ETV Bharat / state

ਦੋ ਨੌਜਵਾਨਾਂ ਨਾਲ ਕੁੱਟਮਾਰ ਦੀ ਵੀਡੀਉ ਹੋਈ ਵਾਇਰਲ

author img

By

Published : May 29, 2021, 11:09 PM IST

ਦੋ ਨੌਜਵਾਨਾਂ ਦੀ ਕੁੱਟਮਾਰ ਦੀ ਵੀਡਿਉ ਹੋਈ ਵਾਇਰਲ
ਦੋ ਨੌਜਵਾਨਾਂ ਦੀ ਕੁੱਟਮਾਰ ਦੀ ਵੀਡਿਉ ਹੋਈ ਵਾਇਰਲ

ਚੰਡੀਗੜ ਰੋਡ 'ਤੇ ਦੋ ਨੌਜਵਾਨਾਂ ਦੀ ਲੋਕਾਂ ਨੇ ਫੜ ਕੇ ਖੂਬ ਕੁੱਟਮਾਰ ਕੀਤੀ ਹੈ।ਜਿਸ ਦੀ ਦੀ ਵੀਡੀਓ ਵਾਇਰਲ ਹੋ ਰਹੀ ਹੈ।ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਨੌਜਵਾਨ ਏਟੀਐਮ ਵਿਚ ਕਾਰਡ ਬਦਲਕੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰ ਰਹੇ ਸਨ।ਲੋਕਾਂ ਨੇ ਇਸ ਨੂੰ ਏਟੀਐਮ ਵਿਚ ਹੇਰਾਫੇਰੀ ਕਰਦੇ ਹੋਏ ਫੜ ਲਿਆ ਅਤੇ ਉਸਤੋਂ ਬਾਅਦ ਇਹਨਾਂ ਦੀ ਕੁੱਟਮਾਰ ਕੀਤੀ ਗਈ।

ਲੁਧਿਆਣਾ:ਚੰਡੀਗੜ ਰੋਡ 'ਤੇ ਦੋ ਨੌਜਵਾਨਾਂ ਦੀ ਲੋਕਾਂ ਨੇ ਫੜ ਕੇ ਖੂਬ ਕੁੱਟਮਾਰ ਕੀਤੀ ਹੈ।ਜਿਸ ਦੀ ਦੀ ਵੀਡੀਓ ਵਾਇਰਲ ਹੋ ਰਹੀ ਹੈ।ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਨੌਜਵਾਨ ਏਟੀਐਮ ਵਿਚ ਕਾਰਡ ਬਦਲਕੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰ ਰਹੇ ਸਨ।ਲੋਕਾਂ ਨੇ ਇਸ ਨੂੰ ਏਟੀਐਮ ਵਿਚ ਹੇਰਾਫੇਰੀ ਕਰਦੇ ਹੋਏ ਫੜ ਲਿਆ ਅਤੇ ਉਸਤੋਂ ਬਾਅਦ ਇਹਨਾਂ ਦੀ ਕੁੱਟਮਾਰ ਕੀਤੀ ਗਈ।

ਦੋ ਨੌਜਵਾਨਾਂ ਦੀ ਕੁੱਟਮਾਰ ਦੀ ਵੀਡਿਉ ਹੋਈ ਵਾਇਰਲ

ਇਸ ਬਾਰੇ ਪੁਲਿਸ ਅਧਿਕਾਰੀ ਧਰਮਪਾਲ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਚੋਰਾਂ ਨੂੰ ਏਟੀਐਮ ਉਤੇ ਪੈਸੇ ਕਢਵਾਉਣ ਦੇ ਸੰਬੰਧ ਵਿਚ ਫੜਿਆ ਗਿਆ ਸੀ ਅਤੇ ਲੋਕਾਂ ਦੁਆਰਾ ਕੁੱਟਮਾਰ ਦੀ ਵੀਡਿਉ ਵਾਇਰਲ ਹੋਈ ਸੀ।ਪੁਲਿਸ ਦਾ ਕਹਿਣਾ ਹੈ ਕਿ ਇਹ ਦੋਵੇਂ ਨੌਜਵਾਨ ਨਸ਼ੇ ਦੇ ਆਦੀ ਸਨ ਅਤੇ ਵੀਡਿਉ ਵਿਚ ਇਹ ਲੋਕ ਮੁਆਫ਼ੀ ਮੰਗ ਰਹੇ ਹਨ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਡੇ ਕੋਲ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ ਜਦੋਂ ਵੀ ਲਿਖਤੀ ਸ਼ਿਕਾਇਤ ਆਉਂਦੀ ਹੈ ਤਾਂ ਇਹਨਾਂ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:ਕਾਂਗਰਸ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਕਲੇਸ਼ ਦੀਆਂ ਕਮੇਟੀਆਂ ਬਣਾ ਰਹੀ: ਸੰਧਵਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.