ਚੰਡੀਗੜ੍ਹ: ਪੰਜਾਬੀ ਗਾਇਕ AP ਢਿੱਲੋ ਦਾ ਨਵਾਂ ਗੀਤ "Ma Belle” ਆਇਆ ਹੈ ਜਿਸ ਨੇ ਆਉਂਦੇ ਹੀ ਸੋਸ਼ਲ ਮੀਡੀਆ ਤੇ ਅੱਗ ਲਗਾ ਦਿੱਤੀ ਹੈ। ਦੱਸ ਦਈਏ ਕਿ ਇਹ ਗਾਣਾ 4 ਘੰਟੇ ਪਹਿਲਾਂ ਰਿਲੀਜ਼ ਹੋਇਆ ਹੈ ਜਿਸ ਨੂੰ ਇੱਕ ਲੱਖ ਤੋਂ ਵੀ ਜਿਆਦਾ ਵੀਉਜ਼ ਮਿਲ ਗਏ ਹਨ।
- " class="align-text-top noRightClick twitterSection" data="">
"Ma Belle” ਗੀਤ ਨੂੰ AP ਢਿੱਲੋ ਨੇ ਗਾਇਆ ਹੈ ਇਸ ਗਾਣੇ ਨੂੰ ਮਿਉਂਜ਼ਕ ਵੀ AP ਢਿੱਲੋ ਵੱਲੋਂ ਹੀ ਦਿੱਤਾ ਗਿਆ ਹੈ। ਸਰੋਤਿਆਂ ਵੱਲੋਂ ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ: T-Series ਦੇ ਮਾਲਿਕ ਭੂਸ਼ਣ ਕੁਮਾਰ ’ਤੇ ਰੇਪ ਦਾ ਮਾਮਲਾ ਦਰਜ