ETV Bharat / state

ਸਰਪੰਚ ਦੇ ਇਕਲੌਤੇ ਮੁੰਡੇ ਦਾ ਗੋਲੀਆਂ ਮਾਰ ਕੇ ਕੀਤਾ ਕਤਲ

author img

By

Published : Jan 27, 2020, 5:23 PM IST

murder in batala
ਫ਼ੋਟੋ

ਬਟਾਲਾ ਦੇ ਨਜ਼ਦੀਕੀ ਪਿੰਡ ਹਰਪੁਰਾ ਵਿੱਚ ਸਵੇਰ ਦੇ 35 ਸਾਲਾਂ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੱਸ ਦਈਏ ਮ੍ਰਿਤਕ ਪਿੰਡ ਦੀ ਮੌਜੂਦਾ ਸਰਪੰਚ ਦਾ ਇੱਕਲੌਤਾ ਪੁੱਤਰ ਸੀ।

ਬਟਾਲਾ: ਇੱਥੋ ਦੇ ਪਿੰਡ ਹਰਪੁਰਾ ਤੋਂ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਦੀ ਜਾਂਚ ਕਰ ਰਹੇ ਬਟਾਲਾ ਪੁਲਿਸ ਐਸਪੀ ਜਸਬੀਰ ਰਾਏ ਦਾ ਕਹਿਣਾ ਹੈ ਕਿ ਇਹ ਕਤਲ ਪੁਰਾਣੀ ਰੰਜਿਸ਼ ਦੇ ਚੱਲਦਿਆ ਹੋਇਆ ਹੈ। ਮ੍ਰਿਤਕ ਦੀ ਪਛਾਣ 35 ਸਾਲਾਂ ਜਸਬੀਰ ਸਿੰਘ ਵਜੋਂ ਹੋਈ ਹੈ ਜਿਸ ਨੂੰ ਖੇਤਾਂ ਵਿੱਚ ਜਾਂਦਾ ਸਮੇਂ ਮੁਲਜ਼ਮ ਰਾਜਾ ਨਾਂਅ ਦੇ ਨੌਜਵਾਨ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਕਾਲੇ ਪਾਣੀ ਖ਼ਿਲਾਫ਼ ਚਲਾਈ ਮੁਹਿੰਮ ਦਾ ਹਿੱਸਾ ਬਣੇ ਕੀਮਤੀ ਰਾਵਲ ਨੇ ਕੀਤਾ ਈਟੀਵੀ ਭਾਰਤ ਦਾ ਧੰਨਵਾਦ

ਐਸਪੀ ਜਸਬੀਰ ਰਾਏ ਦਾ ਕਹਿਣਾ ਹੈ ਕਿ ਮ੍ਰਿਤਕ ਨੂੰ 5-6 ਗੋਲੀਆਂ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਮ੍ਰਿਤਕ ਪਿੰਡ ਪਿੰਡ ਦੀ ਮੌਜੂਦਾਂ ਸਰਪੰਚ ਸੁਖਜਿੰਦਰ ਕੌਰ ਦਾ ਇਕਲੌਤਾ ਪੁੱਤਰ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ 'ਤੇ ਪਹਿਲਾਂ ਵੀ ਕਈ ਹੋਰ ਮਾਮਲੇ ਦਰਜ ਹਨ ਜਿਸ ਦੇ ਚੱਲਦਿਆਂ ਉਹ ਇਸ ਸਮੇਂ ਜ਼ਮਾਨਤ ਉੱਤੇ ਬਾਹਰ ਹੈ।

ਪੁਲਿਸ ਵਲੋਂ ਬਿਆਨ ਦਰਜ ਕਰ ਰਾਜਾ ਨਾਂਅ ਦੇ ਮੁਲਜ਼ਮ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਉਥੇ ਹੀ ਸਿਵਲ ਹਸਪਤਾਲ ਵਿੱਚ ਪੀੜਤ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਵਿਧਾਨ ਸਭਾ ਹਲਕਾ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੀ ਪਹੁੰਚੇ।

Intro:ਬਟਾਲਾ ਦੇ ਨਜਦੀਕੀ ਪਿੰਡ ਹਰਪੁਰਾ ਚ ਸਵੇਰੇ ਦੇ ਸਮੇਂ ਪਿੰਡ ਦੀ ਮਜੂਦਾ ਸਰਪੰਚ ਸੁਖਜਿੰਦਰ ਕੌਰ ਦੇ ਇਕਲੌਤੇ ਬੇਟੇ ਜਸਬੀਰ ਸਿੰਘ ਉਮਰ 35 ਸਾਲ ਦੀ ਖੇਤਾਂ ਵਿੱਚ ਜਾਂਦੇ ਸਮਾਂ ਗੋਲਿਆ ਮਾਰਕੇ ਹੱਤਿਆ ਕਰ ਦਿੱਤੀ ਗਈ ਵਾਰਦਾਤ ਦੀ ਜਾਂਚ ਕਰ ਰਹੇ ਬਟਾਲਾ ਪੁਲਿਸ ਐਸ ਪੀ ਜਸਬੀਰ ਰਾਏ ਦਾ ਕਹਿਣਾ ਹੈ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਜਿਸਦੇ ਚਲਦੇ ਜੇਲ੍ਹ ਉੱਤੇ ਜ਼ਮਾਨਤ ਉੱਤੇ ਆਏ ਪਿੰਡ ਦੇ ਹੀ ਰਹਿਣ ਵਾਲੇ ਰਾਜਾ ਨਾਂ ਦੇ ਨੌਜਵਾਨ ਨੇ ਪੁਰਾਣੀ ਰੰਜਿਸ਼ ਦੇ ਚਲਦੇ ਜਸਬੀਰ ਸਿੰਘ ਨੂੰ ਗੋਲਿਆ ਮਾਰ ਹਮਲਾ ਕੀਤਾ ਅਤੇ ਜਸਬੀਰ ਸਿੰਘ ਨੂੰ ਪੰਜ - ਛੇ ਗੋਲਿਆ ਲੱਗਣ-ਨਾਲ ਉਸਦੀ ਮੌਕੇ ਉੱਤੇ ਮੌਤ ਹੋ ਗਈ ਪੁਲਿਸ ਵਲੋਂ ਬਿਆਨ ਦਰਜ ਕੀਤਾ ਜਾ ਰਹੇ ਹੈ ਅਤੇ ਕਤਲ ਦਾ ਕੇਸ ਦਰਜ ਕੀਤਾ ਜਾ ਰਿਹਾ ਹੈ ਉਥੇ ਹੀ ਸਿਵਲ ਹਸਪਤਾਲ ਵਿੱਚ ਪੀੜਤ ਪਰਿਵਾਰਕ ਮੇਮ੍ਬਰਾਂ ਨੂੰ ਮਿਲਣ ਵਿਧਾਨ ਸਭਾ ਹਲਕਾ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੀ ਪਹੁਚੇ

Body:ਬਟਾਲਾ ਪੁਲਿਸ ਐਸ ਪੀ ਜਸਬੀਰ ਰਾਏ ਦਾ ਕਹਿਣਾ ਹੈ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਜਿਸਦੇ ਚਲਦੇ ਜੇਲ੍ਹ ਉੱਤੇ ਜ਼ਮਾਨਤ ਉੱਤੇ ਆਏ ਪਿੰਡ ਦੇ ਹੀ ਰਹਿਣ ਵਾਲੇ ਰਾਜਾ ਨਾਂ ਦੇ ਨੌਜਵਾਨ ਨੇ ਪੁਰਾਣੀ ਰੰਜਿਸ਼ ਦੇ ਚਲਦੇ ਜਸਬੀਰ ਸਿੰਘ ਨੂੰ ਗੋਲਿਆ ਮਾਰ ਹਮਲਾ ਕੀਤਾ ਅਤੇ ਜਸਬੀਰ ਸਿੰਘ ਨੂੰ ਪੰਜ - ਛੇ ਗੋਲਿਆ ਲੱਗਣ-ਨਾਲ ਉਸਦੀ ਮੌਕੇ ਉੱਤੇ ਮੌਤ ਹੋ ਗਈ ਪੁਲਿਸ ਵਲੋਂ ਬਿਆਨ ਦਰਜ ਕੀਤਾ ਜਾ ਰਹੇ ਹੈ ਅਤੇ ਕਤਲ ਦਾ ਕੇਸ ਦਰਜ ਕੀਤਾ ਜਾ ਰਿਹਾ ਹੈ ਉਥੇ ਹੀ ਸਿਵਲ ਹਸਪਤਾਲ ਵਿੱਚ ਪੀੜਤ ਪਰਿਵਾਰਕ ਮੇਮ੍ਬਰਾਂ ਨੂੰ ਮਿਲਣ ਵਿਧਾਨ ਸਭਾ ਹਲਕਾ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੀ ਪਹੁਚੇ
Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.