ETV Bharat / state

ਗੁੰਮ ਹੋਏ ਪਰਿਵਾਰ 'ਚੋਂ ਇੱਕ ਹੋਰ ਮੈਂਬਰ ਦੀ ਲਾਸ਼ ਮਿਲੀ ਨਹਿਰ 'ਚੋਂ

author img

By

Published : Jun 21, 2019, 9:09 PM IST

16 ਜੂਨ ਨੂੰ ਗੁੰਮ ਹੋਏ ਪਰਿਵਾਰ ਦੇ ਦੋ ਮੈਂਬਰਾਂ ਦੀਆਂ ਲਾਸ਼ਾਂ ਲਾਗਲੇ ਪਿੰਡ ਦੀ ਨਹਿਰ ਵਿੱਚੋਂ ਬਰਾਮਦ ਹੋਈਆਂ ਹਨ।

ਗੁੰਮ ਹੋਏ ਪਰਿਵਾਰ 'ਚੋਂ ਇੱਕ ਮੈਂਬਰ ਦੀ ਲਾਸ਼ ਮਿਲੀ ਨਹਿਰ 'ਚੋਂ

ਅਜਨਾਲਾ : ਇਥੋਂ ਦੇ ਪਿੰਡ ਤੇੜਾ ਖ਼ੁਰਦ ਦਾ ਇੱਕ ਪੂਰਾ ਪਰਿਵਾਰ ਗੁੰਮ ਹੋ ਗਿਆ ਸੀ। ਪੂਰੇ ਪਰਿਵਾਰ ਵਿੱਚੋਂ ਬੀਤੀ ਰਾਤ ਇੱਕ ਔਰਤ ਦੀ ਲਾਸ਼ ਮਿਲੀ ਸੀ। ਅੱਜ ਉਸੇ ਪਰਿਵਾਰ ਦੇ ਇੱਕ ਹੋਰ ਮੈਂਬਰ ਦੀ ਲਾਸ਼ ਮਿਲੀ ਹੈ।
ਜਾਣਕਾਰੀ ਮੁਤਾਬਕ ਲਾਸ਼ ਮਿਲਣ ਤੋਂ 2 ਘੰਟੇ ਬੀਤ ਚੁੱਕੇ ਸਨ,ਪਰ ਲਾਸ਼ਾਂ ਰਿਸ਼ਤੇਦਾਰਾਂ ਨੂੰ ਦਿਖਾਈ ਗਈ, ਜਿਸ ਕਰ ਕੇ ਰਿਸ਼ਤੇਦਾਰਾਂ ਨੂੰ ਕਾਫ਼ੀ ਆਇਆ। ਰਿਸ਼ਤੇਦਾਰਾਂ ਨੇ ਪੁਲਿਸ 'ਤੇ ਢਿੱਲੀ ਕਾਰਗੁਜ਼ਾਰੀ ਦੇ ਦੋਸ਼ ਲਾਏ ਹਨ।

ਗੁੰਮ ਹੋਏ ਪਰਿਵਾਰ 'ਚੋਂ ਇੱਕ ਮੈਂਬਰ ਦੀ ਲਾਸ਼ ਮਿਲੀ ਨਹਿਰ 'ਚੋਂ

ਮੌਕੇ 'ਤੇ ਪੁੱਜੇ ਸਾਬਕਾ ਵਿਧਾਇਕ ਅਜਨਾਲਾ ਬੋਨੀ ਅਮਰਪਾਲ ਸਿੰਘ ਨੇ ਘਟਨਾ ਦੀ ਬੜੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਪੀੜਿਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।

ਇਸ ਸਬੰਧੀ ਮੌਕੇ 'ਤੇ ਹਾਜ਼ਰ ਤਹਿਸੀਲਦਾਰ ਹਰਫੂਲ ਸਿੰਘ ਨੇ ਲਾਸ਼ ਦੀ ਸ਼ਨਾਖ਼ਤ ਕਰਦਿਆਂ ਦੱਸਿਆ ਕਿ ਇਹ ਲਾਸ਼ ਪਰਿਵਾਰ ਦੇ ਲੜਕੇ ਓਂਕਾਰ ਸਿੰਘ ਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਪੀ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਰਬੰਸ ਸਿੰਘ ਨੇ ਆਪਣੇ ਭਾਣਜੇ ਨਾਲ ਮਿਲ ਕੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।

Download link 

ਅਜਨਾਲਾ ਦੇ ਪਿੰਡ ਤੇੜਾ ਖੁਰਦ ਦੇ ਗੁਮ ਹੋਏ ਇਕ ਪਰਿਵਾਰ ਦੇ ਬੀਤੀ ਰਾਤ ਜਗਦੇਵ ਕਲਾਂ ਪਿੰਡ ਦੀ ਨਹਿਰ ਵਿੱਚੋ ਇਕ ਔਰਤ ਦੀ ਲਾਸ਼ ਮਿਲੀ ਸੀ ਤੇਆਜ ਉਸਦੇ ਬੇਟੇ ਦੀ ਲਾਸ਼ ਵੀ ਮਿਲੀ ਹੈ ,
ਲਾਸ਼ ਮਿਲਣ ਤੋਂ ਦੋ ਘੰਟੇ ਬੀਤ  ਜਾਨ ਤੋਂ ਬਾਦ ਵੀ ਉਸਦੇ ਰਿਸ਼ਤੇਦਾਰਾਂ ਨੂੰ ਲਾਸ਼ ਨਹੀਂ ਵਿਖਾਈ ਗਈ ਜਿਸ ਕਾਰਨ ਉਨ੍ਹਾਂ ਵਿਚ ਕਾਫੀ ਗੁੱਸਾ ਸੀ
ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਐਸ ਪੀ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਆਪਣੇ ਭਾਣਜੇ ਨਾਲ ਮਿਲ ਕੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਸੀ ,
ਬਾਈਟ ;- ਐਸ ਪੀ ਹਰਪਾਲ ਸਿੰਘ
ਵੀ/ਓ;-ਇਸ ਸੰਬੰਧ ਵਿਚ ਮ੍ਰਿਤਕ ਦੇ ਪਰਿਜਨਾ ਨੇ ਪ੍ਰਸ਼ਾਂਸਨ ਦੀ ਕਾਰਗੁਜਾਰੀ ਤੇ ਸਵਾਲ ਚੁਕੇ ਨੇ ਤੇ ਇਨਸਾਫ ਦੀ ਮੰਗ ਕੀਤੀ ਹੈ
ਬਾਈਟ : -- ਜਸਬੀਰ ਸਿੰਘ ਰਿਸ਼ਤੇਦਾਰ
ਇਸ ਮੌਕੇ ਤੇ ਇਥੇ ਪੁੱਜੇ ਪੂਰਵ ਵਿਧਾਇਕ ਅਜਨਾਲਾ ਬੋਨੀ ਅਮਰਪਾਲ ਸਿੰਘ ਨੇ ਘਟਨਾ ਦੀ ਬੜੇ ਸਖਤ ਸਬਦ ਵਿਚ  ਨਿੰਦਾ ਕੀਤੀ ਤੇ ਪੀੜਿਤ ਪਰਿਵਾਰ ਨੂੰ ਇਨਸਾਫ ਦਿਲਵਾਨ  ਦੀ ਮੰਗ ਕੀਤੀ
ਬਾਈਟ :- ਬੋਨੀ ਅਜਨਾਲਾ ਪੂਰਵ ਵਿਧਾਇਕ
ਇਸ ਮੌਕੇ ਤੇ ਪ੍ਰਸ਼ਾਸਨ ਵਲੋਂ ਬੜੀ ਦੇਰ ਨਾਲ ਪੁੱਜੇ ਅਜਨਾਲਾ ਦੇ ਤਹਿਸੀਲ ਦਾਰ ਹਰਫੂਲ ਸਿੰਘ ਦੀ ਹਾਜਰੀ ਵਿਚ ਦੋ ਘੰਟੇ ਬਾਦ ਲਾਸ਼ ਨੂੰ ਬਾਹਰ ਕੱਢਿਆ  ਗਿਆ , ਤਹਿਸੀਲਦਾਰ ਹਰਫੂਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਹਾਜਰੀ ਵਿਚ ਲਾਸ਼ ਨੂੰ ਬਾਹਰ ਕੱਢਿਆ ਗਿਆ ਹੈ
ਬਾਈਟ :- ਤਹਿਸੀਲਦਾਰ ਹਰਫੂਲ ਸਿੰਘ
--
ETV Bharat Logo

Copyright © 2024 Ushodaya Enterprises Pvt. Ltd., All Rights Reserved.