ETV Bharat / state

ਕੁਦਰਤ ਦੀ ਮਾਰ !  ਚਾਰੋਂ ਬੱਚੇ ਅਪਾਹਿਜ਼, ਹਾਲਾਤ ਬੇਹਦ ਤਰਸਯੋਗ, ਦਿਹਾੜੀ ਕਰਕੇ ਪਿਤਾ ਕਰ ਰਿਹਾ ਗੁਜ਼ਾਰਾ

author img

By

Published : Oct 24, 2022, 8:07 PM IST

ਦੀਵਾਲੀ ਮੌਕੇ ਇਕ ਪਰਵਾਸੀ ਮਜ਼ਦੂਰ ਦੀ ਦੋ ਟਾਈਮ ਦੀ ਰੋਟੀ ਤੋਂ ਵੀ ਅਵਾਜ਼ਾਰ ਹੈ। ਪਰਵਾਸੀ ਮਜ਼ਦੂਰ ਪਿਛਲੇ ਲੰਮੇ ਸਮੇਂ ਤੋਂ ਮੋਗਾ ਵਿੱਚ ਰਹਿ ਰਿਹਾ ਹੈ। ਇਸ ਪਰਿਵਾਰ ਦੇ 4 ਬੱਚੇ (4 disabled children from the same family) ਹਨ। ਚਾਰੋਂ ਹੀ ਜਨਮ ਤੋਂ ਅਪਾਹਿਜ ਹਨ ਲੱਖਾਂ ਰੁਪਿਆ ਲਗਾਉਣ ਦੇ ਬਾਅਦ ਵੀ ਬੱਚੇ ਠੀਕ ਨਹੀਂ ਹੋਏ।

plea of the family of 4 disabled children

ਮੋਗਾ: ਜਿੱਥੇ ਅੱਜ ਪੂਰਾ ਦੇਸ਼ ਦੀਵਾਲੀ ਮਨਾ ਰਿਹਾ ਹੈ, ਉਥੇ ਹੀ ਇਕ ਪਰਵਾਸੀ ਮਜ਼ਦੂਰ ਦੀ ਦੋ ਟਾਈਮ ਦੀ ਰੋਟੀ ਤੋਂ ਵੀ ਅਵਾਜ਼ਾਰ ਹੈ। ਪਰਵਾਸੀ ਮਜ਼ਦੂਰ ਪਿਛਲੇ ਲੰਮੇ ਸਮੇਂ ਤੋਂ ਮੋਗਾ ਵਿੱਚ ਰਹਿ ਰਿਹਾ ਹੈ। ਇਸ ਪਰਿਵਾਰ ਦੇ 4 ਬੱਚੇ (4 disabled children from the same family) ਹਨ। ਚਾਰੋਂ ਹੀ ਜਨਮ ਤੋਂ ਅਪਾਹਿਜ ਹਨ ਲੱਖਾਂ ਰੁਪਿਆ ਲਗਾਉਣ ਦੇ ਬਾਅਦ ਵੀ ਬੱਚੇ ਠੀਕ ਨਹੀਂ ਹੋਏ।

ਗੱਲਬਾਤ ਕਰਦਿਆਂ ਹੋਇਆਂ ਬੱਚਿਆਂ ਦੀ ਮਾਤਾ ਨੇ ਕਿਹਾ ਕਿ ਮੇਰੇ ਚਾਰ ਬੱਚੇ ਹਨ ਅਤੇ ਚਾਰੋਂ ਹੀ ਜਨਮ ਤੋਂ ਅਪਾਹਿਜ ਹਨ ਜਿਨ੍ਹਾਂ ਦੇ ਇਲਾਜ ਲਈ ਲੱਖਾਂ ਰੁਪਿਆ ਖ਼ਰਚ ਹੈ, ਪਰ ਜਦੋਂ ਪੈਸੇ ਖ਼ਤਮ ਹੋ ਗਏ ਤਾਂ ਅਸੀਂ ਹਿੰਮਤ ਹਾਰ ਗਏ ਕਿਉਂਕਿ ਪਰਿਵਾਰ ਦੇ ਵਿੱਚ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਹੈ।ਭਾਵੁਕ ਹੁੰਦੇ ਹੋਏ ਬੱਚਿਆਂ ਦੀ ਮਾਤਾ ਨੇ ਕਿਹਾ ਕਿ ਸਾਡੀ ਕਾਹਦੀ ਦੀਵਾਲੀ ਜੇਕਰ ਅਸੀਂ ਦਿਹਾੜੀ ਨਹੀਂ ਕਰਾਂਗੇ ਤਾਂ ਸਾਡੇ ਘਰ ਦਾ ਗੁਜ਼ਾਰਾ ਕਿੱਦਾਂ ਚੱਲੇਗਾ। ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਸੁਪਨੇ ਦਿਖਾਉਣ ਵਾਲੇ ਕਈ ਲੀਡਰ ਸਾਡੇ ਘਰ ਆਏ ਸਾਨੂੰ ਕਿਹਾ ਕਿ ਤੁਹਾਡਾ ਘਰ ਰਾਸ਼ਨ ਨਾਲ ਭਰ ਦੇਵਾਂਗੇ ਪਰ ਉਹੀ ਸੁਪਨੇ ਦਿਖਾਉਣ ਵਾਲੇ ਲੋਕ ਵੋਟਾਂ ਤੋਂ ਬਾਅਦ ਰਫੂ ਚੱਕਰ ਹੋ ਜਾਂਦੇ ਹਨ।

ਕਿਉਂਕਿ ਅਸੀਂ ਗ਼ਰੀਬ ਹਾਂ ਬਹਿਕਾਵੇ ਵਿੱਚ ਆ ਜਾਂਦੇ ਹਾਂ ਇਸ ਲਈ ਹਰ ਵਾਰ ਸੁਪਨੇ ਦਿਖਾਏ ਜਾਂਦੇ ਹਨ ਪਰ ਸਾਡੀ ਮਦਦ ਲਈ ਨਹੀਂ ਕੋਈ ਆਇਆ ਅੱਗੇ ਕਿਸੇ ਨੇ ਸਾਡੀ ਬਾਂਹ ਨਹੀਂ ਫੜੀ। ਉਨ੍ਹਾਂ ਕਿਹਾ ਹਰ ਮਾਂ ਬਾਪ ਨੂੰ ਆਸ ਹੁੰਦੀ ਹੈ ਕਿ ਉਸ ਦਾ ਬੱਚਾ ਵੱਡਾ ਹੋ ਕੇ ਬੁਢਾਪੇ ਦੀ ਲਾਠੀ ਬਣੇਗਾ ਰੱਬ ਦੇ ਅੱਗੇ ਕਿਸ ਦਾ ਜ਼ੋਰ ਚੱਲਦਾ ਹੈ।

ਬੱਚਿਆ ਦੀ ਮਾਂ ਨੇ ਕਿਹਾ ਕਿ ਸਵੇਰੇ ਉੱਠਦੇ ਸਾਰ ਹੀ ਸਭ ਤੋਂ ਪਹਿਲਾਂ ਇਨ੍ਹਾਂ ਦਾ ਕਿਰਿਆ ਕਰਮ (ਪਖਾਨਾ ) ਸਾਫ ਕਰਦੀ ਹੈ। ਫਿਰ ਕੰਮ ਤੇ ਚਲੀ ਜਾਦੀ ਹੈ। ਉਨ੍ਹਾਂ ਕਿਹਾ ਕੰਮ ਤੇ ਵੀ ਮੈਨੂੰ ਬੱਚਿਆਂ ਵੱਲ ਹੀ ਧਿਆਨ ਰਹਿੰਦਾ ਹੈ। ਬੱਚੇ ਭੁੱਖੇ ਹੋਣਗੇ ਣੀ ਤੋਂ ਪਿਆਸੇ ਹੋਣਗੇ। ਕਈ ਵਾਰ ਤਾਂ ਘਰ ਆਉਂਦਿਆਂ ਹੀ ਬੱਚੇ ਦੇਖਦੀ ਹਾਂ ਤਾਂ ਬੱਚੇ ਮੰਜੇ ਉਪਰੋਂ ਥੱਲੇ ਡਿੱਗੇ ਪਏ ਹੁੰਦੇ ਹਨ।ਉਨ੍ਹਾਂ ਅਪੀਲ ਵੀ ਕੀਤੀ ਹੈ ਦਾਨੀ ਸੱਜਣਾਂ ਨੂੰ ਕੀ ਵਧ ਚਡ਼੍ਹ ਕੇ ਅੱਗੇ ਆਉਣ ਤੇ ਸਾਡੇ ਪਰਿਵਾਰ ਦਾ ਸਹਾਰਾ ਬਣਨ।

ਇਹ ਵੀ ਪੜ੍ਹੋ:- ਸਿੱਧੂ ਦੇ ਪਿਤਾ ਨੇ ਕਿਹਾ "ਮੈਨੂੰ ਨਹੀਂ ਲੱਗਦਾ ਇਨਸਾਫ ਮਿਲੇਗਾ, ਗੈਂਗਸਟਰਾਂ ਨਾਲ ਰਾਜਨੀਤਕ ਤੇ ਪ੍ਰਸ਼ਾਸਨ ਵੀ ਮਿਲਿਆ ਹੋਇਆ"

ETV Bharat Logo

Copyright © 2024 Ushodaya Enterprises Pvt. Ltd., All Rights Reserved.