ETV Bharat / state

ਕੰਡਿਆਲੀ ਤਾਰ ਅੱਗੇ ਲੈ ਕੇ ਜਾਣ 'ਤੇ ਬੋਲੇ ਗੁਰਜੀਤ ਸਿੰਘ ਔਜਲਾ ਕਿਹਾ..

author img

By

Published : Oct 29, 2022, 5:51 PM IST

MP Gurjit Singh Aujla big statement
MP Gurjit Singh Aujla big statement

ਭਾਰਤ-ਪਾਕਿਸਤਾਨ ਬਾਰਡਰ ਉੱਤੇ 200 ਮੀਟਰ ਕੰਡਿਆਲੀ ਤਾਰ 200 meters of barbed wire on the Indo Pak border ਅੱਗੇ ਜਾਣ ਨੂੰ ਲੈ ਕੇ ਅੰਮ੍ਰਿਤਸਰ ਦੇ ਸਾਂਸਦ ਦਾ ਗੁਰਜੀਤ ਸਿੰਘ ਔਜਲਾ ਵੱਲੋਂ ਸਵਾਗਤ ਕੀਤਾ ਗਿਆ। MP Gurjit Singh Aujla big statement

ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਹੀ ਬਾਰਡਰ ਦੇ ਉੱਤੇ ਕਈ ਮੁਸ਼ਕਿਲਾਂ ਤਾਂ ਵੇਖਣ ਨੂੰ ਮਿਲਦੀਆਂ ਸਨ, ਸਭ ਤੋਂ ਜ਼ਿਆਦਾ ਮੁਸ਼ਕਿਲਾਂ ਕਿਸਾਨਾਂ ਨੂੰ ਉਸ ਵੇਲੇ ਹੁੰਦੀ ਸੀ, ਜਦੋਂ ਉਨ੍ਹਾਂ ਵੱਲੋਂ ਆਪਣੀ ਫਸਲ ਨੂੰ ਪਾਣੀ ਲਗਾਉਣ ਵਾਸਤੇ ਪਾਕਿਸਤਾਨ ਉੱਤੇ ਤਾਰਾਂ ਵਾਲੇ ਪਾਸੇ ਜਾਣਾ ਪੈਂਦਾ ਸੀ। ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਂਦਰ ਸਰਕਾਰ ਅੱਗੇ ਇਹ ਅਪੀਲ ਕੀਤੀ ਗਈ ਕਿ 200 ਮੀਟਰ ਅੱਗੇ ਕੰਡਿਆਲੀ ਤਾਰ 200 meters of barbed wire on the Indo Pak border ਅੱਗੇ ਵੱਲ ਨੂੰ ਜਾਣੀ ਚਾਹੀਦੀ ਹੈ, ਉਸ ਉੱਤੇ ਅਲੱਗ-ਅਲੱਗ ਲੀਡਰਾਂ ਦੀਆਂ ਪ੍ਰਤੀਕਿਰਿਆ ਸਾਹਮਣੇ ਆ ਰਹੀਆਂ ਹਨ। MP Gurjit Singh Aujla big statement

ਇਸ ਦੌਰਾਨ ਹੀ ਗੁਰਜੀਤ ਸਿੰਘ ਔਜਲਾ ਵੱਲੋਂ ਜਿੱਥੇ ਭਗਵੰਤ ਮਾਨ ਦਾ ਆਪਣੇ ਨਾਲ ਸਾਥ ਦੱਸਣ ਦੀ ਗੱਲ ਕਹੀ ਗਈ। ਉੱਥੇ ਹੀ ਉਨ੍ਹਾਂ ਵੱਲੋਂ ਜੇਸੀਬੀ ਉੱਤੇ ਲੱਗੇ ਟਰੱਕ ਸਕੈਨਰਾਂ ਦੇ ਬਾਰੇ ਵੀ ਵੱਡਾ ਬਿਆਨ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜਿਸ ਲੋਕਾਂ ਵੱਲੋਂ ਪਹਿਲਾਂ ਇਹ ਸਕੈਨਰ ਪਾਸ ਕੀਤੇ ਗਏ ਸਨ ਅਤੇ ਹੁਣ ਰੱਦ ਕੀਤੇ ਗਏ ਹਨ ਉਨ੍ਹਾਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹੋਣੇ ਚਾਹੀਦੇ ਹਨ ਉਹਦੇ ਦੂਸਰੇ ਪਾਸੇ ਕਾਂਗਰਸ ਦਾ ਕਿਸੇ ਸਮੇਂ ਹਿੱਸਾ ਰਹਿ ਚੁੱਕੇ ਡਾ ਰਾਜ ਕੁਮਾਰ ਵੇਰਕਾ ਵੱਲੋਂ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦਾ ਮਾਹੌਲ ਹੋਰ ਖ਼ਰਾਬ ਕਰਨਾ ਚਾਹੁੰਦੇ ਹਨ।

ਕੰਡਿਆਲੀ ਤਾਰ ਅੱਗੇ ਲੈ ਕੇ ਜਾਣ 'ਤੇ ਬੋਲੇ ਗੁਰਜੀਤ ਸਿੰਘ ਔਜਲਾ

ਹਾਲਾਂਕਿ ਜੋ ਉਨ੍ਹਾਂ ਵੱਲੋਂ ਪ੍ਰਸਤਾਵ ਰੱਖਿਆ ਗਿਆ ਹੈ ਉਸ ਦੀ ਜਗ੍ਹਾ ਉੱਤੇ ਜੇਕਰ ਉਹ ਕੇਂਦਰ ਸਰਕਾਰ ਅੱਗੇ ਇਹ ਮੰਗ ਰੱਖਣਗੇ ਕੰਡਿਆਰੀ ਤਾਰਾ ਤੋਂ ਅੱਗੇ ਜੋ ਕਿਸਾਨਾਂ ਦੀ ਜ਼ਮੀਨ ਹੈ, ਉਸ ਨੂੰ ਕੇਂਦਰ ਸਰਕਾਰ ਇੱਕ ਵਾਰ ਕਰ ਲਵੇ ਅਤੇ ਉਸ ਦਾ ਉਚਿਤ ਮੁਆਵਜ਼ਾ ਦਿੱਤਾ ਜਾਵੇ, ਉਹ ਠੀਕ ਹੋਵੇਗੀ, ਕਿਉਂਕਿ ਜੇਕਰ ਤਾਰਾ ਅਗਲੇ ਪਾਸੇ ਚਲੇ ਜਾਣਗੀਆਂ ਤਾਂ ਤਸਕਰੀ ਹੋਰ ਵੀ ਆਸਾਨ ਹੋ ਜਾਵੇਗੀ।





ਇੱਥੇ ਜ਼ਿਕਰਯੋਗ ਹੈ ਕਿ ਜਦੋਂ ਵੀ ਕਣਕ ਅਤੇ ਝੋਨੇ ਦਾ ਸੀਜ਼ਨ ਆਉਂਦਾ ਹੈ ਤਾਂ ਉਸ ਵੇਲੇ ਕਿਸਾਨਾਂ ਨੂੰ ਲੰਮਾ ਚਿਰ ਆਪਣੀ ਫ਼ਸਲ ਦੀ ਕਟਾਈ ਕਰਨ ਵਾਸਤੇ ਬਾਰਡਰ ਉੱਤੇ ਖੱਜਲ ਖੁਆਰ ਹੋਣਾ ਪੈਂਦਾ ਸੀ, ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਵੇਂ ਹੀ ਇਹ ਪ੍ਰਸਤਾਵ ਦੇਸ਼ ਦੇ ਪ੍ਰਧਾਨ ਮੰਤਰੀ ਅੱਗੇ ਰੱਖਿਆ ਗਿਆ, ਉਸ ਤੋਂ ਬਾਅਦ ਹੁਣ ਸਿਆਸੀ ਗਲਿਆਰੇ ਵਿਚ ਹੜਕੰਮ ਮਚਿਆ ਹੋਇਆ ਹੈ।

ਉੱਥੇ ਹੀ ਦੂਸਰੇ ਪਾਸੇ ਅੰਮ੍ਰਿਤਸਰ ਦੇ ਸਾਂਸਦ ਦਾ ਗੁਰਜੀਤ ਸਿੰਘ ਔਜਲਾ ਇਸ ਉੱਤੇ ਪੂਰਾ ਕਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਲਗਾਤਾਰ ਹੀ ਪੰਜਾਬ ਦੇ ਹਿੱਤਾਂ ਦੀ ਗੱਲ ਵੀ ਕੀਤੀ ਜਾ ਰਹੀ ਹੈ, ਹੁਣ ਵੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਇਸ ਉੱਤੇ ਕੀ ਐਕਸ਼ਨ ਲੈਂਦੀ ਹੈ ਜਾਂ ਕਿਸਾਨਾਂ ਨੂੰ ਦੁਬਾਰਾ ਤੋਂ ਉਸੇ ਤਰ੍ਹਾਂ ਹੀ ਖੱਜਲ ਖੁਆਰ ਹੋਣਾ ਪੈਂਦਾ ਹੈ।

ਇਹ ਵੀ ਪੜੋ:- ਹਿਮਾਚਲ ਪ੍ਰਦੇਸ਼ ਦੇ CM ਜੈ ਰਾਮ ਠਾਕੁਰ ਆਉਣਗੇ ਡੇਰਾ ਬਿਆਸ !

ETV Bharat Logo

Copyright © 2024 Ushodaya Enterprises Pvt. Ltd., All Rights Reserved.