ETV Bharat / state

ਸਤਿੰਦਰ ਸਰਤਾਜ ਦੀ 550 ਸਾਲਾ ਪ੍ਰਕਾਸ਼ ਪੂਰਬ ਮੌਕੇ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜਲੀ

author img

By

Published : Nov 7, 2019, 3:37 PM IST

ਫ਼ੋਟੋ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਮੌਕੇ ਸਭ ਗਾਇਕ ਅਤੇ ਕਲਾਕਾਰ ਗੁਰੂ ਨਾਨਕ ਸਾਬ ਨੂੰ ਸ਼ਰਧਾਂਜਲੀ ਦੇਣ ਲਈ ਵੱਖ-ਵੱਖ ਉਪਰਾਲੇ ਕਰ ਰਹੇ ਹਨ। ਇਸੇ ਨੂੰ ਧਿਆਨ 'ਚ ਰੱਖਦਿਆਂ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਸੁੱਖ ਆਸਣ ਤੋਂ ਬਾਅਦ ਹੋਣ ਵਾਲੀ ਆਰਤੀ ਆਪਣੀ ਰੂਹਾਨੀ ਅਵਾਜ਼ ਵਿੱਚ ਗਾ ਕੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕੀਤੀ।

  • " class="align-text-top noRightClick twitterSection" data="">
Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.