ETV Bharat / state

ਸਿਵਲ ਹਸਪਤਾਲ ਵਿੱਚ ਕੁੱਟਮਾਰ ਦੀ ਵੀਡਿਓ ਵਾਇਰਲ, ਪਾਰਕਿੰਗ ਦੇ ਕਰਿੰਦਿਆਂ ਉੱਤੇ ਲੱਗੇ ਇਲਜ਼ਾਮ

author img

By

Published : Dec 8, 2022, 2:27 PM IST

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇੱਕ ਨੌਜਵਾਨ ਦੀ ਕੁੱਟਮਾਰ ਦੀ ਵੀਡਿਓ (The beating of the youth in the civil hospital) ਵਾਇਰਲ ਹੋ ਰਹੀ ਹੈ। ਕੁੱਟਮਾਰ ਕਰਨ ਦੇ ਇਲਜ਼ਾਮ ਪਕਰਿੰਗ ਦੇ ਕਰਿੰਦਿਆਂ ਉੱਤੇ ਲੱਗ (Accusations of puckering up) ਰਹੇ ਹਨ ਪਰ ਪਾਰਕਿੰਗ ਦੇ ਠੇਕੇਦਾਰ ਨੇ ਕਿਹਾ ਕਿ ਸਾਰੇ ਇਲਜ਼ਾਮ ਬੇਬੁਨਿਆਦ ਹਨ।

Video of beating in civil hospital of Ludhiana goes viral
ਸਿਵਲ ਹਸਪਤਾਲ ਵਿੱਚ ਕੁੱਟਮਾਰ ਦੀ ਵੀਡਿਓ ਵਾਇਰਲ, ਪਕਰਿੰਗ ਦੇ ਕਰਿੰਦਿਆਂ ਉੱਤੇ ਲੱਗੇ ਇਲਜ਼ਾਮ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਉਸ ਸਮੇਂ ਭਾਰੀ ਹੰਗਾਮਾ (Heavy commotion in civil hospital of Ludhiana) ਹੋ ਗਿਆ ਜਦੋਂ ਇਲਾਜ ਕਰਵਾਉਣ ਲਈ ਪਹੁੰਚੇ ਇਕ ਨੌਜਵਾਨ ਦੀ ਲੜਾਈ ਹੋ ਗਈ ਇਸ ਦੌਰਾਨ ਉਸ ਦੀ ਪੱਗ ਵੀ ਲੱਥ ਗਈ । ਜਿਸ ਦੀ ਵੀਡੀਓ ਲਗਾਤਾਰ ਸ਼ੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ । ਨੌਜਵਾਨ ਵੱਲੋਂ ਵੀ ਪਾਰਕਿੰਗ ਕਰਿੰਦਿਆਂ ਉੱਤੇ ਗੰਭੀਰ ਇਲਜ਼ਾਮ (Accusations of puckering up) ਲਗਾਏ ਗਏ । ਉਸਦਾ ਕਹਿਣਾ ਹੈ ਕਿ ਉਸ ਕੋਲੋਂ ਜ਼ਿਆਦਾ ਪੈਸੇ ਮੰਗੇ ਜਾ ਰਹੇ ਸਨ ਜਿਸ ਨੂੰ ਲੈ ਕੇ ਬਹਿਸ ਹੋਈ ਅਤੇ ਕਰਿੰਦਿਆਂ ਨੇ ਉਸ ਦੀ ਕੁੱਟਮਾਰ ਕੀਤੀ।

ਸਿਵਲ ਹਸਪਤਾਲ ਵਿੱਚ ਕੁੱਟਮਾਰ ਦੀ ਵੀਡਿਓ ਵਾਇਰਲ, ਪਕਰਿੰਗ ਦੇ ਕਰਿੰਦਿਆਂ ਉੱਤੇ ਲੱਗੇ ਇਲਜ਼ਾਮ



ਜਦੋਂ ਦੂਜੇ ਪਾਸੇ ਪਾਰਕਿੰਗ ਦੇ ਠੇਕੇਦਾਰਾਂ ਵਿਕੀ ਸਾਹਨੀ ਨੇ ਆਪਣੀ ਸਫਾਈ ਦਿੰਦਿਆਂ ਕਿਹਾ ਕਿ ਇਸ ਵਿੱਚ ਪਾਰਕਿੰਗ ਮੁਲਾਜ਼ਮਾਂ ਦਾ ਕੋਈ ਲੈਣ ਦੇਣ (There is no payment of parking employees) ਨਹੀਂ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੀ ਕਿਸੇ ਨਾਲ ਟੱਕਰ ਹੋ ਗਈ ਸੀ ਜਿਸ ਤੋਂ ਬਾਅਦ ਦੋਵਾਂ ਦਾ ਝਗੜਾ ਹੋ ਗਿਆ ਜਦੋਂ ਕੇ ਬਦਨਾਮ ਪਰਕਿੰਗ ਕਰਿੰਦਿਆਂ (Notorious perking being done) ਨੂੰ ਕੀਤਾ ਜਾ ਰਿਹਾ ਹੈ।

ਉਨ੍ਹਾ ਕਿਹਾ ਕਿ ਇਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ (There should be a thorough investigation) ਹੈ ਅਤੇ ਇਸ ਵਿੱਚ ਉਨ੍ਹਾਂ ਦਾ ਕੋਈ ਵੀ ਲੈਣ ਦੇਣ ਨਹੀਂ ਹੈ। ਹਾਲਾਂਕਿ ਵੀਡਿਓ ਵਿੱਚ ਲੜਾਈ ਦੇ ਦੌਰਾਨ ਜ਼ਰੂਰ ਇਕ ਦੂਜੇ ਨਾਲ ਓਹ ਹਾਥਾਪਾਈ ਕਰਦੇ ਵਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ: ਕੜਾਕੇ ਦੀ ਠੰਡ ਵਿੱਚ ਠੰਡੇ ਫਰਸ਼ ਉੱਤੇ ਮਿਡ ਡੇ ਮੀਲ ਦਾ ਖਾਣਾ ਖਾਣ ਲਈ ਮਜਬੂਰ ਵਿਦਿਆਰਥੀ



ETV Bharat Logo

Copyright © 2024 Ushodaya Enterprises Pvt. Ltd., All Rights Reserved.