ETV Bharat / entertainment

Most Viewed Indian Movie Trailer: ਯੂਟਿਊਬ 'ਤੇ 100 ਮਿਲੀਅਨ ਵਿਊਜ਼ ਦੇ ਨੇੜੇ ਪਹੁੰਚਿਆ 'ਐਨੀਮਲ' ਦਾ ਟ੍ਰੇਲਰ, ਇਨ੍ਹਾਂ ਫਿਲਮਾਂ ਨੂੰ ਛੱਡਿਆ ਪਿੱਛੇ

author img

By ETV Bharat Entertainment Team

Published : Dec 14, 2023, 5:40 PM IST

Most Viewed Indian Movie Trailer On Youtube: 21 ਦਿਨਾਂ ਵਿੱਚ ਯੂਟਿਊਬ 'ਤੇ ਐਨੀਮਲ ਦੇ ਟ੍ਰੇਲਰ ਨੂੰ 97 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਐਨੀਮਲ ਦੇ ਟ੍ਰੇਲਰ ਨੇ ਕਈ ਫਿਲਮਾਂ ਨੂੰ ਪਿੱਛੇ ਛੱਡਿਆ ਹੈ।

Most Viewed Indian Movie Trailer
Most Viewed Indian Movie Trailer

ਹੈਦਰਾਬਾਦ: ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਸੰਦੀਪ ਰੈਡੀ ਵਾਂਗਾ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਐਨੀਮਲ' ਬਾਕਸ ਆਫਿਸ 'ਤੇ ਇੰਨਾ ਵੱਡਾ ਧਮਾਕਾ ਕਰੇਗੀ। 'ਐਨੀਮਲ' ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਰ ਪਾਸੇ ਰਣਬੀਰ ਕਪੂਰ ਦੇ ਕਿਰਦਾਰ, ਬੌਬੀ ਦਿਓਲ ਦੇ ਰੋਲ, ਅਬਰਾਰ ਹੱਕ ਦੇ ਐਂਟਰੀ ਗੀਤ ਜਮਾਲ ਕੁਡੂ, ਅਬਰਾਰ ਹੱਕ ਦੀਆਂ ਤਿੰਨ ਪਤਨੀਆਂ ਅਤੇ ਅਦਾਕਾਰਾ ਤ੍ਰਿਪਤੀ ਡਿਮਰੀ ਦੇ ਕਿਰਦਾਰ ਆਦਿ ਦਰਸ਼ਕਾਂ ਦਾ ਖੂਬ ਮੰਨੋਰੰਜਨ ਕਰ ਰਹੇ ਹਨ।

ਇਹੀ ਕਾਰਨ ਹੈ ਕਿ ਫਿਲਮ ਐਨੀਮਲ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਐਨੀਮਲ ਦੇ ਟ੍ਰੇਲਰ ਨੂੰ 21 ਦਿਨਾਂ ਵਿੱਚ 97 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਉਹ ਦਿਨ ਦੂਰ ਨਹੀਂ ਹੈ ਜਦੋਂ ਐਨੀਮਲ ਦਾ ਟ੍ਰੇਲਰ 1 ਬਿਲੀਅਨ ਵਿਊਜ਼ ਨੂੰ ਪਾਰ ਕਰੇਗਾ।

  • " class="align-text-top noRightClick twitterSection" data="">

ਰਿਲੀਜ਼ ਦੇ 24 ਘੰਟਿਆਂ ਦੇ ਅੰਦਰ ਸਭ ਤੋਂ ਵੱਧ ਦੇਖੇ ਗਏ ਟ੍ਰੇਲਰ:

  • ਸਾਲਾਰ: 116.5 ਮਿਲੀਅਨ
  • KGF 2: 106.5 ਮਿਲੀਅਨ
  • ਆਦਿਪੁਰਸ਼: 74 ਮਿਲੀਅਨ
  • ਰਾਧੇ ਸ਼ਿਆਮ: 57.5 ਮਿਲੀਅਨ
  • ਜਵਾਨ: 55 ਮਿਲੀਅਨ
  • RRR: 51.5 ਮਿਲੀਅਨ
  • ਤੂੰ ਝੂਠੀ ਮੈਂ ਮੱਕਾਰ: 50.9 ਮਿਲੀਅਨ
  • ਸਾਹੋ: 49 ਮਿਲੀਅਨ
  • ਸਰਕਸ: 45

ਅੱਜ ਤੱਕ ਬਾਲੀਵੁੱਡ ਅਤੇ ਦੱਖਣੀ ਫਿਲਮਾਂ ਦੇ ਸਭ ਤੋਂ ਵੱਧ ਦੇਖੇ ਗਏ ਟ੍ਰੇਲਰ:

  • ਬਾਹੂਬਲੀ 2: 127 ਮਿਲੀਅਨ
  • KGF 2: 121 ਮਿਲੀਅਨ
  • ਸਾਹੋ: 34 ਮਿਲੀਅਨ (ਤੇਲਗੂ), 104 ਮਿਲੀਅਨ (ਹਿੰਦੀ)
  • ਪਠਾਨ: 99 ਮਿਲੀਅਨ
  • ਆਦਿਪੁਰਸ਼: 89 ਮਿਲੀਅਨ
  • ਜਵਾਨ ਪ੍ਰੀਵਿਊ: 84 ਮਿਲੀਅਨ
  • ਟਾਈਗਰ 3: 76 ਮਿਲੀਅਨ
  • ਜਵਾਨ ਟ੍ਰੇਲਰ: 71 ਮਿਲੀਅਨ
  • ਡੰਕੀ: 71 ਮਿਲੀਅਨ
  • ਸਾਲਾਰ: 70
  • ਲੀਓ: 63 ਮਿਲੀਅਨ
  • ਰਾਧੇ ਸ਼ਿਆਮ: 62 ਮਿਲੀਅਨ
  • ਸਰਕਸ: 60 ਮਿਲੀਅਨ
  • RRR: 42 ਮਿਲੀਅਨ ਹਿੰਦੀ (83 ਮਿਲੀਅਨ ਤੇਲਗੂ)

ਐਨੀਮਲ ਨੇ ਕਿਹੜੀਆਂ ਫਿਲਮਾਂ ਨੂੰ ਛੱਡਿਆ ਪਿੱਛੇ:

  • ਆਦਿਪੁਰਸ਼: 89 ਮਿਲੀਅਨ
  • ਜਵਾਨ ਪ੍ਰੀਵਿਊ: 84 ਮਿਲੀਅਨ
  • ਟਾਈਗਰ 3: 76 ਮਿਲੀਅਨ
  • ਜਵਾਨ ਟ੍ਰੇਲਰ: 71 ਮਿਲੀਅਨ
  • ਡੰਕੀ: 71 ਮਿਲੀਅਨ
  • ਸਾਲਾਰ: 70
  • ਲੀਓ: 63 ਮਿਲੀਅਨ
  • ਰਾਧੇ ਸ਼ਿਆਮ: 62 ਮਿਲੀਅਨ
  • ਸਰਕਸ: 60 ਮਿਲੀਅਨ
  • RRR: 42 ਮਿਲੀਅਨ ਹਿੰਦੀ (83 ਮਿਲੀਅਨ ਤੇਲਗੂ)
ETV Bharat Logo

Copyright © 2024 Ushodaya Enterprises Pvt. Ltd., All Rights Reserved.