੋਰ ਹਾਜ਼ਰ ਸਨ।



Conclusion:
ਫੋਟੋ ਕੈਪਸ਼ਨ 02 : ਮਹਿਲਾਵਾਂ ਦੇ ਨਾਲ ਮੰਤਰੀ ਅਰੁਣਾ ਚੌਧਰੀ ਗੱਲਬਾਤ ਕਰਦੇ ਹੋਏ।
ਕੈਬਿਨੇਟ ਮੰਤਰੀ ਅਰੁਣਾ ਚੌਧਰੀ ਦੀ ਬਾਇਟ
ETV Bharat Logo

Copyright © 2024 Ushodaya Enterprises Pvt. Ltd., All Rights Reserved.