ETV Bharat / state

ਫ਼ਿਰੋਜ਼ਪੁਰ ਚ ਬੀਐਸਐਫ ਨੇ 2.5 ਕਰੋੜ ਰੁਪਏ ਹੈਰੋਇਨ ਕੀਤੀ ਬਰਾਮਦ

author img

By

Published : Apr 2, 2021, 8:17 PM IST

BSF seizes heroin worth Rs 2.5 crore in Ferozepur
2.5 ਕਰੋੜ ਰੁਪਏ ਹੈਰੋਇਨ ਕੀਤੀ ਬਰਾਮਦ

ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਬੀਐਸਐਫ ਦੀ 136 ਬਟਾਲੀਅਨ ਨੇ ਪਾਕਿਸਤਾਨ ਤੋਂ 2.5 ਕਰੋੜ ਰੁਪਏ ਦੀ 480 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਬੀਐਸਐਫ ਵਲੋ ਤਲਾਸ਼ੀ ਲਈ ਜਾ ਰਹੀ ਹੈ

ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਬੀਐਸਐਫ ਦੀ 136 ਬਟਾਲੀਅਨ ਨੇ ਪਾਕਿਸਤਾਨ ਤੋਂ 2.5 ਕਰੋੜ ਰੁਪਏ ਦੀ 480 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਬੀਐਸਐਫ ਵਲੋ ਤਲਾਸ਼ੀ ਲਈ ਜਾ ਰਹੀ ਹੈ
ਦੱਸਦੀਏ ਭਾਰਤ-ਪਾਕਿ ਸਰਹੱਦ ਨਾਲ ਜਮੀਨ ਲਗਦੀ ਹੈ ਪਾਕਸਤਾਨੀ ਨਸ਼ਾ ਤਸਕਰ ਜਮੀਨ ਵਿੱਚ ਲੁਕਾ ਦਿੰਦੇ ਹਨ ਪਰ ਭਾਰਤ ਦੀ ਸਰਹੱਦ ਤੇ ਖੜੇ ਬੀ ਐੱਸ ਐੱਫ ਦੇ ਜਵਾਨ ਨਸਾ ਤਸਕਰਾ ਦੇ ਮਨਸੂਬਿਆ ਤੇ ਪਾਣੀ ਫੇਰ ਦਿੰਦੇ ਹਨ ਬੀ ਐੱਸ ਐੱਫ ਵਲੋ ਪ੍ਰੈਸ ਨੋਟ ਜਾਰੀ ਕਰ ਇਹ ਜਾਣਕਾਰੀ ਦਿੱਤੀ ਕਿ 480 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਫਿਲਹਾਲ ਇਲਾਕੇ ਚ ਸਰਚ ਆਪਰੇਸਨ ਜਾਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.