ETV Bharat / sports

ਪ੍ਰਿਯੰਕਾ ਤੋਂ ਬਾਅਦ ਹੁਣ ਸੈਰੇਨਾ ਵੀ 'ਬੰਬਲ' ਐਪ ਨਾਲ ਜੁੜੀ

author img

By

Published : Mar 21, 2019, 12:41 PM IST

ਦੁਨੀਆਂ ਦੀ ਮਸ਼ਹੂਰ ਟੈਨਿਸ ਖਿਡਾਰੀ ਸੈਰੇਨਾ ਵਿਲਿਅਮਜ਼ ਵੀ 'ਬੰਬਲ' ਨਾਲ ਜੁੜ ਚੁੱਕੀ ਹੈ।

Whitney Wolfe Herd, CEO & founder of Bumble, with Serena Williams.

ਲਾਸ ਏਂਜਲਸ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਤੋਂ ਬਾਅਦ ਅਮਰੀਕਾ ਦੀ ਮਸ਼ਹੂਰ ਟੈਨਿਸ ਸਟਾਰ ਸੈਰੇਨਾ ਵਿਲੀਅਮਜ਼ ਵੀ ਸੋਸ਼ਲ ਅਤੇ ਡੇਟਿੰਗ ਐਪਲੀਕੇਸ਼ਨ 'ਬੰਬਲ' ਨਾਲ ਜੁੜੀ ਚੁੱਕੀ ਹੈ। 'ਬੰਬਲ' ਨੇ ਬੁੱਧਵਾਰ ਨੂੰ ਸੈਰੇਨਾ ਦੇ ਇਸ ਐਪ ਨਾਲ ਜੁੜਣ ਦਾ ਐਲਾਨ ਕੀਤਾ। ਸੈਰੇਨਾ ਬਤੌਰ ਇੰਵੈਸਟਰ ਅਤੇ 'ਬੰਬਲ' ਫ਼ੰਡ ਦੇ ਐਕਟਿਵ ਮੈਂਬਰ ਦੇ ਰੂਪ ਵਿੱਚ ਇਸ ਨਾਲ ਜੁੜੀ ਹੈ।

'ਬੰਬਲ' ਨੇ ਬਿਆਨ ਵਿੱਚ ਕਿਹਾ ਕਿ ਸੈਰੇਨਾ ਕੰਪਨੀ ਲਈ ਇਨਵੈਸਟਰ ਦੇ ਤੌਰ 'ਤੇ ਜੁੜੀ ਹੈ।

ਕੰਪਨੀ ਨੇ ਸੈਰੇਨਾ ਦੇ ਹਵਾਲੇ ਤੋਂ ਕਿਹਾ, ਮੈਂ ਆਪਣੀ ਜਿੰਦਗੀ ਵਿੱਚ ਸਿੱਖਿਆ ਹੈ ਕਿ ਇੱਕ ਔਰਤ ਨੂੰ ਬੋਲਣ ਅਤੇ ਉਸਦੀ ਆਵਾਜ਼ ਸੁਣਨ ਲਈ ਉਸ ਨੂੰ ਇੱਕ ਮੰਚ ਦੇਣ ਨਾਲ ਉਹ ਕਿੰਨਾ ਪ੍ਰਭਾਵਸ਼ਾਲੀ ਹੋ ਸਕਦੀ ਹੈ।

Intro:Body:

gjk


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.