ETV Bharat / state

ਕਾਂਗਰਸ ਦੀ ਭਾਰਤ ਜੋੜੋ ਯਾਤਰਾ 'ਤੇ ਆਪ ਪਾਰਟੀ ਦਾ ਤੰਜ, 'ਕਾਂਗਰਸ ਦਾ ਖਾਤਮਾ ਹੋਣਾ ਤੈਅ'

author img

By

Published : Jan 7, 2023, 10:31 AM IST

ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚਰਨਜੀਤ ਚੰਨੀ ਨੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਉੱਤੇ (AAP partys anger over Congresss ) ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇੱਕ ਫੇਲ੍ਹ ਹੋ ਚੁੱਕੇ ਲੀਡਰ ਹਨ ਅਤੇ ਉਨ੍ਹਾਂ ਦੀ ਯਾਤਰਾ ਨਾਲ ਕੋਈ ਫਰਕ ਨਹੀਂ ਪਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੀ ਵਾਪਸੀ ਨਾਲ ਕਾਂਗਰਸ ਹੋਰ ਵੀ ਤੇਜ਼ੀ ਨਾਲ (The end of Congress is certain) ਖਾਤਮੇ ਵੱਲ ਵਧੇਗੀ।

AAP partys anger over Congresss Bharat Jodo Yatra
ਕਾਂਗਰਸ ਦੀ ਭਾਰਤ ਜੋੜੋ ਯਾਤਰਾ 'ਤੇ ਆਪ ਪਾਰਟੀ ਦਾ ਤੰਜ, 'ਕਾਂਗਰਸ ਦਾ ਖਾਤਮਾ ਹੋਣਾ ਤੈਅ'

ਕਾਂਗਰਸ ਦੀ ਭਾਰਤ ਜੋੜੋ ਯਾਤਰਾ 'ਤੇ ਆਪ ਪਾਰਟੀ ਦਾ ਤੰਜ, 'ਕਾਂਗਰਸ ਦਾ ਖਾਤਮਾ ਹੋਣਾ ਤੈਅ'

ਰੋਪੜ: ਕਾਂਗਰਸ ਸਾਂਸ ਰਾਹੁਲ ਗਾਂਧੀ ਦੀ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਯਾਤਰਾ ਹੁਣ ਪੰਜਾਬ ਵਿੱਚ 10 ਜਨਵਰੀ ਤੋਂ ਆਪਣੇ ਸਫ਼ਰ ਦਾ (AAP partys anger over Congresss ) ਆਗਾਜ਼ ਕਰਨ ਜਾ ਰਹੀ ਹੈ। ਰਾਹੁਲ ਗਾਂਧੀ ਦੇ ਇਸ ਯਾਤਰਾ ਉੱਤੇ ਹੁਣ ਵਿਰੋਧੀਆਂ ਵੱਲੋਂ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ।

ਭਾਰਤ ਜੋੜੋ ਯਾਤਰਾ: ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚਰਨਜੀਤ ਚੰਨੀ ਨੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਉੱਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇੱਕ ਫੇਲ੍ਹ ਹੋ ਚੁੱਕੇ ਲੀਡਰ ਹਨ ਅਤੇ ਉਨ੍ਹਾਂ (The end of Congress is certain) ਦੀ ਯਾਤਰਾ ਨਾਲ ਕੋਈ ਫਰਕ ਨਹੀਂ ਪਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੀ ਵਾਪਸੀ ਨਾਲ ਕਾਂਗਰਸ ਹੋਰ ਵੀ ਤੇਜ਼ੀ ਨਾਲ ਖਾਤਮੇ (Congress will move towards elimination even faster) ਵੱਲ ਵਧੇਗੀ।

ਕਾਂਗਰਸ ਕੋਲ ਕੋਈ ਵੀ ਵੱਡਾ ਨੇਤਾ ਨਹੀਂ: ਵਿਧਾਇਕ ਚਰਨਜੀਤ ਸਿੰਘ ਨੇ ਕਿਹਾ ਕਿ ਭਾਰਤ ਜੜੋ ਯਾਤਰਾ ਦਾ ਅਸਰ ਕਾਂਗਰਸ ਪਾਰਟੀ ਵੱਲੋਂ ਗੁਜਰਾਤ ਵਿੱਚ ਚੋਣਾਂ ਦੌਰਾਨ ਦੇਖ ਲਿਆ ਗਿਆ ਹੈ ਅਤੇ ਜਿੱਥੇ-ਜਿੱਥੇ ਰਾਹੁਲ ਗਾਂਧੀ ਯਾਤਰਾ ਕਰ ਰਹੇ ਹਨ ਉਨ੍ਹਾਂ ਇਲਾਕਿਆਂ ਵਿੱਚ ਕਾਂਗਰਸ ਦਾ ਸਫਾਇਆ (Wipe out the Congress) ਹੁੰਦਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਫਿਲਹਾਲ ਕਾਂਗਰਸ ਕੋਲ ਕੋਈ ਵੀ ਵੱਡਾ ਨੇਤਾ ਨਹੀਂ ਹੈ ਜੋ ਕਾਂਗਰਸ ਨੂੰ ਬਚਾ ਸਕੇ ਕਾਂਗਰਸ ਪਾਰਟੀ ਇਸ ਵਕਤ ਆਖ਼ਰੀ ਸਾਹਾਂ ਉੱਤੇ ਹੈ।

ਇਹ ਵੀ ਪੜ੍ਹੋ: ETV Bharat Exclusive: ਸੀਨੀਅਰ ਵਕੀਲ ਦੇ ਅਹਿਮ ਖੁਲਾਸੇ, "ਕਦੇ ਨਹੀਂ ਹੋ ਸਕਦਾ SYL ਮਸਲੇ ਦਾ ਹੱਲ"

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਜੇਲ੍ਹ ਤੋਂ ਬਾਹਰ ਆ ਰਹੇ ਹਨ ਅਤੇ ਉਨ੍ਹਾਂ ਦੀ ਵਾਪਸੀ ਨਾਲ ਕਾਂਗਰਸ ਨੂੰ ਫਾਇਦੇ ਦੀ ਥਾਂ ਉੱਤੇ ਨੁਕਾਸਾਨ (Congress will suffer instead of benefit) ਹੋਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਸਿੱਧੂ ਦੇ ਬਾਹਰ ਆਉਣ ਨਾਲ ਕਾਂਗਰਸ ਪਾਰਟੀ ਹੋਰ ਵੀ ਜਲਦੀ ਖਤਮ ਹੋਵੇਗੀ (The Congress party will end even sooner) ਕਿਉਂਕਿ ਨਵਜੋਤ ਸਿੰਘ ਸਿੱਧੂ ਬੜਬੋਲੇ ਹਨ ਅਤੇ ਨਵਜੋਤ ਸਿੰਘ ਸਿੱਧੂ ਕਾਰਨ ਹੀ ਕਾਂਗਰਸ ਪਾਰਟੀ ਦਾ ਪੰਜਾਬ ਵਿੱਚ ਬੁਰਾ ਹਾਲ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.