ETV Bharat / state

ਫ਼ਾਜ਼ਿਲਕਾ 'ਚ ਨਵੇਂ ਬੱਸ ਸਟੈਂਡ ਦਾ ਉਦਘਾਟਨ

author img

By

Published : Jul 21, 2019, 7:10 AM IST

ਫ਼ੋਟੋ

ਪਿਛਲੇ 8 ਸਾਲਾਂ ਤੋਂ ਵਿਵਾਦਾਂ ਵਿੱਚ ਰਹੇ ਫਾਜਿਲਕਾ ਦੇ ਨਵੇਂ ਬਸ ਸਟੈਂਡ ਦੀ ਅੱਜ ਸ਼ੁਰੂਆਤ ਹੋ ਗਈ ਹੈ। ਅਬੋਹਰ ਰੋਡ 'ਤੇ ਕਾਂਸ਼ੀਰਾਮ ਪਾਰਕ ਵਿੱਚ ਬਣਨ ਜਾ ਰਹੇ ਫ਼ਾਜ਼ਿਲਕਾ ਦੇ ਨਵੇਂ ਬਸ ਸਟੈਂਡ ਦਾ ਅੱਜ ਇਥੋਂ ਦੇ ਐਮ.ਐਲ.ਏ. ਦਵਿੰਦਰ ਸਿੰਘ ਘੁਬਾਇਆ ਨੇ ਉਦਘਾਟਨ ਕੀਤਾ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਬਣੇ ਪੁਰਾਣੇ ਬਸ ਸਟੈਂਡ ਤੋਂ ਬੱਸਾਂ ਦਾ ਆਉਣ-ਜਾਣ ਕਾਫ਼ੀ ਮੁਸ਼ਕਲ ਹੁੰਦਾ ਸੀ ਜਿਸ ਕਰਕੇ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਰੀਬ 1 ਸਾਲ ਵਿੱਚ ਬੱਸ ਸਟੈਂਡ ਬਣਾ ਕੇ ਜਨਤਾ ਨੂੰ ਭੇਂਟ ਕਰ ਦਿੱਤਾ ਜਾਵੇਗਾ।

ਫਾਜਿਲਕਾ: ਪਿਛਲੇ 8 ਸਾਲਾਂ ਤੋਂ ਵਿਵਾਦਾਂ ਵਿੱਚ ਰਹੇ ਸ਼ਹਿਰ ਦੇ ਨਵੇਂ ਬਸ ਸਟੈਂਡ ਦੀ ਅੱਜ ਸ਼ੁਰੂਆਤ ਹੋ ਗਈ ਹੈ। ਅਬੋਹਰ ਰੋਡ 'ਤੇ ਕਾਂਸ਼ੀਰਾਮ ਪਾਰਕ ਵਿੱਚ ਬਣਨ ਜਾ ਰਹੇ ਫ਼ਾਜ਼ਿਲਕਾ ਦੇ ਨਵੇਂ ਬਸ ਸਟੈਂਡ ਦਾ ਅੱਜ ਇਥੋਂ ਦੇ ਐਮ.ਐਲ.ਏ. ਦਵਿੰਦਰ ਸਿੰਘ ਘੁਬਾਇਆ ਨੇ ਉਦਘਾਟਨ ਕੀਤਾ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਬਣੇ ਪੁਰਾਣੇ ਬਸ ਸਟੈਂਡ ਤੋਂ ਬੱਸਾਂ ਦਾ ਆਉਣ-ਜਾਣ ਕਾਫ਼ੀ ਮੁਸ਼ਕਲ ਹੁੰਦਾ ਸੀ ਜਿਸ ਕਰਕੇ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਜਲਦ ਹੀ ਲੋਕਾਂ ਨੂੰ ਨਵੇਂ ਬਸ ਸਟੈਂਡ ਬਣਨ ਨਾਲ ਕਾਫ਼ੀ ਰਾਹਤ ਮਿਲੇਗੀ।

ਵੀਡੀਓ

ਇਸ ਬਾਰੇ ਮੀਡਿਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਵਿੰਦਰ ਘੁਬਾਇਆ ਨੇ ਦੱਸਿਆ ਕਿ ਪਿਛਲੀ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਕੰਮਿਉਨਿਟੀ ਹਾਲ ਹਟਾਕੇ 4 ਏਕਡ਼ ਜਗ੍ਹਾ ਵਿੱਚ ਬਸ ਸਟੈਂਡ ਬਣਾਏ ਜਾਣ ਦੀ ਯੋਜਨਾ ਕੀਤੀ ਗਈ ਸੀ ਜੋ ਕਿ ਬਿਲਕੁੱਲ ਗਲਤ ਸੀ। ਅਸੀਂ ਇਸ ਜਗ੍ਹਾ 'ਤੇ ਕੰਮਿਉਨਿਟੀ ਹਾਲ ਲਈ ਅਲੱਗ ਤੋਂ ਜਗ੍ਹਾ ਛੱਡਕੇ ਨਵੇਂ ਸਿਰੇ ਤੋਂ 5 ਕਰੋਡ਼ 48 ਲੱਖ ਰੁਪਏ ਦੀ ਲਾਗਤ ਨਾਲ ਬਸ ਸਟੈਂਡ ਉਸਾਰਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਦੱਸਿਆ ਕਿ ਇਹ ਪੰਜਾਬ ਸਰਕਾਰ ਦੀ ਵੱਡੀ ਉਪਲਬਧੀ ਹੈ ਜੋ ਲੋਕਾਂ ਲਈ ਲਾਹੇਵੰਦ ਸਾਬਿਤ ਹੋਵੇਗੀ ।

ਬੱਸ ਸਟੈਂਡ ਬਣਾਉਣ ਵਾਲੇ ਠੇਕੇਦਾਰ ਨੇ ਦੱਸਿਆ ਕਿ 4 ਏਕੜ ਵਿੱਚ ਬਣਨ ਵਾਲੇ ਬੱਸ ਸਟੈਂਡ ਵਿੱਚ ਸਾਰੀਆਂ ਆਧੁਨਿਕ ਸੁਵਿਧਾਵਾਂ ਹੋਣਗੀਆਂ ਅਤੇ ਇਸ ਨੂੰ ਕਰੀਬ 1 ਸਾਲ ਵਿੱਚ ਬਣਾ ਕੇ ਜਨਤਾ ਨੂੰ ਭੇਂਟ ਕੀਤਾ ਜਾਵੇਗਾ।

News Download link -   




ਹ / ਲ : -  ਫਾਜਿਲਕਾ ਨੂੰ ਮਿਲੇਗਾ ਨਵਾਂ ਬਸ ਸਟੈਂਡ, ਵਿਧਾਇਕ ਦਵਿੰਦਰ ਘੁਬਾਇਆ ਨੇ ਕੀਤਾ ਉਦਘਾਟਨ । 

ਐਂਕਰ  :   -   ਪਿਛਲੇ 8 ਸਾਲਾਂ ਤੋਂ ਵਿਵਾਦਾਂ ਵਿੱਚ ਰਹੇ ਫਾਜਿਲਕਾ ਦੇ ਨਵੇਂ ਬਸ ਸਟੈਂਡ ਦੀ ਅੱਜ ਸ਼ੁਰੁਆਤ ਹੋ ਹੀ ਗਈ ਅਬੋਹਰ ਰੋਡ ਉੱਤੇ ਕਾਂਸ਼ੀਰਾਮ ਪਾਰਕ ਵਿੱਚ ਬਨਣ ਜਾ ਰਹੇ ਫਾਜਿਲਕਾ ਦੇ ਨਵੇਂ ਬਸ ਸਟੈਂਡ ਦਾ ਉਦਘਾਟਨ ਅੱਜ ਫਾਜਿਲਕਾ ਦੇ ਐਮ ਐਲ ਏ ਦਵਿੰਦਰ ਸਿੰਘ ਘੁਬਾਇਆ ਨੇ ਕੀਤਾ । 

ਵਾ / ਔ  :   -  ਇਸ ਬਾਰੇ ਗੱਲਬਾਤ ਕਰਦੇਆ ਵਿਧਾਇਕ ਦਵਿੰਦਰ ਘੁਬਾਇਆ ਨੇ ਮੀਡਿਆ ਨੂੰ ਦੱਸਿਆ ਕਿ ਅਕਾਲੀ ਦਲ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਕੰਮਿਉਨਿਟੀ ਹਾਲ ਹਟਾਕੇ 4 ਏਕਡ਼ ਜਗ੍ਹਾ ਵਿੱਚ ਬਸ ਸਟੈਂਡ ਬਣਾਏ ਜਾਣ ਦੀ ਯੋਜਨਾ ਬਣਾਈ ਗਈ ਸੀ ਜੋ ਕਿ ਬਿਲਕੁੱਲ ਗਲਤ ਸੀ ਅਸੀਂ ਇਸ ਜਗ੍ਹਾ ਵਿੱਚ ਕੰਮਿਉਨਿਟੀ ਹਾਲ ਲਈ ਅਲਗ ਤੋਂ ਜਗ੍ਹਾ ਛੱਡਕੇ ਨਵੇਂ ਸਿਰੇ ਤੋਂ 5 ਕਰੋਡ਼ 48 ਲੱਖ ਰੁਪਏ ਵਿੱਚ ਬਸ ਸਟੈਂਡ ਬਣਾਉਣ ਦੀ ਸ਼ੁਰੁਆਤ ਕੀਤੀ ਹੈ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਇਹ ਵੱਡੀ ਉਪਲਬਧੀ ਹੈ ਅਤੇ ਇਹ ਬਸ ਸਟੈਂਡ ਕਰੀਬ 1 ਸਾਲ ਵਿੱਚ ਬਣਕੇ ਪੂਰਾ ਹੋ ਜਾਏਗਾ । 

ਬਾਈਟ  :   -  ਦਵਿੰਦਰ ਘੁਬਾਇਆ ,  ਵਿਧਾਇਕ ਫਾਜਿਲਕਾ ।  

ਵਾ / ਔ  :  -  ਓਹਦਰ ਬਸ ਸਟੈਂਡ ਬਣਾਉਣ ਵਾਲੇ ਠੇਕੇਦਾਰ ਸਾਜਨ ਖਰਬਾਟ ਨੇ ਦੱਸਿਆ ਕਿ 4 ਏਕਡ਼ ਵਿੱਚ ਬਨਣ ਵਾਲੇ ਬਸ ਸਟੈਂਡ ਵਿੱਚ ਸਾਰੇ ਆਧੁਨਿਕ ਸੁਵਿਧਾਵਾਂ ਹੋਣਗੀਆਂ ਅਤੇ ਇਸਨੂੰ ਕਰੀਬ 1 ਸਾਲ ਵਿੱਚ ਬਣਾ ਕੇ ਜਨਤਾ ਨੂੰ ਭੇਂਟ ਕੀਤਾ ਜਾਵੇਗਾ ਸ਼ਹਿਰ ਵਿੱਚ ਬਣੇ ਪੁਰਾਣੇ ਬਸ ਸਟੈਂਡ ਤੋਂ ਬੱਸਾਂ ਦਾ ਆਣਾ ਜਾਣਾ ਕਾਫ਼ੀ ਮੁਸ਼ਕਲ ਹੁੰਦਾ ਸੀ ਹੁਣ ਜਲਦ ਹੀ ਲੋਕਾਂ ਨੂੰ ਨਵੇਂ ਬਸ ਸਟੈਂਡ ਬਣਨ ਨਾਲ ਕਾਫ਼ੀ ਰਾਹਤ ਮਿਲੇਗੀ

ਬਾਈਟ  :   -  ਸਾਜਨ ਖਰਬਾਟ , ਠੇਕੇਦਾਰ । 

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ  । 

INDERJIT SINGH JOURNALIST 
            DISTT. FAZILKA PB
                97812-22833 
.

ETV Bharat Logo

Copyright © 2024 Ushodaya Enterprises Pvt. Ltd., All Rights Reserved.