ETV Bharat / city

ਸਰਕਾਰ ਵੱਲੋਂ ਲਾਏ ਗਏ ਰੁਜ਼ਗਾਰ ਮੇਲੇ 'ਚ ਵਿਦਿਆਰਥੀਆਂ ਨਾਲ ਨੌਕਰੀ ਦੇ ਨਾਂਅ 'ਤੇ ਮਖੌਲ

author img

By

Published : Sep 25, 2019, 10:55 AM IST

ਫ਼ੋਟੋ।

ਪਟਿਆਲਾ 'ਚ ਸਰਕਾਰ ਵੱਲੋਂ ‘ਘਰ ਘਰ ਰੋਜ਼ਗਾਰ’ ਤਹਿਤ ਕਰਵਾਏ ਜਾ ਰਹੇ 5ਵੇਂ ਮੈਗਾ ਰੁਜ਼ਗਾਰ ਮੇਲੇ ਲਾਇਆ ਗਿਆ। ਇਸ ਮੇਲੇ 'ਚ 20 ਦੇ ਕਰੀਬ ਪ੍ਰਾਈਵੇਟ ਕੰਪਨੀਆਂ ਨੇ ਹਿੱਸਾ ਲਿਆ।

ਪਟਿਆਲਾ: ਪੰਜਾਬ ਸਰਕਾਰ ਵੱਲੋਂ ‘ਘਰ ਘਰ ਰੋਜ਼ਗਾਰ’ ਤਹਿਤ ਕਰਵਾਏ ਜਾ ਰਹੇ 5ਵੇਂ ਮੈਗਾ ਰੁਜ਼ਗਾਰ ਮੇਲੇ ਲਾਇਆ ਗਿਆ। ਇਸ ਮੇਲੇ 'ਚ 20 ਦੇ ਕਰੀਬ ਪ੍ਰਾਈਵੇਟ ਕੰਪਨੀਆਂ ਨੇ ਹਿੱਸਾ ਲਿਆ। ਪਰ, ਇਸ ਰੁਜ਼ਗਾਰ ਮੇਲੇ 'ਚ ਹਿੱਸਾ ਲੈਣ ਆਏ ਵਿਦਿਅਰਥੀਆਂ 'ਚ ਭਾਰੀ ਨਿਰਾਸ਼ਾ ਵੇਖਣ ਨੂੰ ਮਿਲੀ। ਇਸ ਦਾ ਸਭ ਤੋਂ ਪਹਿਲਾ ਕਾਰਨ ਹੈ ਕਿ ਇਸ ਸਰਕਾਰੀ ਮੇਲੇ 'ਚ ਕੋਈ ਵੀ ਸਰਕਾਰੀ ਨੌਕਰੀਆਂ ਨਹੀਂ ਸੀ, ਦੂਜਾ ਜੋ ਕੰਪਨੀਆਂ ਏਥੇ ਆਇਆ ਸਨ, ਉਨ੍ਹਾਂ ਵਿੱਚ ਕੁੜੀਆਂ ਲਈ ਕੰਮ ਨਹੀਂ ਸੀ।

ਵੀਡੀਓ

ਇਸ ਮੌਕੇ ਵਿਦਿਅਰਥਣਾਂ ਨੇ ਦੱਸਿਆ ਕਿ ਇਹ ਮੈਗਾ ਰੁਜ਼ਗਾਰ ਮੇਲਾ ਸਰਕਾਰੀ ਨੌਕਰੀ ਦੇ ਨਾਂਅ 'ਤੇ ਮਖੌਲ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਨੇ ਦੱਸਿਆ ਕਿ ਅਸੀਂ ਇਸ ਮੇਲੇ ਵਿੱਚ ਤਕਰੀਬਨ ਇੱਕ ਹਜ਼ਾਰ ਬੱਚਿਆ ਦੇ ਨਾਂਅ ਰਜਿਸਟਰ ਕਰ ਚੁੱਕੇ ਹਾਂ ਜਿਨ੍ਹਾਂ 'ਚੋਂ 1,500 ਤੋਂ ਲੈ ਕੇ 2,000 ਬੱਚਿਆ ਦੇ ਆਉਣ ਦੀ ਉਮੀਦ ਹੈ। ਇਸ ਦੌਰਾਨ 2.10 ਲੱਖ ਨੌਕਰੀਆਂ ਲਈ ਪੇਸ਼ਕਸ਼ ਕੀਤੀ ਗਈ ਹੈ। ਹੁਣ ਤੱਕ ਸੂਬੇ ਦੇ 46,800 ਨੌਜਵਾਨਾਂ ਨੂੰ ਵੱਖ ਵੱਖ ਨੌਕਰੀਆਂ ਲਈ ਚੁਣਿਆ ਗਿਆ ਹੈ ਜਦਕਿ 13,349 ਨੌਜਵਾਨਾਂ ਦੀ ਸਵੈ-ਰੋਜ਼ਗਾਰ ਲਈ ਚੋਣ ਹੋਈ ਹੈ।

ਕੀ ਕੈਨੇਡਾ ਦੀਆਂ ਚੋਣਾਂ ਕੌਮਾਂਤਰੀ ਵਿਦਿਆਰਥੀਆਂ ਉੱਤੇ ਅਸਰ ਪਾਉਣਗੀਆਂ ?

Intro:ਪੰਜਾਬ ਸਰਕਾਰ ਵੱਲੋਂ ਮੈਗਾ ਰੁਜ਼ਗਾਰ ਮੇਲੇ ਚਵਿਦਿਆਰਥੀਆਂ ਨਾਲ ਨੌਕਰੀ ਦੇ ਨਾਮ ਤੇ ਮਖੌਲBody:ਪੰਜਾਬ ਸਰਕਾਰ ਵੱਲੋਂ ਜਿੱਥੇ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਉਸ ਦੇ ਚੱਲਦੇ ਹੋਏ ਪਟਿਆਲਾ ਸ਼ਹਿਰ ਦੇ ਵਿੱਚ ਪੰਜਵਾਂ ਰੁਜ਼ਗਾਰ ਮੈਗਾ ਮੇਲਾ ਲਗਾਇਆ ਗਿਆ ਜਿਸ ਵਿੱਚ ਲੜਕੇ ਲੜਕੀਆਂ ਨੌਕਰੀ ਦੀ ਆਸ ਰੱਖ ਕੇ ਪਹੁੰਚੀਆਂਇਸ ਰੁਜ਼ਗਾਰ ਮੇਲੇ ਵਿੱਚ ਵੀਹ ਦੇ ਕਰੀਬ ਪ੍ਰਾਈਵੇਟ ਕੰਪਨੀਆਂ ਇਨ੍ਹਾਂ ਲੜਕੇ ਲੜਕੀਆਂ ਨੂੰ ਨੌਕਰੀ ਦੇਣ ਲਈ ਇੱਥੇ ਸਟਾਲ ਲਗਾਈ ਬੈਠੀਆਂ ਸਨਗੌਰਤਲਬ ਹੈ ਕਿ ਸਰਕਾਰ ਵੱਲੋਂ ਲਗਾਏ ਗਏ ਇਸ ਸਰਕਾਰੀ ਮੈਗਾ ਰੁਜ਼ਗਾਰ ਮੇਲੇ ਵਿੱਚ ਇੱਕ ਵੀ ਸਰਕਾਰੀ ਨੌਕਰੀ ਦਾ ਪ੍ਰਵਧਾਨ ਵਿਸ਼ੇ ਪ੍ਰਾਈਵੇਟ ਨੌਕਰੀਆਂ ਨੂੰ ਤੇ ਬੱਚਿਆਆਪਣੇ ਪੈਰਾਂ ਦੇ ਖੜ੍ਹਾ ਕਰਨ ਵਾਸੇ ਲੋਨ ਦੇਣ ਦਾ ਪ੍ਰਵਧਾਨ ਜ਼ਰੂਰ ਸੀਗਾ ਜਿੱਥੇ ਜਿੱਥੇ ਵਿਦਿਆਰਥੀਆਂ ਨਾਲ ਮੀਡੀਆ ਦੀ ਗੱਲਬਾਤ ਹੋਈ ਤਾਂ ਵਿਦਿਆਰਥੀਆਂ ਦਾ ਕਹਿਣਾ ਸੀ ਛੇ ਹਜ਼ਾਰ ਪੇ ਦੀ ਮਹਿਜ਼ ਨੌਕਰੀ ਨਾਲ ਕੀ ਬਣੇਗਾ ਇੱਥੇ ਪ੍ਰਾਈਵੇਟ ਨੌਕਰੀਆਂ ਵਿਖੇ ਜਾਰੀਆਂ ਨੇ ਉਹ ਵੀ ਓਹਲਾਵਰਗੀਆਂ ਕੰਪਨੀਆਂ ਦੇ ਵਿੱਚ ਜਾਂ ਫਿਰ ਵੈਲਡਿੰਗ ਦੇ ਕੰਮ ਵਾਸਤੇ ਨੌਕਰੀਆਂ ਦਿੱਤੀਆਂ ਜਾਦੀਆਂ ਨੇ ਕੰਪਨੀਆਂ ਦੇ ਅੰਦਰ ਕੋਈ ਵੀ ਪੜ੍ਹਾਈਲਿਖਾਈ ਦੇ ਮੁਤਾਬਿਕ ਨੌਕਰੀ ਨਹੀਂ ਦਿੱਤੀ ਜਾ ਰਹੀ ਸਰਕਾਰ ਨੌਕਰੀਆਂ ਦੇ ਨਾਮ ਦੇ ਉੱਪਰ ਸਿਰਫ ਮਖੌਲ ਕਰ ਰਹੀ ਹੈਜਿੱਥੇ ਪੰਜਾਬ ਸਰਕਾਰ ਦਾ ਵਾਅਦਾ ਸੀ ਘਰ ਘਰ ਨੌਕਰੀ ਦੇਵਾਂਗੇ ਉੱਥੇ ਹੀ ਅੱਜ ਬੇਰੁਜ਼ਗਾਰ ਬੱਚਿਆਂ ਦਾ ਕਹਿਣਾ ਹੈ ਕਿ ਸਾਨੂੰ ਸਿਰਫ ਏਦਾਂ ਦੇ ਰੁਜ਼ਗਾਰਮੇਲਿਆਂ ਵਿੱਚ ਬੁਲਾ ਕੇ ਸਾਡਾ ਮਖੌਲ ਉਡਾਇਆ ਜਾ ਰਿਹਾ ਹੈ ਜਦਕਿ ਸਾਡੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਨੌਕਰੀ ਮਿਲਣੀ ਚਾਹੀਦੀ ਹੈਇਸ ਮੌਕੇ ਤੇ ਉੱਪਰ ਮੀਡੀਆ ਨਾਲ ਗੱਲਬਾਤ ਕਰਦੇ ਹੋਏਜ਼ਿਲ੍ਹਾ ਰੁਜ਼ਗਾਰ ਅਫ਼ਸਰ ਨੇ ਦੱਸਿਆ ਕਿ ਅਸੀਂ ਇਸ ਮੇਲੇ ਦੇ ਵਿੱਚ ਤਕਰੀਬਨ ਇੱਕ ਹਜ਼ਾਰ ਬੱਚਾ ਹੋਣ ਤੱਕਰਜਿਸਟਰ ਕਰ ਚੁੱਕੇ ਹਾਂ ਤੇ ਪੰਦਰਾਂ ਸੌ ਤੋਂ ਲੈ ਕੇ ਦੋ ਹਜ਼ਾਰ ਬੱਚੇ ਦੇ ਇੱਥੇ ਆਉਣ ਦੀ ਉਮੀਦ ਹੈ
ਬਾਈਟ ਰਵਨੀਤ ਵਿਦਿਆਰਥਣ
ਰਮਨ ਵਿਦਿਆਰਥਣ
ਰਸ਼ਪਿੰਦਰ ਜਿੰਮੀ
ਸੰਦੀਪ ਕੌਰ ਵਿਦਿਆਰਥਣ
ਸਿੰਪੀ ਸਿੰਗਲਾ ਜ਼ਿਲ੍ਹਾ ਰੁਜ਼ਗਾਰ ਅਫ਼ਸਰ
ਡਾ ਸਰਬਮੋਹਨ ਸਿੰਘਪ੍ਰਿੰਸੀਪਲ ਗੌਰਮਿੰਟ ਵੱਲੋਂ ਟੈਕਨੀਕਲ ਕਾਲਜ ਫਾਰ ਗਰਲਜ਼Conclusion:ਪੰਜਾਬ ਸਰਕਾਰ ਵੱਲੋਂ ਜਿੱਥੇ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਉਸ ਦੇ ਚੱਲਦੇ ਹੋਏ ਪਟਿਆਲਾ ਸ਼ਹਿਰ ਦੇ ਵਿੱਚ ਪੰਜਵਾਂ ਰੁਜ਼ਗਾਰ ਮੈਗਾ ਮੇਲਾ ਲਗਾਇਆ ਗਿਆ ਜਿਸ ਵਿੱਚ ਲੜਕੇ ਲੜਕੀਆਂ ਨੌਕਰੀ ਦੀ ਆਸ ਰੱਖ ਕੇ ਪਹੁੰਚੀਆਂਇਸ ਰੁਜ਼ਗਾਰ ਮੇਲੇ ਵਿੱਚ ਵੀਹ ਦੇ ਕਰੀਬ ਪ੍ਰਾਈਵੇਟ ਕੰਪਨੀਆਂ ਇਨ੍ਹਾਂ ਲੜਕੇ ਲੜਕੀਆਂ ਨੂੰ ਨੌਕਰੀ ਦੇਣ ਲਈ ਇੱਥੇ ਸਟਾਲ ਲਗਾਈ ਬੈਠੀਆਂ ਸਨਗੌਰਤਲਬ ਹੈ ਕਿ ਸਰਕਾਰ ਵੱਲੋਂ ਲਗਾਏ ਗਏ ਇਸ ਸਰਕਾਰੀ ਮੈਗਾ ਰੁਜ਼ਗਾਰ ਮੇਲੇ ਵਿੱਚ ਇੱਕ ਵੀ ਸਰਕਾਰੀ ਨੌਕਰੀ ਦਾ ਪ੍ਰਵਧਾਨ ਵਿਸ਼ੇ ਪ੍ਰਾਈਵੇਟ ਨੌਕਰੀਆਂ ਨੂੰ ਤੇ ਬੱਚਿਆਆਪਣੇ ਪੈਰਾਂ ਦੇ ਖੜ੍ਹਾ ਕਰਨ ਵਾਸੇ ਲੋਨ ਦੇਣ ਦਾ ਪ੍ਰਵਧਾਨ ਜ਼ਰੂਰ ਸੀਗਾ ਜਿੱਥੇ ਜਿੱਥੇ ਵਿਦਿਆਰਥੀਆਂ ਨਾਲ ਮੀਡੀਆ ਦੀ ਗੱਲਬਾਤ ਹੋਈ ਤਾਂ ਵਿਦਿਆਰਥੀਆਂ ਦਾ ਕਹਿਣਾ ਸੀ ਛੇ ਹਜ਼ਾਰ ਪੇ ਦੀ ਮਹਿਜ਼ ਨੌਕਰੀ ਨਾਲ ਕੀ ਬਣੇਗਾ ਇੱਥੇ ਪ੍ਰਾਈਵੇਟ ਨੌਕਰੀਆਂ ਵਿਖੇ ਜਾਰੀਆਂ ਨੇ ਉਹ ਵੀ ਓਹਲਾਵਰਗੀਆਂ ਕੰਪਨੀਆਂ ਦੇ ਵਿੱਚ ਜਾਂ ਫਿਰ ਵੈਲਡਿੰਗ ਦੇ ਕੰਮ ਵਾਸਤੇ ਨੌਕਰੀਆਂ ਦਿੱਤੀਆਂ ਜਾਦੀਆਂ ਨੇ ਕੰਪਨੀਆਂ ਦੇ ਅੰਦਰ ਕੋਈ ਵੀ ਪੜ੍ਹਾਈਲਿਖਾਈ ਦੇ ਮੁਤਾਬਿਕ ਨੌਕਰੀ ਨਹੀਂ ਦਿੱਤੀ ਜਾ ਰਹੀ ਸਰਕਾਰ ਨੌਕਰੀਆਂ ਦੇ ਨਾਮ ਦੇ ਉੱਪਰ ਸਿਰਫ ਮਖੌਲ ਕਰ ਰਹੀ ਹੈਜਿੱਥੇ ਪੰਜਾਬ ਸਰਕਾਰ ਦਾ ਵਾਅਦਾ ਸੀ ਘਰ ਘਰ ਨੌਕਰੀ ਦੇਵਾਂਗੇ ਉੱਥੇ ਹੀ ਅੱਜ ਬੇਰੁਜ਼ਗਾਰ ਬੱਚਿਆਂ ਦਾ ਕਹਿਣਾ ਹੈ ਕਿ ਸਾਨੂੰ ਸਿਰਫ ਏਦਾਂ ਦੇ ਰੁਜ਼ਗਾਰਮੇਲਿਆਂ ਵਿੱਚ ਬੁਲਾ ਕੇ ਸਾਡਾ ਮਖੌਲ ਉਡਾਇਆ ਜਾ ਰਿਹਾ ਹੈ ਜਦਕਿ ਸਾਡੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਨੌਕਰੀ ਮਿਲਣੀ ਚਾਹੀਦੀ ਹੈਇਸ ਮੌਕੇ ਤੇ ਉੱਪਰ ਮੀਡੀਆ ਨਾਲ ਗੱਲਬਾਤ ਕਰਦੇ ਹੋਏਜ਼ਿਲ੍ਹਾ ਰੁਜ਼ਗਾਰ ਅਫ਼ਸਰ ਨੇ ਦੱਸਿਆ ਕਿ ਅਸੀਂ ਇਸ ਮੇਲੇ ਦੇ ਵਿੱਚ ਤਕਰੀਬਨ ਇੱਕ ਹਜ਼ਾਰ ਬੱਚਾ ਹੋਣ ਤੱਕਰਜਿਸਟਰ ਕਰ ਚੁੱਕੇ ਹਾਂ ਤੇ ਪੰਦਰਾਂ ਸੌ ਤੋਂ ਲੈ ਕੇ ਦੋ ਹਜ਼ਾਰ ਬੱਚੇ ਦੇ ਇੱਥੇ ਆਉਣ ਦੀ ਉਮੀਦ ਹੈ
ਬਾਈਟ ਰਵਨੀਤ ਵਿਦਿਆਰਥਣ
ਰਮਨ ਵਿਦਿਆਰਥਣ
ਰਸ਼ਪਿੰਦਰ ਜਿੰਮੀ
ਸੰਦੀਪ ਕੌਰ ਵਿਦਿਆਰਥਣ
ਸਿੰਪੀ ਸਿੰਗਲਾ ਜ਼ਿਲ੍ਹਾ ਰੁਜ਼ਗਾਰ ਅਫ਼ਸਰ
ਡਾ ਸਰਬਮੋਹਨ ਸਿੰਘਪ੍ਰਿੰਸੀਪਲ ਗੌਰਮਿੰਟ ਵੱਲੋਂ ਟੈਕਨੀਕਲ ਕਾਲਜ ਫਾਰ ਗਰਲਜ਼
ETV Bharat Logo

Copyright © 2024 Ushodaya Enterprises Pvt. Ltd., All Rights Reserved.