ETV Bharat / state

ਚੋਣਾਂ ਨੂੰ ਲੈਕੇ ਜੋਗਿੰਦਰ ਸਿੰਘ ਉਗਰਾਹਾਂ ਦਾ ਬਿਆਨ, ਕਿਹਾ...

author img

By

Published : Feb 19, 2022, 12:12 PM IST

ਚੋਣਾਂ ਨੂੰ ਲੈਕੇ ਜੋਗਿੰਦਰ ਸਿੰਘ ਉਗਰਾਹਾਂ ਦਾ ਬਿਆਨ, ਕਿਹਾ...
ਚੋਣਾਂ ਨੂੰ ਲੈਕੇ ਜੋਗਿੰਦਰ ਸਿੰਘ ਉਗਰਾਹਾਂ ਦਾ ਬਿਆਨ, ਕਿਹਾ...

ਕਿਸਾਨ ਜੱਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਇੱਕ ਦਿਨ ਚੋਣਾਂ ਵਿੱਚ ਰਹਿੰਦਾ ਹੈ। ਇਸੇ ਦਰਮਿਆਨ ਬਲਵੀਰ ਰਾਜੇਵਾਲ ਵਲੋਂ ਅਪੀਲ ਕੀਤੀ ਗਈ ਹੈ। ਜਦਕਿ ਸਾਡੀ ਜੱਥੇਬੰਦੀ ਦੀ ਨੀਤੀ ਸਪੱਸ਼ਟ ਹੈ। ਅਸੀਂ ਨਾ ਤਾਂ ਕਦੇ ਚੋਣਾਂ ਵਿੱਚ ਭਾਗ ਲੈਂਦੇ ਹਾਂ ਅਤੇ ਨਾ ਹੀ ਕਿਸੇ ਦਾ ਸਮੱਥਰਨ ਕਰਦੇ ਹਨ। ਜਿਸ ਕਰਕੇ ਜੱਥੇਬੰਦੀ ਦਾ ਨਾਮ ਲੈ ਕੇ ਅਫ਼ਵਾਹਾਂ ਫ਼ੈਲਾ ਰਹੇ ਹਨ। ਉਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ।

ਬਰਨਾਲਾ : ਪੰਜਾਬ ਦੀਆਂ ਕੁੱਝ ਕਿਸਾਨ ਜੱਥੇਬੰਦੀਆਂ ਵਲੋਂ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਭਾਗ ਲਿਆ ਜਾ ਰਿਹਾ ਹੈ। ਜਿਸ ਤਹਿਤ ਬੀਤੇ ਕੱਲ੍ਹ ਕਿਸਾਨ ਆਗੂ ਅਤੇ ਸੰਯੁਕਤ ਸਮਾਜ ਮੋਰਚਾ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਵਲੋਂ ਚੋਣਾਂ ਵਿੱਚ ਹੋਰਨਾਂ ਕਿਸਾਨ ਜੱਥੇਬੰਦੀਆਂ ਅਤੇ ਕਿਸਾਨਾਂ ਨੇਤਾਵਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਬਲਵੀਰ ਰਾਜੇਵਾਲ ਨੇ ਆਪਣੀ ਅਪੀਲ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੋਂ ਵੀ ਸਹਿਯੋਗ ਮੰਗਿਆ ਸੀ। ਜਿਸ 'ਤੇ ਬੀਕੇਯੂ ਉਗਰਾਹਾਂ ਨੇ ਜਵਾਬ ਦਿੱਤਾ ਹੈ।

ਚੋਣਾਂ ਨੂੰ ਲੈਕੇ ਜੋਗਿੰਦਰ ਸਿੰਘ ਉਗਰਾਹਾਂ ਦਾ ਬਿਆਨ, ਕਿਹਾ...

ਕਿਸਾਨ ਜੱਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਇੱਕ ਦਿਨ ਚੋਣਾਂ ਵਿੱਚ ਰਹਿੰਦਾ ਹੈ। ਇਸੇ ਦਰਮਿਆਨ ਬਲਵੀਰ ਰਾਜੇਵਾਲ ਵਲੋਂ ਅਪੀਲ ਕੀਤੀ ਗਈ ਹੈ। ਜਦਕਿ ਸਾਡੀ ਜੱਥੇਬੰਦੀ ਦੀ ਨੀਤੀ ਸਪੱਸ਼ਟ ਹੈ। ਅਸੀਂ ਨਾ ਤਾਂ ਕਦੇ ਚੋਣਾਂ ਵਿੱਚ ਭਾਗ ਲੈਂਦੇ ਹਾਂ ਅਤੇ ਨਾ ਹੀ ਕਿਸੇ ਦਾ ਸਮੱਥਰਨ ਕਰਦੇ ਹਨ। ਜਿਸ ਕਰਕੇ ਜੱਥੇਬੰਦੀ ਦਾ ਨਾਮ ਲੈ ਕੇ ਅਫ਼ਵਾਹਾਂ ਫ਼ੈਲਾ ਰਹੇ ਹਨ। ਉਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ।

ਇਸ ਤੋਂ ਇਲਾਵਾ ਕਿਸਾਨ ਆਗੂ ਨੇ ਕਿਹਾ ਕਿ ਗੁਰਨਾਮ ਸਿੰਘ ਚੜੂਨੀ ਨੇ ਇੱਕ ਬਿਆਨ ਦਿੱਤਾ ਹੈ ਕਿ ਟਰੇਡ ਜੱਥੇਬੰਦੀਆਂ ਵਲੋਂ ਹੜਤਾਲ ਦੇ ਦਿੱਤੇ ਜਾ ਰਹੇ ਸੱਦੇ ਵਿੱਚ ਕਿਸਾਨ ਸ਼ਾਮਲ ਨਹੀਂ ਹੋਣਗੇ।

ਇਹ ਬਹੁਤ ਨਿੰਦਣਯੋਗ ਹੈ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਅਜਿਹਾ ਕੋਈ ਵੀ ਫ਼ੈਸਲਾ ਨਹੀਂ ਕੀਤਾ ਗਿਆ। ਗੁਰਨਾਮ ਚੜੂਨੀ ਦਾ ਬਿਆਨ ਸਾਡੇ ਲੋਕਾਂ ਵਿੱਚ ਫ਼ੁੱਟ ਪਾਉਣ ਵਾਲਾ ਹੈ। ਕਿਸਾਨ ਟਰੇਡ ਜੱਥੇਬੰਦੀਆਂ ਦੀ ਹੜਤਾਲ ਦਾ ਸਮਰੱਥਨ ਕਰਨਗੇ।

ਇਹ ਵੀ ਪੜ੍ਹੋ : ਭਦੌੜ ਤੋਂ ਚੋਣ ਲੜਨ ਪਹੁੰਚੇ CM ਚੰਨੀ ਦਾ 'ਮਿਸ਼ਨ ਬਰਨਾਲਾ' ਵੀ ਖ਼ਤਰੇ ਹੇਠ !

ETV Bharat Logo

Copyright © 2024 Ushodaya Enterprises Pvt. Ltd., All Rights Reserved.