ETV Bharat / state

ਰੋਪੜ ਦੀ ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲੋਜੀ ਖੋਜ ਗੁਣਵੱਤਾ ਸੂਚੀ ਵਿਚ ਸਭ ਤੋਂ ਮੋਹਰੀ

author img

By

Published : Oct 23, 2019, 7:47 PM IST

ਰੋਪੜ ਦੀ ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲੋਜੀ ਖੋਜ ਗੁਣਵੱਤਾ ਸੂਚੀ ਵਿਚ ਸਭ ਤੋਂ ਮੋਹਰੀ ਹੈ। ਇਹ ਸਫ਼ਲਤਾ ਸੰਸਥਾ ਦੇ ਵਿਚ ਚੱਲ ਰਹੀ ਉੱਚ ਗੁਣਵੱਤਾ ਖੋਜ ਦਾ ਨਤੀਜਾ ਹੈ ਜੋ ਕਿ ਮੁੱਖ ਖੋਜ ਖ਼ੇਤਰਾਂ ਦੇ ਨਾਲ ਹੀ ਖ਼ੇਰਤੀ ਅਤੇ ਕੌਮੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਅੰਤਰ ਵਿਸ਼ਾ ਖੋਜ ਉੱਤੇ ਕੇਂਦਰਿਤ ਹੈ।

ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲੋਜੀ

ਰੋਪੜ :ਇੰਡੀਅਨ ਇੰਸਟੀਚਿਊਟੀ ਆਫ਼ ਟੈਕਨੋਲੋਜੀ ਰੋਪੜ ਇੱਕ ਵਾਰ ਫਿਰ ਤੋਂ ਖੋਜ ਗੁਣਵੱਤਾ ਸੂਚੀ ਵਿਚ ਸਭ ਤੋਂ ਮੋਹਰੀ ਹੈ ਕਿਉਂਕਿ ਇਹ ਸੰਸਥਾਨ ਭਾਰਤ ਵਿਚ ਸਭ ਆਈ. ਆਈ.ਟੀਜ਼ ਵਿਚੋਂ ਪ੍ਰਤੀ ਪੇਪਰ ਹਵਾਲਾ ਦੇ ਸਭ ਤੋਂ ਉੱਪਰ ਪਾਇਆ ਗਿਆ।

ਇਹ ਸਫ਼ਲਤਾ ਸੰਸਥਾ ਦੇ ਵਿਚ ਚੱਲ ਰਹੀ ਉੱਚ ਗੁਣਵੱਤਾ ਖੋਜ ਦਾ ਨਤੀਜਾ ਹੈ ਜੋ ਕਿ ਮੁੱਖ ਖੋਜ ਖ਼ੇਤਰਾਂ ਦੇ ਨਾਲ ਹੀ ਖ਼ੇਰਤੀ ਅਤੇ ਕੌਮੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਅੰਤਰ ਵਿਸ਼ਾ ਖੋਜ ਉੱਤੇ ਕੇਂਦਰਿਤ ਹੈ। ਆਈ. ਆਈ. ਟੀ ਰੋਪੜ ਨੂੰ ਕਿਊ ਐਸ ਇੰਡੀਆ ਰੈਕਿੰਗ 2020 ਵਿਚ 25 ਵਾਂ ਸਥਾਨ ਪ੍ਰਾਪਤ ਹੋਇਆ ਹੈ। ਆਈ. ਆਈ. ਟੀ ਰੋਪੜ ਨੇ ਪ੍ਰਪਤੀ ਪੇਪਰ ਹਵਾਲਾ ਵਿਚ 94.7 ਅਤੇ ਪ੍ਰਤੀ ਪੇਪਰ ਫੈਕਲਟੀ ਦੇ ਵਿਚ 70.2 ਅੰਕ ਹਾਸਲ ਕੀਤੇ ਹਨ।

ਆਈ. ਆਈ. ਟੀ ਰੋਪੜ ਦੇ ਡਾਇਰੈਕਟਰ ਪ੍ਰੋ. ਐਸ. ਕੇ. ਦਾਸ ਨੇ ਕਿਹਾ ਕਿ ਇਸ ਵਰ੍ਹੇ ਆਈ. ਆਈ. ਟੀ ਰੋਪੜ ਦੇ ਸਿਰ ਸਜੇ ਤਾਜ਼ ਵਿਚ ਇਹ ਇੱਕ ਹੋਰ ਨਵਾਂ ਪੰਖ ਆ ਜੁੜਿਆ ਹੈ, ਉਨ੍ਹਾਂ ਕਿਹਾ ਕਿ ਸੰਸਥਾਨ ਦੁਆਰਾ ਕੌਮਾਂਤਰੀ ਰੈਕਿੰਗ ਦੇ ਵਿਚ ਇੱਕ ਸਨਮਾਨਯੋਗ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਈ. ਆਈ. ਟੀ ਰੋਪੜ ਨੇ ਟਾਇਮਸ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਕਿੰਗ 2020 ਵਿਚ 301-350 ਰੈਂਕ ਸੂਚੀ ਵਿਚ ਜਗ੍ਹਾ ਬਣਾ ਕਿ ਆਈ. ਆਈ. ਐਸ. ਸੀ ਬੰਗਲੋਰ ਦੇ ਨਾਲ ਭਾਰਤ ਵਿਚ ਸਭ ਤੋਂ ਉੱਪਰ ਸਥਾਨ ਸਾਂਝਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਾਡੇ ਖੋਜ ਅੰਕ ਪਿਛਲੇ 3 ਵਰਿ੍ਹਆਂ ਦੇ ਦੌਰਾਨ ਖੋਜ ਅਤੇ ਵਿਕਾਸ ਦੇ ਮੋਰਚੇ ਵਿਚ ਸਾਡੀ ਪ੍ਰਗਤੀ ਦੇ ਸਬੰਧ ਵਿਚ ਵਰਣਨ ਕਰਦੇ ਹਨ। ਜੋ ਕਿ ਸਾਡੀ ਖੋਜ ਦੀ ਗੁਣਵੱਤਾ ਅਤੇ ਪ੍ਰਭਾਵ ਪ੍ਰਤੀ ਪੇਪਰ ਹਵਾਲਾ ਦੀ ਔਸਤ, ਜੋ 13.99 ਹੈ ਤੋਂ ਪਤਾ ਲਗਾਇਆ ਜਾ ਸਕਦਾ ਹੈ। ਇਹ ਹਾਲੀਆ ਸਕੋਪਸ ਵੇਰਵਿਆਂ ਦੇ ਅਨੁਸਾਰ ਸਾਡੀ ਦੂਸਰੀ ਪੀੜੀ ਦੀ ਆਈ. ਆਈ.ਟੀ ਵਿਚ ਸਭ ਤੋਂ ਵੱਧ ਹੈ। ਪ੍ਰੇ. ਦਾਸ ਨੇ ਦੱਸਿਆ ਕਿ ਸ਼ੁਰੂ ਵਰ੍ਹੇ ਦੇ ਦੌਰਾਨ ਸੰਸਥਾਨ ਦੇ ਫੈਕਲਟੀ ਮੈਂਬਰਾਂ ਅਤੇ ਵਿਦਵਾਨਾਂ ਨੇ ਉੱਚ ਪ੍ਰਭਾਵ ਵਾਲੀ ਕੌਮਾਂਤਰੀ ਰਸਾਲਿਆਂ ਵਿਚ 61 ਦੇ ਐਚ ਇੰਡੈਕਸ ਦੇ ਨਾਲ 305 ਪੱਤਰ ਪ੍ਰਕਾਸ਼ਿਤ ਕੀਤੇ ਗਏ।

ਕੈਂਪਸ ਵਿਚ ਪੀ. ਐਚ.ਡੀ ਵਿਦਿਆਰਥੀਆਂ ਦੀ ਸੰਖਿਆ ਹਰ ਵਰ੍ਹੇ ਵੱਧ ਰਹੀ ਹੈ। ਇਸ ਵਰ੍ਹੇ ਵੀ ਸੰਖਿਆ ਵਿਚ ਕਾਫੀ ਵਾਧਾ ਦੇਖਿਆ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਹ 389 ਵਿਦਿਆਰਥੀਆਂ ਤੋਂ ਵੱਧ ਕੇ ਇਸ ਸਾਲ 515 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੀ. ਐਚ. ਡੀ ਵਿਦਿਆਰਥੀਆਂ ਦੇ ਲਈ ਵਰਤਮਾਨ ਫੈਕਲਟੀ ਅਨੁਪਾਤ 1: 3: 17 ਹੈ।

ਆਈ. ਆਈ. ਟੀ ਰੋਪੜ ਦੇ ਫੈਕਲਟੀ ਮੈਂਬਰ ਬਾਹਰੀ ਵਿੱਤ ਸਹਿਯੋਗੀ ਏਜੰਸੀਆਂ ਦੁਆਰਾ ਵਿੱਤ ਪੋਸਿ਼ਤ ਵੱਖ-ਵੱਖ ਖੋਜ ਪਰਿਯੋਜਨਾਵਾਂ ਵਿਚ ਸਰਗਰਮ ਰੂਪ ਨਾਲ ਲੱਗੇ ਹੋਏ ਹਨ। ਸੰਸਥਾਨ ਦੀ ਸਥਾਪਨਾ ਦੇ ਮਗਰੋਂ ਹੀ ਫੈਕਲਟੀ ਮੈਂਬਰ ਇੰਡੋ ਕੈਨੇਡੀਅਨ ਇਮਪੈਕਟਸ, ਡੀ. ਐਸ. ਟੀ ਇੰਡੋ ਰੂਸੀ, ਸਪਾਰਕ, ਇੰਡੋ ਤਾਇਬਾਨ ਸੰਯੁਕਤ ਖੋਜ ਕੇਂਦਰ, ਇੰਡੋ ਰ਼ਸੀਅਨ ਸੰਯੁਕਤ ਪ੍ਰੋਜੈਕਟ ਸਕੀਮ ਆਦਿ ਜਿਹੀ ਵੱਖ-ਵੱਖ ਫੰਡਿੰਗ ਏਜੰਸੀਆਂ ਦੀ ਖੋਜ ਪਰਿਯੋਜਨਾਵਾਂ ਨੂੰ ਆਕਰਸਿ਼ਤ ਕਰ ਰਹੇ ਹਨ। ਹੁਣ ਤੱਕ, ਸੰਸਥਾਨ ਨੂੰ 83.97 ਕੋਰੜ ਰੁਪਏ ਦੇ ਖਰਚੇ ਦੇ ਨਾਲ 215 ਪਰਿਯੋਜਨਾਵਾਂ ਪ੍ਰਾਪਤ ਹੋਈਆਂ ਹਨ।

ਕਿਊ. ਐਸ. ਇੰਡੀਆ ਯੂਨੀਵਰਸਿਟੀ ਰੈਕਿੰਗ ਦੇ ਦੂਸਰੇ ਐਡੀਸ਼ਨ ਵਿਚ 107 ਭਾਰਤੀ ਯੂਨੀਵਰਸਿਟੀਆਂ ਹਨ ਅਤੇ ਰੈਕਿੰਗ ਅੱਠ ਸੰਕੇਤਕਾਂ ਉੱਤੇ ਅਧਾਰਿਤ ਹੈ ਜੋ ਕਿ ਅਕਾਦਮਿਕ ਪ੍ਰਤੀਸ਼ਠਾ, ਨੌਕਰੀ ਪ੍ਰਦਾਤਾ ਦੀ ਸਾਖ, ਫੈਕਲਟੀ ਵਿਦਿਆਰਥੀ ਅਨੁਪਾਤ, ਪੀ. ਐਚ. ਡੀ ਵਾਲਾ ਸਟਾਫ਼, ਪ੍ਰਤੀ ਫੈਕਲਟੀ ਪੇਪਰ, ਪੇਪਰ ਪ੍ਰਤੀ ਪ੍ਰਮਾਣ ਪੱਤਰ, ਕੌਮਾਂਤਰੀ ਫੈਕਲਟੀ ਅਤੇ ਕੌਮਾਂਤਰੀ ਵਿਦਿਆਰਥੀ ਹਨ।

Intro:ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲੋਜੀ ਰੋਪੜ ਖੋਜ ਗੁਣਵੱਤਾ ਸੂਚੀ ਵਿਚ ਸਭ ਆਈ. ਆਈ.ਟੀਜ਼ ਤੋਂ ਮੋਹਰੀ— ਕਿਊ. ਐਸ. ਇੰਡੀਆ ਰੈਕਿੰਗ 2020
ਆਈ. ਆਈ. ਟੀ ਰੋਪੜ ਨੂੰ ਕਿਊ ਐਸ ਇੰਡੀਆ ਰੈਕਿੰਗ 2020 ਵਿਚ ਉੱਚ ਖੋਜ ਉਤਪਾਦਨ ਅੰਕ ਪ੍ਰਾਪਤ ਹੋਏ
ਕਿਊ. ਐਸ. ਇੰਡੀਆ ਰੈਕਿੰਗ 2020 ਵਿਚ 25ਵਾਂ ਸਥਾਨ ਪ੍ਰਾਪਤ ਹੋਇਆ
ਪ੍ਰਤੀ ਪੇਪਰ ਹਵਾਲੇ ਵਿਚ 94.7 ਅੰਕ ਹਾਸਲ ਹੋਏ
ਖੋਜ ਗੁਣਵੱਤਾ ਦੇ ਵਿਚ ਸਭ ਆਈ. ਆਈ. ਟੀਜ਼ ਤੋਂ ਮੋਹਰੀBody:ਇੰਡੀਅਨ ਇੰਸਟੀਚਿਊਟੀ ਆਫ਼ ਟੈਕਨੋਲੋਜੀ ਰੋਪੜ ਇੱਕ ਵਾਰ ਫਿਰ ਤੋਂ ਖੋਜ ਗੁਣਵੱਤਾ ਸੂਚੀ ਵਿਚ ਸਭ ਤੋਂ ਮੋਹਰੀ ਹੈ ਕਿਉਂਕਿ ਇਹ ਸੰਸਥਾਨ ਭਾਰਤ ਵਿਚ ਸਭ ਆਈ. ਆਈ.ਟੀਜ਼ ਵਿਚੋਂ ਪ੍ਰਤੀ ਪੇਪਰ ਹਵਾਲਾ ਦੇ ਸਭ ਤੋਂ ਉੱਪਰ ਪਾਇਆ ਗਿਆ।
ਇਹ ਸਫਲਤਾ ਸੰਸਥਾ ਦੇ ਵਿਚ ਚੱਲ ਰਹੀ ਉੱਚ ਗੁਣਵੱਤਾ ਖੋਜ ਦਾ ਨਤੀਜਾ ਹੈ ਜੋ ਕਿ ਮੁੱਖ ਖੋਜ ਖ਼ੇਤਰਾਂ ਦੇ ਨਾਲ ਹੀ ਖ਼ੇਰਤੀ ਅਤੇ ਕੌਮੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਅੰਤਰ ਵਿਸ਼ਾ ਖੋਜ ਉੱਤੇ ਕੇਂਦਰਿਤ ਹੈ। ਆਈ. ਆਈ. ਟੀ ਰੋਪੜ ਨੂੰ ਕਿਊ ਐਸ ਇੰਡੀਆ ਰੈਕਿੰਗ 2020 ਵਿਚ 25 ਵਾਂ ਸਥਾਨ ਪ੍ਰਾਪਤ ਹੋਇਆ ਹੈ। ਆਈ. ਆਈ. ਟੀ ਰੋਪੜ ਨੇ ਪ੍ਰਪਤੀ ਪੇਪਰ ਹਵਾਲਾ ਵਿਚ 94.7 ਅਤੇ ਪ੍ਰਤੀ ਪੇਪਰ ਫੈਕਲਟੀ ਦੇ ਵਿਚ 70.2 ਅੰਕ ਹਾਸਲ ਕੀਤੇ ਹਨ।
ਆਈ. ਆਈ. ਟੀ ਰੋਪੜ ਦੇ ਡਾਇਰੈਕਟਰ ਪੋ੍ਰ. ਐਸ. ਕੇ. ਦਾਸ ਨੇ ਕਿਹਾ ਕਿ ਇਸ ਵਰ੍ਹੇ ਆਈ. ਆਈ. ਟੀ ਰੋਪੜ ਦੇ ਸਿਰ ਸਜੇ ਤਾਜ਼ ਵਿਚ ਇਹ ਇੱਕ ਹੋਰ ਨਵਾਂ ਪੰਖ ਆ ਜੁੜਿਆ ਹੈ, ਉਨ੍ਹਾਂ ਕਿਹਾ ਕਿ ਸੰਸਥਾਨ ਦੁਆਰਾ ਕੌਮਾਂਤਰੀ ਰੈਕਿੰਗ ਦੇ ਵਿਚ ਇੱਕ ਸਨਮਾਨਯੋਗ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਈ. ਆਈ. ਟੀ ਰੋਪੜ ਨੇ ਟਾਇਮਸ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਕਿੰਗ 2020 ਵਿਚ 301—350 ਰੈਂਕ ਸੂਚੀ ਵਿਚ ਜਗ੍ਹਾ ਬਣਾ ਕਿ ਆਈ. ਆਈ. ਐਸ. ਸੀ ਬੰਗਲੋਰ ਦੇ ਨਾਲ ਭਾਰਤ ਵਿਚ ਸਭ ਤੋਂ ਉੱਪਰ ਸਥਾਨ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਖੋਜ ਅੰਕ ਪਿਛਲੇ 3 ਵਰਿ੍ਹਆਂ ਦੇ ਦੌਰਾਨ ਖੋਜ ਅਤੇ ਵਿਕਾਸ ਦੇ ਮੋਰਚੇ ਵਿਚ ਸਾਡੀ ਪ੍ਰਗਤੀ ਦੇ ਸਬੰਧ ਵਿਚ ਵਰਣਨ ਕਰਦੇ ਹਨ। ਜੋ ਕਿ ਸਾਡੀ ਖੋਜ ਦੀ ਗੁਣਵੱਤਾ ਅਤੇ ਪ੍ਰਭਾਵ ਪ੍ਰਤੀ ਪੇਪਰ ਹਵਾਲਾ ਦੀ ਔਸਤ, ਜੋ 13.99 ਹੈ ਤੋਂ ਪਤਾ ਲਗਾਇਆ ਜਾ ਸਕਦਾ ਹੈ। ਇਹ ਹਾਲੀਆ ਸਕੋਪਸ ਵੇਰਵਿਆਂ ਦੇ ਅਨੁਸਾਰ ਸਾਡੀ ਦੂਸਰੀ ਪੀੜੀ ਦੀ ਆਈ. ਆਈ.ਟੀ ਵਿਚ ਸਭ ਤੋਂ ਵੱਧ ਹੈ। ਪ੍ਰੇੋ. ਦਾਸ ਨੇ ਦੱਸਿਆ ਕਿ ਚਾਲੂ ਵਰ੍ਹੇ ਦੇ ਦੌਰਾਨ ਸੰਸਥਾਨ ਦੇ ਫੈਕਲਟੀ ਮੈਂਬਰਾਂ ਅਤੇ ਵਿਦਵਾਨਾਂ ਨੇ ਉੱਚ ਪ੍ਰਭਾਵ ਵਾਲੀ ਕੌਮਾਂਤਰੀ ਰਸਾਲਿਆਂ ਵਿਚ 61 ਦੇ ਐਚ ਇੰਡੈਕਸ ਦੇ ਨਾਲ 305 ਪੱਤਰ ਪ੍ਰਕਾਸਿ਼ਤ ਕੀਤੇ ਗਏ।
ਕੈਂਪਸ ਵਿਚ ਪੀ. ਐਚ.ਡੀ ਵਿਦਿਆਰਥੀਆਂ ਦੀ ਸੰਖਿਆ ਹਰ ਵਰ੍ਹੇ ਵੱਧ ਰਹੀ ਹੈ। ਇਸ ਵਰ੍ਹੇ ਵੀ ਸੰਖਿਆ ਵਿਚ ਕਾਫੀ ਵਾਧਾ ਦੇਖਿਆ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਹ 389 ਵਿਦਿਆਰਥੀਆਂ ਤੋਂ ਵੱਧ ਕੇ ਇਸ ਸਾਲ 515 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੀ. ਐਚ. ਡੀ ਵਿਦਿਆਰਥੀਆਂ ਦੇ ਲਈ ਵਰਤਮਾਨ ਫੈਕਲਟੀ ਅਨੁਪਾਤ 1: 3: 17 ਹੈ।

ਆਈ. ਆਈ. ਟੀ ਰੋਪੜ ਦੇ ਫੈਕਲਟੀ ਮੈਂਬਰ ਬਾਹਰੀ ਵਿੱਤ ਸਹਿਯੋਗੀ ਏਜੰਸੀਆਂ ਦੁਆਰਾ ਵਿੱਤ ਪੋਸਿ਼ਤ ਵੱਖ— ਵੱਖ ਖੋਜ ਪਰਿਯੋਜਨਾਵਾਂ ਵਿਚ ਸਰਗਰਮ ਰੂਪ ਨਾਲ ਲੱਗੇ ਹੋਏ ਹਨ। ਸੰਸਥਾਨ ਦੀ ਸਥਾਪਨਾ ਦੇ ਮਗਰੋਂ ਹੀ ਫੈਕਲਟੀ ਮੈਂਬਰ ਇੰਡੋ ਕੈਨੇਡੀਅਨ ਇਮਪੈਕਟਸ, ਡੀ. ਐਸ. ਟੀ ਇੰਡੋ ਰੂਸੀ, ਸਪਾਰਕ, ਇੰਡੋ ਤਾਇਬਾਨ ਸੰਯੁਕਤ ਖੋਜ ਕੇਂਦਰ, ਇੰਡੋ ਰ਼ਸੀਅਨ ਸੰਯੁਕਤ ਪ੍ਰੋਜੈਕਟ ਸਕੀਮ ਆਦਿ ਜਿਹੀ ਵੱਖ—ਵੱਖ ਫੰਡਿੰਗ ਏਜੰਸੀਆਂ ਦੀ ਖੋਜ ਪਰਿਯੋਜਨਾਵਾਂ ਨੂੰ ਆਕਰਸਿ਼ਤ ਕਰ ਰਹੇ ਹਨ। ਹੁਣ ਤੱਕ, ਸੰਸਥਾਨ ਨੂੰ 83.97 ਕੋਰੜ ਰੁਪਏ ਦੇ ਖਰਚੇ ਦੇ ਨਾਲ 215 ਪਰਿਯੋਜਨਾਵਾਂ ਪ੍ਰਾਪਤ ਹੋਈਆਂ ਹਨ।
ਕਿਊ. ਐਸ. ਇੰਡੀਆ ਯੂਨੀਵਰਸਿਟੀ ਰੈਕਿੰਗ ਦੇ ਦੂਸਰੇ ਐਡੀਸ਼ਨ ਵਿਚ 107 ਭਾਰਤੀ ਯੂਨੀਵਰਸਿਟੀਆਂ ਹਨ ਅਤੇ ਰੈਕਿੰਗ ਅੱਠ ਸੰਕੇਤਕਾਂ ਉੱਤੇ ਅਧਾਰਿਤ ਹੈ ਜੋ ਕਿ ਅਕਾਦਮਿਕ ਪ੍ਰਤੀਸ਼ਠਾ, ਨੌਕਰੀ ਪ੍ਰਦਾਤਾ ਦੀ ਸਾਖ, ਫੈਕਲਟੀ ਵਿਦਿਆਰਥੀ ਅਨੁਪਾਤ, ਪੀ. ਐਚ. ਡੀ ਵਾਲਾ ਸਟਾਫ਼, ਪ੍ਰਤੀ ਫੈਕਲਟੀ ਪੇਪਰ, ਪੇਪਰ ਪ੍ਰਤੀ ਪ੍ਰਮਾਣ ਪੱਤਰ, ਕੌਮਾਂਤਰੀ ਫੈਕਲਟੀ ਅਤੇ ਕੌਮਾਂਤਰੀ ਵਿਦਿਆਰਥੀ ਹਨ। Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.