ETV Bharat / state

ਪੰਜਾਬ 'ਚ ਕੋਰੋਨਾ: ਮੰਗਲਵਾਰ ਨੂੰ 520 ਨਵੇਂ ਮਾਮਲੇ ਆਏ ਸਾਹਮਣੇ, ਕੁੱਲ 4037 ਲੋਕਾਂ ਦੀ ਮੌਤ

author img

By

Published : Oct 20, 2020, 10:16 PM IST

ਸੂਬੇ ਵਿੱਚ 520 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 8 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 28 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 4037 ਤੱਕ ਪਹੁੰਚ ਗਿਆ ਹੈ।

http://10.10.50.70:6060///finalout1/punjab-nle/finalout/20-October-2020/9250516_s.JPG
http://10.10.50.70:6060///finalout1/punjab-nle/finalout/20-October-2020/9250516_s.JPG

ਚੰਡੀਗੜ੍ਹ: ਪੰਜਾਬ ਵਿੱਚ ਬੀਤੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 520 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 8 ਮੌਤਾਂ ਦਰਜ ਕੀਤੀਆਂ ਗਈਆਂ ਹਨ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 28 ਹਜ਼ਾਰ ਤੋਂ ਪਾਰ ਹੋ ਗਈ ਹੈ।

ਪੰਜਾਬ 'ਚ ਕੋਰੋਨਾ: ਮੰਗਲਵਾਰ ਨੂੰ 520 ਨਵੇਂ ਮਾਮਲੇ ਆਏ ਸਾਹਮਣੇ, ਕੁੱਲ 4037 ਲੋਕਾਂ ਦੀ ਮੌਤ
https://etvbharatimages.akamaized.net/etvbharat/prod-images/9250516_s.JPG

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 1,28,590 ਹੋ ਗਈ ਹੈ। ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 4037 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬ 'ਚ ਕੋਰੋਨਾ: ਮੰਗਲਵਾਰ ਨੂੰ 520 ਨਵੇਂ ਮਾਮਲੇ ਆਏ ਸਾਹਮਣੇ, ਕੁੱਲ 4037 ਲੋਕਾਂ ਦੀ ਮੌਤ
ਪੰਜਾਬ 'ਚ ਕੋਰੋਨਾ: ਮੰਗਲਵਾਰ ਨੂੰ 520 ਨਵੇਂ ਮਾਮਲੇ ਆਏ ਸਾਹਮਣੇ, ਕੁੱਲ 4037 ਲੋਕਾਂ ਦੀ ਮੌਤ
ਪੰਜਾਬ 'ਚ ਕੋਰੋਨਾ: ਮੰਗਲਵਾਰ ਨੂੰ 520 ਨਵੇਂ ਮਾਮਲੇ ਆਏ ਸਾਹਮਣੇ, ਕੁੱਲ 4037 ਲੋਕਾਂ ਦੀ ਮੌਤ
ਪੰਜਾਬ 'ਚ ਕੋਰੋਨਾ: ਮੰਗਲਵਾਰ ਨੂੰ 520 ਨਵੇਂ ਮਾਮਲੇ ਆਏ ਸਾਹਮਣੇ, ਕੁੱਲ 4037 ਲੋਕਾਂ ਦੀ ਮੌਤ

ਜੋ ਕੁੱਲ 8 ਮੌਤਾਂ ਦੀ ਗਿਣਤੀ ਆਈ ਹੈ, ਉਨ੍ਹਾਂ ਵਿੱਚ ਅੰਮ੍ਰਿਤਸਰ-1, ਲੁਧਿਆਣਾ-1, ਪਟਿਆਲਾ-1, ਰੋਪੜ-1, ਹੁਸ਼ਿਆਰਪੁਰ-2, ਜਲੰਧਰ-2 ਵਿੱਚ ਹੋਈਆਂ ਹਨ।

ਕੁਝ ਰਾਹਤ ਦੀ ਗੱਲ ਇਹ ਹੈ ਕਿ ਕੁੱਲ 1,28,590 ਮਰੀਜ਼ਾਂ ਵਿੱਚੋਂ 1,19,658 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 4895 ਐਕਟਿਵ ਮਾਮਲੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.