ETV Bharat / state

ਕੇਸਰ ਵਾਲੇ ਦੁੱਧ ਨਾਲ ਹੁੰਦੀਆਂ ਹਨ 100 ਬਿਮਾਰੀਆਂ ਠੀਕ, ਜਾਣੋ ਕਿਵੇਂ...

author img

By

Published : May 17, 2022, 1:59 PM IST

ਇਸ ਕੇਸਰ ਵਾਲੇ ਦੁੱਧ ਨਾਲ ਹੁੰਦੀਆਂ ਹਨ 100 ਬਿਮਾਰੀਆਂ ਠੀਕ
ਇਸ ਕੇਸਰ ਵਾਲੇ ਦੁੱਧ ਨਾਲ ਹੁੰਦੀਆਂ ਹਨ 100 ਬਿਮਾਰੀਆਂ ਠੀਕ

ਅੱਜ ਵੀ ਪੰਜਾਬ (Punjab) ਚੰਗੀ ਸਿਹਤ ਲਈ ਜਾਣਿਆ ਜਾਦਾ ਹੈ ਅਤੇ ਇਸ ਚੰਗੀ ਸਿਹਤ ਦਾ ਰਾਜ (The state of good health) ਹੈ ਅੰਮ੍ਰਿਤਸਰ ਵਿਖੇ ਬਾਬਾ ਲਾਲ ਸਿੰਘ ਵੱਲੋਂ ਵੇਚਿਆ ਜਾ ਰਿਹਾ ਦੁੱਧ। ਇਹ ਦੁੱਧ ਇਸ ਲਈ ਖ਼ਾਸ ਹੈ ਕਿ ਇਸ ਵਿੱਚ ਬਹੁਤ ਸਾਰੇ ਸਿਹਤ ਮੰਦ ਰਹਿਣ ਲਈ ਦੇਸੀ ਪਦਾਰਥ ਪਾਏ ਜਾਂਦੇ ਹਨ। ਜਿਵੇਂ ਇਸ ਵਿੱਚ ਕੇਸਰ, ਹਲਦੀ, ਗੁਲਾਬ ਦੇ ਫੁੱਲ, ਇਲਾਚੀ, ਮਲਾਠੀ, ਸੋਫ,ਅਤੇ ਸਰਦੀਆਂ ਵਿੱਚ ਡਰਾਈ ਫਰੂਟ ਪਾਇਆ ਜਾਦਾ ਹੈ।

ਅੰਮ੍ਰਿਤਸਰ: ਇੱਕ ਪਾਸੇ ਜਿੱਥੇ ਪੰਜਾਬੀ (Punjabi) ਸਖ਼ਤ ਮਿਹਨਤ ਕਰਕੇ ਦੁਨੀਆਂ ਵਿੱਚ ਮਸ਼ਹੂਰ ਹਨ, ਉੱਥੇ ਦੀ ਦੂਜੇ ਪਾਸੇ ਖਾਣ-ਪੀਣ ਨੂੰ ਲੈਕੇ ਪੰਜਾਬੀ (Punjabi) ਪੂਰੀ ਦੁਨੀਆਂ ਵਿੱਚ ਨੰਬਰ ਇੱਕ ‘ਤੇ ਆਉਦੇ ਹਨ। ਹਾਲਾਂਕਿ ਅੱਜ ਪੰਜਾਬ ਅੰਦਰ ਕੁਝ ਲੋਕ ਨਸ਼ਿਆ ਕਰਕੇ ਬਰਬਾਦ ਹੁੰਦੇ ਜਾ ਰਹੇ ਹਨ ਤਾਂ ਉੱਥੇ ਹੀ ਦੂਜੇ ਪਾਸੇ ਅੱਜ ਵੀ ਪੰਜਾਬ (Punjab) ਚੰਗੀ ਸਿਹਤ ਲਈ ਜਾਣਿਆ ਜਾਦਾ ਹੈ ਅਤੇ ਇਸ ਚੰਗੀ ਸਿਹਤ ਦਾ ਰਾਜ (The state of good health) ਹੈ।

ਅੰਮ੍ਰਿਤਸਰ ਵਿਖੇ ਬਾਬਾ ਲਾਲ ਸਿੰਘ ਵੱਲੋਂ ਵੇਚਿਆ ਜਾ ਰਿਹਾ ਦੁੱਧ, ਇਹ ਦੁੱਧ ਇਸ ਲਈ ਖ਼ਾਸ ਹੈ ਕਿ ਇਸ ਵਿੱਚ ਬਹੁਤ ਸਾਰੇ ਸਿਹਤ ਮੰਦ ਰਹਿਣ ਲਈ ਦੇਸੀ ਪਦਾਰਥ ਪਾਏ ਜਾਂਦੇ ਹਨ। ਜਿਵੇਂ ਇਸ ਵਿੱਚ ਕੇਸਰ, ਹਲਦੀ, ਗੁਲਾਬ ਦੇ ਫੁੱਲ, ਇਲਾਚੀ, ਮਲਾਠੀ, ਸੋਫ,ਅਤੇ ਸਰਦੀਆਂ ਵਿੱਚ ਡਰਾਈ ਫਰੂਟ ਪਾਇਆ ਜਾਦਾ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਲਾਲ ਸਿੰਘ ਨੇ ਦੱਸਿਆ ਕਿ ਉਸ ਨੇ ਸਾਲ 2004 ਵਿੱਚ ਇਹ ਕੰਮ ਸ਼ੁਰੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਗਰਮੀ ਅਤੇ ਸਰਦੀ (Summer and winter) ਦੇ ਅਨੁਸਾਰ ਦੁੱਧ ਤਿਆਰ ਕੀਤਾ ਜਾਦਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਦੁੱਧ ਪੀਣ ਲਈ ਬਹੁਤ ਸਾਰੇ ਮਰੀਜ ਵੀ ਆਉਦੇ ਹਨ, ਜੋ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਹਨ। ਇਸ ਕੇਸਰ ਵਾਲੇ ਦੁੱਧ ਵਿੱਚ 10 ਤੋਂ 15 ਪ੍ਰਕਾਰ ਦੇ ਡਰਾਈ ਫਰੂਟ ਪਾਇਆ ਜਾਦਾ ਹੈ।

ਇਹ ਵੀ ਪੜ੍ਹੋ: ਕੁਝ ਘੰਟਿਆਂ ਦੇ ਅੰਤਰਾਲ ਨਾਲ ਬਠਿੰਡਾ ਵਿੱਚ ਦੂਜੀ ਘਟਨਾ, ਹੁਣ ਗੁਟਕਾ ਸਾਹਿਬ ਦੀ ਹੋਈ ਬੇਅਦਬੀ

ਲਾਲ ਸਿੰਘ ਨੇ ਕਿਹਾ ਕਿ ਸਾਡੇ ਪੁਰਾਣੇ ਬੁਜ਼ਰਗ ਪੁਰਾਣੇ ਸਮੇਂ ਵਿੱਚ ਹਲਦੀ ਵਾਲਾ ਦੁੱਧ ਪੀਂਦੇ ਸੀ। ਜਿਸ ਕਰਕੇ ਉਨ੍ਹਾਂ ਦੀ ਸਿਹਤ ਬੁਹਤ ਵਧੀਆ ਅਤੇ ਉਮਰਾਂ ਲੰਮੀਆਂ ਸਨ, ਪਰ ਅੱਜ-ਕੱਲ੍ਹ ਦੇ ਨੌਜਵਾਨਾਂ fast ਫ਼ੂਡ ਨੂੰ ਤਰਜੀਹ ਦਿੰਦੇ ਹਨ, ਜਿਸ ਕਰਕੇ ਉਹ ਜਲਦ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਸਾਡਾ ਖਾਣ-ਪੀਣ ਸਹੀ ਹੋਵੇਗਾ ਤਾਂ ਸਾਨੂੰ ਜਲਦ ਬਿਮਾਰੀਆਂ ਨਾਲ ਲੱਗ ਸਕਦੀਆਂ

ਇਹ ਵੀ ਪੜ੍ਹੋ: ਅੱਜ ਤੋਂ ਸ਼ੁਰੂ ਹੋ ਰਿਹਾ ਹੈ ਕਾਨਸ ਫਿਲਮ ਫੈਸਟੀਵਲ 2022... ਭਾਰਤ ਨੂੰ ਮਿਲਿਆ ਇਹ ਦਰਜਾ

ETV Bharat Logo

Copyright © 2024 Ushodaya Enterprises Pvt. Ltd., All Rights Reserved.