ETV Bharat / state

ਹੰਸਰਾਜ ਜੋਸਨ ਨੇ ਸੰਭਾਲਿਆ ਯੋਜਨਾ ਬੋਰਡ ਦੇ ਚੇਅਰਮੈਨ ਦਾ ਅਹੁਦਾ

author img

By

Published : Jan 4, 2020, 5:37 PM IST

ਕਾਂਗਰਸ ਦੇ ਸਾਬਕਾ ਜੰਗਲਾਤ ਮੰਤਰੀ ਰਹਿ ਚੁੱਕੇ ਚੌਧਰੀ ਹੰਸਰਾਜ ਜੋਸਨ ਨੇ ਸ਼ਨਿੱਚਰਵਾਰ ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਯੋਜਨਾ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਵਿਧਾਇਕ ਰਮਿੰਦਰ ਆਂਵਲਾ ਅਤੇ ਵਿਧਾਇਕ ਨਥੁਰਾਮ ਤੇ ਕਾਂਗਰਸੀ ਨੇਤਾ ਸੰਦੀਪ ਜਾਖੜ ਮੌਜੂਦ ਰਹੇ।

ਹੰਸਰਾਜ ਜੋਸਨ ਯੋਜਨਾ ਬੋਰਡ ਦੇ ਚੇਅਰਮੈਨ
ਹੰਸਰਾਜ ਜੋਸਨ ਯੋਜਨਾ ਬੋਰਡ ਦੇ ਚੇਅਰਮੈਨ

ਫਾਜ਼ਿਲਕਾ: ਕਾਂਗਰਸ ਦੇ ਸਾਬਕਾ ਜੰਗਲਾਤ ਮੰਤਰੀ ਰਹਿ ਚੁੱਕੇ ਚੌਧਰੀ ਹੰਸਰਾਜ ਜੋਸਨ ਨੇ ਸ਼ਨਿੱਚਰਵਾਰ ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਯੋਜਨਾ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਜ਼ਿਲ੍ਹਾ ਫਾਜ਼ਿਲਕਾ ਦੇ ਡੀਸੀ ਮਨਪ੍ਰੀਤ ਸਿੰਘ , ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਂਵਲਾ, ਬੱਲੁਆਨਾ ਹਲਕੇ ਦੇ ਵਿਧਾਇਕ ਨਥੁਰਾਮ , ਅਬੋਹਰ ਤੋਂ ਕਾਂਗਰਸੀ ਨੇਤਾ ਸੰਦੀਪ ਜਾਖੜ ਅਤੇ ਜ਼ਿਲ੍ਹੇ ਦੇ ਕਈ ਕਾਂਗਰਸੀ ਨੇਤਾ ਮੌਜੂਦ ਰਹੇ।

ਵੇਖੋ ਵੀਡੀਓ

ਇਸ ਮੌਕੇ ਜਿੱਥੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਬਣੇ ਹੰਸਰਾਜ ਜੋਸ਼ਨ ਦਾ ਲੋਕਾਂ ਨੇ ਸ਼ਾਨਦਾਰ ਸਵਾਗਤ ਕੀਤਾ। ਉਥੇ ਹੀ ਨਵੇਂ ਬਣੇ ਚੇਅਰਮੈਨ ਨੇ ਜ਼ਿਲ੍ਹੇ ਭਰ ਵਿੱਚ ਵਿਕਾਸ ਕਾਰਜ ਕਰਵਾਉਣ ਅਤੇ ਕਾਂਗਰਸੀ ਵਰਕਰਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕਰਵਾਉਣ ਦੀ ਗੱਲ ਕਹੀ।

ਇਹ ਵੀ ਪੜੋ: ਨਨਕਾਣਾ ਸਾਹਿਬ ਦੀ ਘਟਨਾ ਘੱਟ ਗਿਣਤੀ ਨੂੰ ਦਬਾਉਣ ਦੀ ਕੋਸ਼ਿਸ਼: ਦਲਜੀਤ ਚੀਮਾ

ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਰਵਿੰਦਰ ਆਂਵਲਾ ਨੇ ਕਿਹਾ ਕਿ ਉਹ ਸਾਬਕਾ ਮੰਤਰੀ ਹੰਸਰਾਜ ਜ਼ੋਸਨ ਦਾ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਨਣ 'ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹਨ ਅਤੇ ਉਹ ਸਰਕਾਰ ਦੇ ਬਾਕੀ ਰਹਿ ਗਏ 2 ਸਾਲਾਂ ਵਿੱਚ ਜ਼ਿਲ੍ਹੇ ਵਿੱਚ ਹਰ ਤਰ੍ਹਾਂ ਦੇ ਵਿਕਾਸ ਕੰਮ ਕਰਵਾਉਣ ਦਾ ਯਤਨ ਕਰਨਗੇ।

Intro:NEWS & SCRIPT - FZK - PLANNING BOARD CHAIRMAN APPOINT - FROM - INDERJIT SINGH JOURNALIST DISTRICT FAZILKA PUNJAB 97812-22833 .Body:
ਹ / ਲ : - ਪੂਰਵ ਜੰਗਲਾਤ ਮੰਤਰੀ ਹੰਸਰਾਜ ਜੋਸਨ ਨੇ ਜਿਲਾ ਫਾਜਿਲਕਾ ਯੋਜਨਾ ਬੋਰਡ ਦੇ ਚੇਇਰਮੈਨ ਦਾ ਪਦ ਸੰਭਾਲਿਆ

ਐ / ਲ : - ਕਾਂਗਰਸ ਦੇ ਸਾਬਕਾ ਜੰਗਲਾਤ ਮੰਤਰੀ ਰਹਿ ਚੁਕੇ ਚੌਧਰੀ ਹੰਸਰਾਜ ਜੋਸਨ ਨੇ ਅੱਜ ਜਿਲਾ ਫਾਜਿਲਕਾ ਦੇ ਯੋਜਨਾ ਬੋਰਡ ਦੇ ਚੇਅਰਮੈਨ ਦਾ ਓਹਦਾ ਸੰਭਾਲਿਆ ਹੈ ਜਿਸ ਵਿੱਚ ਜਿਲਾ ਫਾਜਿਲਕਾ ਦੇ ਡੀ ਸੀ ਮਨਪ੍ਰੀਤ ਸਿੰਘ ਛਤਵਾਲ , ਜਲਾਲਾਬਾਦ ਦੇ ਏਮ ਏਲ ਏ ਰਮਿੰਦਰ ਆਂਵਲਾ , ਬੱਲੁਆਨਾ ਹਲਕੇ ਦੇ ਏਮ ਏਲ ਏ ਨਥੁਰਾਮ , ਅਬੋਹਰ ਤੋੰ ਕਾਂਗਰਸੀ ਨੇਤਾ ਸੰਦੀਪ ਜਾਖੜ ਅਤੇ ਜਿਲ੍ਹੇ ਦੇ ਕਈ ਕਾਂਗਰਸੀ ਨੇਤਾ ਸ਼ਾਮਿਲ ਰਹੇ ਇਸ ਮੌਕੇ ਤੇ ਜਿੱਥੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਬਣੇ ਹੰਸਰਾਜ ਜੋਸ਼ਨ ਦਾ ਲੋਕਾਂ ਵੱਲੋ ਸ਼ਾਨਦਾਰ ਸਵਾਗਤ ਕੀਤਾ ਗਿਆ ਉਥੇ ਹੀ ਨਵੇਂ ਬਣੇ ਚੇਅਰਮੈਨ ਨੇ ਜਿਲੇ ਭਰ ਵਿੱਚ ਵਿਕਾਸ ਕਾਰਜ ਕਰਵਾਉਣ ਅਤੇ ਕਾਂਗਰਸੀ ਵਰਕਰਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਉਣ ਦੀ ਗੱਲ ਕਹੀ

ਵਾ / ਓ : - ਇਸ ਮੌਕੇ ਤੇ ਪੋਹ੍ਚੇ ਜਲਾਲਾਬਾਦ ਦੇ ਏਮ ਏਲ ਏ ਰਵਿੰਦਰ ਆਂਵਲਾ ਨੇ ਕਿਹਾ ਕਿ ਉਹ ਸਾਬਕਾ ਮੰਤਰੀ ਹੰਸਰਾਜ ਜ਼ੋਸਨ ਵੱਲੋ ਜਿਲਾ ਯੋਜਨਾ ਬੋਰਡ ਦਾ ਚੇਇਰਮੈਨ ਬਨਣ ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹਣ ਅਤੇ ਉਹ ਸਰਕਾਰ ਦੇ ਬਚੇ 2 ਸਾਲਾਂ ਵਿੱਚ ਜਿਲ੍ਹੇ ਵਿੱਚ ਹਰ ਤਰ੍ਹਾਂ ਦੇ ਵਿਕਾਸ ਕਾਰਜ ਅਤੇ ਦੂਜੀਅ ਬੁਰਾਇਆ ਨੂੰ ਖਤਮ ਕਰਣ ਦਾ ਯਤਨ ਕਰਣਗੇ

ਬਾਈਟ : - ਰਮਿੰਦਰ ਆਵਲਾ ( ਵਿਧਾਇਕ , ਜਲਾਲਾਬਾਦ )

ਵਾਂ / ਓ : - ਉਥੇ ਹੀ ਨਵੇਂ ਬਣੇ ਚੇਅਰਮੈਨ ਹੰਸਰਾਜ ਜੋਸਨ ਨੇ ਮੀਡਿਆ ਨਾਲ ਰੂਬਰੂ ਹੁੰਦੇਆ ਕਿਹਾ ਕਿ ਉਹ ਜਿਲ੍ਹੇ ਭਰ ਦੇ ਵਿਕਾਸ ਕੰਮਾਂ ਲਈ ਪ੍ਰਇਤਨਸ਼ੀਲ ਰੇਹਣਗੇ ਅਤੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਮਦਦ ਨਾਲ ਹਰ ਤਰ੍ਹਾਂ ਤੋਂ ਜਿਲ੍ਹੇ ਭਰ ਦੇ ਲੋਕਾਂ ਨੂੰ ਸੁਵਿਧਾਵਾਂ ਦੇਣ ਦੀ ਕੋਸ਼ਿਸ਼ ਕਰਦੇ ਰੇਹਨਗੇ

ਬਾਈਟ : - ਹੰਸਰਾਜ ਜੋਸਨ ( ਯੋਜਨਾ ਬੋਰਡ ਦੇ ਚੇਅਰਮੈਨ )

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ।

INDERJIT SINGH JOURNALIST
DISTT. FAZILKA PB
97812-22833 .Conclusion:

97812-22833 .
ETV Bharat Logo

Copyright © 2024 Ushodaya Enterprises Pvt. Ltd., All Rights Reserved.