ਹੈਦਰਾਬਾਦ: OnePlus ਨੇ ਆਪਣੇ ਨਵੇਂ ਸਮਾਰਟਫੋਨ OnePlus Ace 3 ਦੀ ਲਾਂਚ ਡੇਟ ਬਾਰੇ ਪੁਸ਼ਟੀ ਕਰ ਦਿੱਤੀ ਹੈ। ਇਸ ਸਮਾਰਟਫੋਨ ਨੂੰ 4 ਜਨਵਰੀ ਦੇ ਦਿਨ ਲਾਂਚ ਕੀਤਾ ਜਾ ਰਿਹਾ ਹੈ। ਫੋਨ ਦੀ ਲਾਂਚ ਡੇਟ ਦੇ ਨਾਲ ਕੰਪਨੀ ਨੇ ਇਸਦੇ ਕਲਰ ਆਪਸ਼ਨਾਂ ਬਾਰੇ ਵੀ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। OnePlus Ace 3 ਸਮਾਰਟਫੋਨ ਨੂੰ ਬਲੈਕ, ਬਲੂ ਅਤੇ ਗੋਲਡ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ। ਲਾਂਚ ਹੋਣ ਤੋਂ ਪਹਿਲਾ ਇਹ ਸਮਾਰਟਫੋਨ ਬੈਂਚਮਾਰਕਿੰਗ ਪਲੇਟਫਾਰਮ ਗੀਕਬੈਂਚ 'ਤੇ ਵੀ ਲਿਸਟ ਹੋ ਗਿਆ ਹੈ।
-
Prebooking of OnePlus Ace 3 (OnePlus 12R) has started in China! pic.twitter.com/L8PoVrKNdh
— OnePlus Club (@OnePlusClub) December 27, 2023 " class="align-text-top noRightClick twitterSection" data="
">Prebooking of OnePlus Ace 3 (OnePlus 12R) has started in China! pic.twitter.com/L8PoVrKNdh
— OnePlus Club (@OnePlusClub) December 27, 2023Prebooking of OnePlus Ace 3 (OnePlus 12R) has started in China! pic.twitter.com/L8PoVrKNdh
— OnePlus Club (@OnePlusClub) December 27, 2023
-
OnePlus 12R / OnePlus Ace 3 (PJE110) Geekbench:
— OnePlus Club (@OnePlusClub) December 27, 2023 " class="align-text-top noRightClick twitterSection" data="
• Snapdragon 8 Gen 2
• Upto 16GB RAM for seamless performance.
• Running on the latest Android 14.
• Geekbench scores: Single core 1559, Multi core 5044.#OnePlusAce3 #OnePlus12R pic.twitter.com/ouf610xFXv
">OnePlus 12R / OnePlus Ace 3 (PJE110) Geekbench:
— OnePlus Club (@OnePlusClub) December 27, 2023
• Snapdragon 8 Gen 2
• Upto 16GB RAM for seamless performance.
• Running on the latest Android 14.
• Geekbench scores: Single core 1559, Multi core 5044.#OnePlusAce3 #OnePlus12R pic.twitter.com/ouf610xFXvOnePlus 12R / OnePlus Ace 3 (PJE110) Geekbench:
— OnePlus Club (@OnePlusClub) December 27, 2023
• Snapdragon 8 Gen 2
• Upto 16GB RAM for seamless performance.
• Running on the latest Android 14.
• Geekbench scores: Single core 1559, Multi core 5044.#OnePlusAce3 #OnePlus12R pic.twitter.com/ouf610xFXv
OnePlus Ace 3 ਸਮਾਰਟਫੋਨ ਦੇ ਫੀਚਰਸ: OnePlus Ace 3 ਸਮਾਰਟਫੋਨ 'ਚ 6.78 ਇੰਚ ਦੀ OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 1.5K Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ ਨੂੰ 12GB+256GB, 16GB+512GB ਅਤੇ 16GB+1TB ਸਟੋਰੇਜ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 2 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਮਿਲਣਗੇ, ਜਿਸ 'ਚ 50MP ਦੇ ਮੇਨ ਲੈਂਸ ਦੇ ਨਾਲ ਇੱਕ 8MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਅਤੇ ਇੱਕ 2MP ਦਾ ਮੈਕਰੋ ਕੈਮਰਾ ਸ਼ਾਮਲ ਹੋਵੇਗਾ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 100 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
-
OnePlus Ace 3 AKA 12R real life images.#OnePlus12R #OnePlus pic.twitter.com/M8sZpThYPz
— Abhishek Yadav (@yabhishekhd) December 27, 2023 " class="align-text-top noRightClick twitterSection" data="
">OnePlus Ace 3 AKA 12R real life images.#OnePlus12R #OnePlus pic.twitter.com/M8sZpThYPz
— Abhishek Yadav (@yabhishekhd) December 27, 2023OnePlus Ace 3 AKA 12R real life images.#OnePlus12R #OnePlus pic.twitter.com/M8sZpThYPz
— Abhishek Yadav (@yabhishekhd) December 27, 2023
-
OnePlus Ace 3 AKA 12R colour options.
— Abhishek Yadav (@yabhishekhd) December 27, 2023 " class="align-text-top noRightClick twitterSection" data="
🌑 Star Black
🔵 Moon Sea Blue
🟤 Sand Gold#OnePlus12R #OnePlus pic.twitter.com/ARNdVSaTeA
">OnePlus Ace 3 AKA 12R colour options.
— Abhishek Yadav (@yabhishekhd) December 27, 2023
🌑 Star Black
🔵 Moon Sea Blue
🟤 Sand Gold#OnePlus12R #OnePlus pic.twitter.com/ARNdVSaTeAOnePlus Ace 3 AKA 12R colour options.
— Abhishek Yadav (@yabhishekhd) December 27, 2023
🌑 Star Black
🔵 Moon Sea Blue
🟤 Sand Gold#OnePlus12R #OnePlus pic.twitter.com/ARNdVSaTeA
OnePlus 12 ਅਤੇ OnePlus 12R ਸਮਾਰਟਫੋਨ ਦੀ ਲਾਂਚ ਡੇਟ: ਇਸ ਤੋਂ ਇਲਾਵਾ, OnePlus 23 ਜਨਵਰੀ ਨੂੰ ਭਾਰਤੀ ਗ੍ਰਾਹਕਾਂ ਲਈ OnePlus 12 ਅਤੇ OnePlus 12R ਸਮਾਰਟਫੋਨ ਨੂੰ ਵੀ ਲਾਂਚ ਕਰਨ ਦੀ ਤਿਆਰੀ 'ਚ ਹੈ। ਇਨ੍ਹਾਂ ਦੋਨੋ ਸਮਾਰਟਫੋਨਾਂ ਦੀ ਕੀਮਤ ਸਾਹਮਣੇ ਆ ਗਈ ਹੈ। ਫਿਲਹਾਲ, ਕੰਪਨੀ ਵੱਲੋ ਇਨ੍ਹਾਂ ਸਮਾਰਟਫੋਨਾਂ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਚੀਨ 'ਚ ਇਨ੍ਹਾਂ ਦੋਨੋ ਹੀ ਸਮਾਰਟਫੋਨਾਂ ਨੂੰ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਹੁਣ ਭਾਰਤ 'ਚ ਲਾਂਚ ਕੀਤੇ ਜਾਣ ਦੀ ਤਿਆਰੀ ਚਲ ਰਹੀ ਹੈ।