ETV Bharat / state

ਤਿਓਹਾਰਾਂ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਅਤੇ ਪੰਜਾਬ ਪੁਲਿਸ ਹੋਈ ਚੌਕਸ

author img

By

Published : Oct 10, 2019, 7:01 PM IST

ਪਿਛਲੇ ਦਿਨੀ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਤੋਂ ਮਿਲੇ ਹਥਿਆਰਾਂ ਤੋਂ ਬਾਅਦ ਜਿੱਥੇ ਪੰਜਾਬ ਨੂੰ ਰੈਡ ਅਲਰਟ ਅਲਰਟ 'ਤੇ ਰਖਿਆ ਗਿਆ ਹੈ। ਇਸਦੇ ਚੱਲਦੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਇੰਟਰਸਟੇਟ ਨਾਕਿਆਂ ਤੇ ਵੀ ਚੌਕਸੀ ਵਧਾਈ ਗਈ ਹੈ।

ਫ਼ੋਟੋ

ਪਠਾਨਕੋਟ: ਪਿਛਲੇ ਦਿਨੀ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਤੋਂ ਮਿਲੇ ਹਥਿਆਰਾਂ ਤੋਂ ਬਾਅਦ ਜਿੱਥੇ ਪੰਜਾਬ ਨੂੰ ਰੈਡ ਅਲਰਟ ਅਲਰਟ 'ਤੇ ਰਖਿਆ ਗਿਆ ਹੈ। ਇਸਦੇ ਚੱਲਦੇ ਪੰਜਾਬ ਪੁਲਿਸ ਵੱਲੋਂ ਸੁਰਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਇੰਟਰਸਟੇਟ ਨਾਕਿਆਂ ਤੇ ਵੀ ਚੌਕਸੀ ਵਧਾਈ ਗਈ ਹੈ।

ਵੀਡੀਓ

ਪੰਜਾਬ ਪੁਲਿਸ ਵੱਲੋਂ ਹਿਮਾਚਲ ਪੁਲਿਸ ਦੇ ਨਾਲ ਤਾਲਮੇਲ ਬਣਾ ਕੇ ਸਾਂਝੇ ਤੌਰ 'ਤੇ ਸਰਚ ਓਪਰੇਸ਼ਨ ਚਲਾਏ ਜਾ ਰਹੇ ਹਨ। ਜਿਸ ਦੇ ਚੱਲਦੇ ਪੰਜਾਬ ਹਿਮਾਚਲ ਸੀਮਾ ਤੇ ਹਿਮਾਚਲ ਦੇ ਡਮਟਾਲ ਪਹਾੜੀਆਂ ਦੇ ਜੰਗਲਾਂ ਵਿੱਚ ਸਰਚ ਕੀਤੀ ਗਈ। ਜੰਗਲ ਵਿੱਚ ਵੱਸੇ ਘਰਾਂ ਦੀ ਵੀ ਸਰਚ ਕੀਤੀ ਗਈ ਅਤੇ ਜੰਗਲ ਇਲਾਕੇ ਵਿੱਚ ਘੁੰਮ ਰਹੇ ਲੋਕਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੇ ਆਈਡੀ ਪਰੂਫ ਵੀ ਚੈੱਕ ਕੀਤੇ ਗਏ।

ਇਸ ਮੌਕੇ ਤੇ ਪਠਾਨਕੋਟ ਦੇ ਡੀ.ਐਸ.ਪੀ. ਨਾਲ ਪੰਜਾਬ ਪੁਲਿਸ ਫੋਰਸ ਅਤੇ ਹਿਮਾਚਲ ਦੇ ਨੂਰਪੁਰ ਦੇ ਡੀ.ਐਸ.ਪੀ. ਨਾਲ ਹਿਮਾਚਲ ਫੋਰਸ ਨੇ ਸਾਂਝੇ ਤੌਰ 'ਤੇ ਜੰਗਲ ਖੰਗਾਲੇ। ਰਾਜਿੰਦਰ ਮਨਹਾਸ ਡੀ.ਐਸ.ਪੀ. ਨੇ ਦਸਿਆ ਕਿ ਮਿਲ ਰਹੀ ਇਨਪੁੱਟ ਅਤੇ ਤਿਊਹਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਅਤੇ ਹਿਮਾਚਲ ਪੁਲਿਸ ਨੇ ਜੰਗਲ ਇਲਾਕੇ ਦਾ ਸਾਂਝੇ ਤੌਰ ਤੇ ਸਰਚ ਚਲਾਇਆ ਤਾਂ ਕਿ ਕੋਈ ਸ਼ਰਾਰਤੀ ਅਨਸਰ ਕਿਸੀ ਵੱਡੀ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ।

Intro:ਤਿਓਹਾਰਾਂ ਦੇ ਚਲਦੇ ਸੁਰਖੀਆਂ ਏਜੰਸੀਆਂ ਅਤੇ ਪੰਜਾਬ ਪੁਲਿਸ ਹੋਈ ਚੌਕਸ / ਪੰਜਾਬ ਹਿਮਾਚਲ ਪੁਲਿਸ ਵਲੋਂ ਸਾਂਝੇ ਤੌਰ ਤੇ ਚਲਾਇਆ ਗਿਆ ਸਰਚ ਅਭਿਆਨ/ਦੋਵੇ ਸੂਬਿਆਂ ਦੀ ਪੁਲਿਸ ਨੇ ਖਗਲੇਆ ਜੰਗਲ ਦਾ ਇਲਾਕਾ

Body:ਪਿਛਲੇ ਦਿਨੀ ਪੰਜਾਬ ਦੇ ਅਲੱਗ ਅਲੱਗ ਇਲਾਕਿਆਂ ਤੋਂ ਮਿਲੇ ਹਥਿਆਰਾਂ ਤੋਂ ਬਾਅਦ ਜਿਥੇ ਪੰਜਾਬ ਨੂੰ ਅਲਰਟ ਤੇ ਰਖਿਆ ਗਿਆ ਹੈ ਉਥੇ ਹੀ ਪਠਾਨਕੋਟ ਨੂੰ ਰੇਡ ਅਲਰਟ ਤੇ ਰਖਿਆ ਗਿਆ ਹੈ ਜਿਸ ਨੂੰ ਲੈ ਕੇ ਸੁਰਖਿਆ ਏਜੰਸੀਆਂ ਚੌਕਸ ਹੈ ਅਤੇ ਪੰਜਾਬ ਪੁਕਿਸ ਵਲੋਂ ਸੁਰਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਜਿਥੇ ਪੰਜਾਬ ਦੇ ਨਾਲ ਲਗਦੇ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਇੰਟਰਸਟੇਟ ਨਾਕੀਆਂ ਤੇ ਭੀ ਚੌਕਸੀ ਬਦਾਈ ਗਯੀ ਹੰ ਉਥੇ ਹੀ ਪੰਜਾਬ ਪੁਲਿਸ ਵਲੋਂ ਹਿਮਾਚਲ ਪੁਲਿਸ ਦੇ ਨਾਲ ਤਾਲਮੇਲ ਬਣਾ ਕੇ ਸਾਂਝੇ ਤੌਰ ਤੇ ਸਰਚ ਓਪਰੇਸ਼ਨ ਚਲਾਏ ਜਾ ਰਹੇ ਹਨ ਜਿਸ ਦੇ ਚਲਦੇ ਪੰਜਾਬ ਹਿਮਾਚਲ ਸੀਮਾ ਤੇ ਹਿਮਾਚਲ ਦੇ ਡਮਟਾਲ ਪਹਾੜੀਆਂ ਦੇ ਜੰਗਲਾਂ ਵਿਚ ਸਰਚ ਕੀਤੀ ਗਈ ਅਤੇ ਜੰਗਲ ਦੇ ਵਿਚ ਬਸੇ ਘਰਾਂ ਦੀ ਭੀ ਸਰਚ ਕੀਤੀ ਗਈ ਅਤੇ ਜੰਗਲ ਇਲਾਕੇ ਬਿਚ ਘੁੰਮ ਰਹੇ ਲੋਕਾਂ ਦੀ ਚੈਕਿੰਗ ਕੀਤੀ ਗਈ ਅਤੇ ਉਨ੍ਹਾਂ ਦੇ ਆਈਡੀ ਪਰੂਫ ਭੀ ਚੈਕ ਕੀਤੇ ਗਏ ਇਸ ਮੌਕੇ ਤੇ ਪਠਾਨਕੋਟ ਦੇ ਡੀ ਐਸ ਪੀ ਦੇ ਪੰਜਾਬ ਪੁਲਿਸ ਫੋਰਸ ਅਤੇ ਹਿਮਾਚਲ ਦੇ ਨੂਰਪੁਰ ਦੇ ਡੀ ਐਸ ਪੀ ਨਾਲ ਹਿਮਾਚਲ ਫੋਰਸ ਨੇ ਸਾਂਝੇ ਤੌਰ ਤੇ ਜੰਗਲ ਖਗਲੇ

Conclusion:ਇਸ ਬਾਰੇ ਗੱਲ ਕਰਦੇ ਹੋਏ ਡੀ ਐਸ ਪੀ ਪਠਾਨਕੋਟ ਨੇ ਦਸਿਆ ਕਿ ਮਿਲ ਰਹੀ ਇੰਪੁੱਟ ਅਤੇ ਤੇਊਹਾਰਾ ਨੂੰ ਧਿਆਨ ਬਿਚ ਰੱਖਦੇ ਹੋਏ ਪੰਜਾਬ ਅਤੇ ਹਿਮਾਚਲ ਪੁਲਿਸ ਨੇ ਜੰਗਲ ਇਲਾਕੇ ਦਾ ਸਾਂਝੇ ਤੌਰ ਤੇ ਸਰਚ ਚਲਾਇਆ ਹੈ ਤਾਂਕਿ ਕੋਈ ਸ਼ਰਾਰਤੀ ਅਨਸਰ ਕਿਸੀ ਬਡੀ ਬਾਰਦਾਤ ਨੂੰ ਅੰਜਾਮ ਨ ਦੇ ਸਕੇ
ਬਾਈਟ--ਰਾਜਿੰਦਰ ਮਨਹਾਸ-ਡੀ ਐਸ ਪੀ ਸਿਟੀ ਪਠਾਨਕੋਟ
ETV Bharat Logo

Copyright © 2024 Ushodaya Enterprises Pvt. Ltd., All Rights Reserved.