ETV Bharat / state

ਅਕਾਲੀ ਦਲ ਬਸ ਰੌਲਾ ਪਾਉਣ ਜੋਗਾ ਹੀ ਹੈ : ਅਮਰ ਸਿੰਘ

author img

By

Published : Apr 17, 2019, 11:54 PM IST

ਬੀਬੀ ਦੂਲੋਂ ਦੇ 'ਆਪ' ਵਿੱਚ ਚਲੇ ਜਾਣ ਨਾਲ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ। ਬਾਕੀ ਜੇ ਗੱਲ ਉਨ੍ਹਾਂ ਪਤੀ ਦੀ ਕੀਤੀ ਜਾਵੇ ਤਾਂ ਉਹ ਕਾਂਗਰਸ ਨਹੀਂ ਛੱਡ ਰਹੇ। ਇਹ ਕਹਿਣਾ ਸੀ ਲੋਕ ਸਭਾ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਅਮਰ ਸਿੰਘ ਦਾ, ਜਿਥੇ ਉਹ ਮੰਡੀ ਗੋਬਿੰਦਗੜ੍ਹ ਦੇ ਉਦਯੋਗਕਾਰਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸਨ।

ਅਮਰ ਸਿੰਘ

ਸ੍ਰੀ ਫ਼ਤਹਿਗੜ੍ਹ ਸਾਹਿਬ: ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਵਲੋਂ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਹਿਆ ਹੈ। ਜਿਸ ਦੇ ਤਹਿਤ ਅੱਜ ਉਹ ਮੰਡੀ ਗੋਬਿੰਦਗੜ੍ਹ ਦੇ ਵਪਾਰੀਆਂ ਨਾਲ ਮੀਟਿੰਗ ਕਰਨ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹਨਾਂ ਵਲੋਂ ਮੰਡੀ ਗੋਬਿੰਦਗੜ੍ਹ ਇੰਡਸਟਰੀ ਲਈ ਵਿਉਂਤਬੰਦੀ ਬਣਾਈ ਹੋਈ ਹੈ। ਇੰਡਸਟਰੀ ਲਈ ਕੰਮ ਕੀਤਾ ਜਾਵੇਗਾ। ਅਮਰ ਸਿੰਘ ਨੇ ਕਿਹਾ ਕਿ ਬੀਬੀ ਦੂਲੋਂ ਦੇ ਆਪ ਵਿੱਚ ਆਉਣ ਨਾਲ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ। ਬਾਕੀ ਜੇ ਗੱਲ ਦੂਲੋਂ ਸਾਹਬ ਦੀ ਕੀਤੀ ਜਾਵੇ ਤਾਂ ਉਹ ਕਾਂਗਰਸ ਨਹੀਂ ਛੱਡ ਰਹੇ ਤੇ ਨਾ ਹੀ ਬਨਦੀਪ ਬਨੀ ਦੁੱਲੋਂ ਕਾਂਗਰਸ ਛੱਡ ਰਹਿਆ ਹੈ।

ਸਿੱਧੂ ਦੇ ਸਮੇਂ ਓਐਸਡੀ ਰਹਿੰਦੇ ਮੇਰਾ ਕੋਈ ਮਾਮਲਾ ਨਹੀਂ ਸੀ, ਉਨ੍ਹਾਂ ਦੇ ਹਲਕੇ ਵਿੱਚ ਕੰਮ ਕਰਨ ਨੂੰ ਸਮਾਂ ਨਹੀਂ ਮਿਲ ਰਿਹਾ ਸੀ ਜਿਸ ਕਰਕੇ ਹੌਲੀ-ਹੌਲੀ ਆਪਣੇ ਹਲਕੇ ਨੂੰ ਸਮਾਂ ਦੇਣਾ ਸ਼ੁਰੂ ਕੀਤਾ ਸੀ।
ਇਸ ਮੌਕੇ ਉਦਯੋਗਕਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਵਧਿਆ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਅਤੇ ਚੰਗੀਆਂ ਨੀਤੀਆਂ ਲਾਗੂ ਹੋਣੀਆਂ ਚਾਹੀਦੀਆਂ ਹਨ।

ਟਰੱਕ ਯੂਨੀਅਨ ਦੇ ਨੇਤਾ ਦੀ ਮੰਗ ਹੈ ਕਿ ਸਰਕਾਰ ਨੂੰ ਗੱਡੀਆਂ ਦੀ ਮਿਆਦ ਨੂੰ ਖ਼ਤਮ ਕਰਨ ਦੀ ਥਾਂ ਉਸ ਵਿੱਚ ਨਵਾਂ ਇੰਜਨ ਰੱਖਣ ਦੇ ਹੁਕਮ ਪਾਸ ਕਰਨ ਦੇਣਾ ਚਾਹੀਦੇ ਹਨ। ਜਿਸ ਨਾਲ ਛੋਟੇ ਟਰੱਕ ਚਾਲਕਾਂ 'ਤੇ ਬੋਝ ਨਹੀਂ ਪਵੇਗਾ ਅਤੇ ਹਵਾ ਪ੍ਰਦੂਸ਼ਣ ਤੋਂ ਵੀ ਮੁਕਤੀ ਮਿਲੇਗੀ।

Intro:ਫ਼ਤਹਿਗੜ੍ਹ ਸਾਹਿਬ, ਜਗਮੀਤ ਸਿੰਘ

ਬੀਬੀ ਦੁਲੋਂ ਦੇ ਆਪ ਵਿਚ ਆਉਣ ਨਾਲ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ। ਬਾਕੀ ਜੇ ਗੱਲ ਦੁੱਲੋਂ ਸਬ ਦੀ ਕੀਤੀ ਜਾਵੇ ਤਾਂ ਉਹ ਕਾਂਗਰਸ ਨਹੀਂ ਛੱਡ ਰਹੇ ਤੇ ਨਾ ਹੀ ਬਨਦੀਪ ਬਨੀ ਦੁੱਲੋਂ ਕਾਂਗਰਸ ਛੱਡ ਰਹਿਆ। ਇਹ ਕਹਿਣਾ ਸੀ ਲੋਕ ਸਭਾ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਅਮਰ ਸਿੰਘ ਦਾ, ਉਹ ਅੱਜ ਮੰਡੀ ਗੋਬਿੰਦਗੜ੍ਹ ਦੇ ਇੰਡਸਟਰੀਲਿਸਟਾਂ ਨਾਲ ਮੀਟਿੰਗ ਕਰਨ ਲਈ ਪਹੁਚੇ ਸਨ। ਇਸ ਮੌਕੇ ਓਹਨਾ ਕਹਿਆ ਕਿ
ਸਿੱਧੂ ਦੇ ਸਮੇ ਓ ਐਸ ਡੀ ਰਹਿੰਦੇ ਮੇਰਾ ਕੋਈ ਮਾਮਲਾ ਨਹੀਂ ਸੀ । ਇਹ ਅਕਾਲੀ ਦਲ ਵਾਲੇ ਆਵੇ ਹੀ ਰੋਲਾ ਪਾ ਰਹੇ ਹਨ।


Body:V/ O 01 - ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਵਲੋਂ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਹੇ ਆ ਹੈ। ਜਿਸਦੇ ਤਹਿਤ ਅੱਜ ਉਹ ਵਿਧਾਨ ਸਭਾ ਹਲਕਾ ਅਮਲੋਹ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਇੰਡਸਟਰੀਲਿਸਟ ਨਾਲ ਮੀਟਿੰਗ ਕਰਨ ਲਈ ਪਹੁਚੇ। ਇਸ ਮੌਕੇ ਉਹਨਾਂ ਨੇ ਕਹਿਆ ਕਿ ਉਹਨਾਂ ਵਲੋਂ ਮੰਡੀ ਗੋਬਿੰਦਗੜ੍ਹ ਇੰਡਸਟਰੀ ਲਈ ਵਿਉਂਤਬੰਦੀ ਬਣਾਈ ਹੋਈ ਹੈ। ਇੰਡਸਟਰੀ ਲਈ ਕਮ ਕੀਤਾ ਜਾਵੇਗਾ। ਅਮਰ ਸਿੰਘ ਨੇ ਕਹਿਆ ਕਿ ਬੀਬੀ ਦੁਲੋਂ ਦੇ ਆਪ ਵਿਚ ਆਉਣ ਨਾਲ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ। ਬਾਕੀ ਜੇ ਗੱਲ ਦੁੱਲੋਂ ਸਬ ਦੀ ਕੀਤੀ ਜਾਵੇ ਤਾਂ ਉਹ ਕਾਂਗਰਸ ਨਹੀਂ ਛੱਡ ਰਹੇ ਤੇ ਨਾ ਹੀ ਬਨਦੀਪ ਬਨੀ ਦੁੱਲੋਂ ਕਾਂਗਰਸ ਛੱਡ ਰਹਿਆ ਹੈ। ਇਸ ਮੌਕੇ ਓਹਨਾ ਕਹਿਆ ਕਿ
ਸਿੱਧੂ ਦੇ ਸਮੇ ਓ ਐਸ ਡੀ ਰਹਿੰਦੇ ਮੇਰਾ ਕੋਈ ਮਾਮਲਾ ਨਹੀਂ ਸੀ । ਓਹਨਾ ਦੇ ਹਲਕੇ ਵਿਚ ਕੰਮ ਕਰਨ ਸਮਾਂ ਨਹੀਂ ਮਿਲ ਰਹਿਆ ਸੀ ਜਿਸ ਕਰਕੇ ਹੌਲੀ ਹੌਲੀ ਆਪਣੇ ਹਲਕੇ ਨੂੰ ਸਮਾਂ ਦੇਣਾ ਸ਼ੁਰੂ ਕਰ ਦਿਤਾ ਸੀ।

byte - ਡਾ ਅਮਰ ਸਿੰਘ ( ਉਮੀਦਵਾਰ ਕਾਂਗਰਸ ਪਾਰਟੀ )

02 - ਇਸ ਮੌਕੇ ਇੰਡਸਟ੍ਰੀ ਲਿਸਟ ਦਾ ਕਹਿਣਾ ਸੀ ਕਿ ਸਰਕਾਰ ਨੂੰ ਵਧਿਆ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਇਹਨਾਂ ਨੇ ਅੱਜ ਵਿਸ਼ਵਾਸ ਦਿਵਿਆ ਹੈ ਕਿ ਸਾਡੀ ਪੰਜਾਬ ਵਿਚ ਸਰਕਾਰ ਹੈ ਜੇ ਸੈਂਟਰ ਵਿਚ ਸਰਕਾਰ ਬਨਦੀ ਹੈ ਤਾਂ ਮੁਸ਼ਕਿਲਾਂ ਦਾ ਹਾਲ ਕੀਤਾ ਜਾਵੇਗਾ। ਓਹਨਾ ਕਹਿਆ ਕਿ ਚੰਗੀਆਂ ਨੀਤੀਆਂ ਲਾਗੁ ਹੋਣੀਆਂ ਚਾਹੀਦੀਆਂ ਹਨ।

byte - ਵਿਨੋਦ ਬਾਂਸਲ

03 - ਇਸ ਮੌਕੇ ਟਰੱਕ ਯੂਨੀਅਨ ਦੇ ਨੇਤਾ ਦਾ ਕਹਿਣਾ ਸੀ ਕਿ ਸਰਕਾਰ ਨੂੰ ਗੱਡੀਆਂ ਦੀ ਮਿਆਦ ਨੂੰ ਖ਼ਤਮ ਕਰਨ ਦੀ ਥਾਂ ਤੇ ਉਸ ਵਿਚ ਨਵਾਂ ਇੰਜਨ ਰਖਵਾ ਦੇਣਾ ਚਾਹੀਦਾ ਹੈ। ਜਿਸ ਨਾਲ ਛੋਟੇ ਟਰਕ ਚਾਲਕਆਂ ਤੇ ਬੋਜ਼ ਨਹੀਂ ਪਵੇਗਾ। ਤੇ ਹੋ ਰਹੇ ਹਵਾ ਪ੍ਰਦੂਸ਼ਨ ਤੋਂ ਵੀ ਮੁਕਤੀ ਮਿਲੇਗੀ।

byte - ਟਰੱਕ ਯੂਨੀਅਨ ਨੇਤਾ


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.