ETV Bharat / city

ਚੱਲ ਰਹੇ ਭਾਸ਼ਣ ਦੌਰਾਨ ਰੋ ਰਹੀ ਔਰਤ ਦੀ ਸੁਣੀ ਮੁੱਖ ਮੰਤਰੀ ਨੇ ਪੁਕਾਰ

author img

By

Published : Dec 9, 2021, 9:01 PM IST

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਾਇਲ ਹਲਕੇ 'ਚ ਰੈਲੀ (Chief Minister Charanjit Singh Channy rallied in Pyal constituency) ਦੇ ਦੌਰਾਨ ਜਦੋਂ ਸੰਬੋਧਨ ਕੀਤਾ ਜਾ ਰਿਹਾ ਸੀ, ਤਾਂ ਇਸ ਦੌਰਾਨ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੋ ਕਿਲੋਵਾਟ ਤੱਕ ਦੇ ਬਕਾਇਆ ਬਿੱਲ ਪੰਜਾਬ ਸਰਕਾਰ ਨੇ ਮੁਆਫ਼ ਕਰ ਦਿੱਤੇ ਹਨ, ਤਾਂ ਅਚਾਨਕ ਇੱਕ ਮਹਿਲਾ ਉੱਠ ਕੇ ਉੱਚੀ ਉੱਚੀ ਰੋਣ ਲੱਗ ਗਈ।

During the ongoing speech the CM heard the woman crying
During the ongoing speech the CM heard the woman crying

ਲੁਧਿਆਣਾ: ਇੱਕ ਪਾਸੇ ਜਿਥੇ ਪੰਜਾਬ ਸਰਕਾਰ(Government of Punjab) ਲਗਾਤਾਰ ਦਾਅਵੇ ਕਰ ਰਹੀ ਹੈ ਕਿ ਉਨ੍ਹਾਂ ਵੱਲੋਂ ਲੋਕਾਂ ਦੇ ਬਿੱਲ ਮਾਫ਼ ਕੀਤੇ ਗਏ ਨੇ, ਬਿਜਲੀ ਦੀਆਂ ਕੀਮਤਾਂ ਘਟਾਈਆਂ ਗਈਆਂ ਨੇ, ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਚੰਨੀ ਦੀ ਭਾਸ਼ਾ ਦੌਰਾਨ ਖੁਦ ਵੀ ਇੱਕ ਮਹਿਲਾ ਨੇ ਇਨ੍ਹਾਂ ਦਾਅਵਿਆਂ ਦੀ ਪੋਲ ਉਦੋਂ ਖੋਲ੍ਹ ਦਿੱਤੀ।

During the ongoing speech the CM heard the woman crying

ਜਦੋਂ ਮੁੱਖ ਮੰਤਰੀ ਚੰਨੀ ਦੇ ਚੱਲ ਰਹੇ ਭਾਸ਼ਣ ਵਿੱਚ ਮੁੱਖ ਮੰਤਰੀ ਨੇ ਉਸ ਨੂੰ ਬਾਅਦ ਵਿੱਚ ਮਿਲਣ ਦੀ ਗੱਲ ਆਖੀ ਅਤੇ ਉਸ ਨੂੰ ਦਿਲਾਸਾ ਦੇ ਕੇ ਚਲਦੇ ਬਣੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਾਇਲ ਹਲਕੇ 'ਚ ਰੈਲੀ (Chief Minister Charanjit Singh Channy rallied in Pyal constituency) ਦੇ ਦੌਰਾਨ ਜਦੋਂ ਸੰਬੋਧਨ ਕੀਤਾ ਜਾ ਰਿਹਾ ਸੀ, ਤਾਂ ਇਸ ਦੌਰਾਨ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੋ ਕਿਲੋਵਾਟ ਤੱਕ ਦੇ ਬਕਾਇਆ ਬਿੱਲ ਪੰਜਾਬ ਸਰਕਾਰ ਨੇ ਮੁਆਫ਼ ਕਰ ਦਿੱਤੇ ਹਨ, ਤਾਂ ਅਚਾਨਕ ਇੱਕ ਮਹਿਲਾ ਉੱਠ ਕੇ ਉੱਚੀ ਉੱਚੀ ਰੋਣ ਲੱਗ ਗਈ(During the ongoing speech the CM heard the woman crying)।

ਚੱਲ ਰਹੇ ਭਾਸ਼ਣ ਦੌਰਾਨ ਰੋ ਰਹੀ ਔਰਤ ਦੀ ਸੁਣੀ ਮੁੱਖ ਮੰਤਰੀ ਨੇ ਪੁਕਾਰ

ਉਨ੍ਹਾਂ ਕਿਹਾ ਕਿ ਉਸ ਦੇ ਘਰ ਤਾਂ ਬੀਤੇ ਕਈ ਮਹੀਨਿਆਂ ਤੋਂ ਬਿਜਲੀ ਹੀ ਨਹੀਂ ਆ ਰਹੀ। ਹਾਲਾਂਕਿ ਇਸ ਦੌਰਾਨ ਉਸ ਨੂੰ ਪੁਲਿਸ ਮੁਲਾਜ਼ਮ ਬਿਠਾਉਂਦੇ ਹੋਏ ਵਿਖਾਈ ਦਿੱਤੇ, ਪਰ ਸੀਐੱਮ ਚੰਨੀ ਨੇ ਕਿਹਾ ਕਿ ਮਹਿਲਾ ਨੂੰ ਸਟੇਜ 'ਤੇ ਲੈ ਆਓ ਪਰ ਮਹਿਲਾ ਨੂੰ ਸਟੇਜ 'ਤੇ ਤਾਂ ਨਹੀਂ ਚੜ੍ਹਾਇਆ ਗਿਆ। ਪਰ ਸੀਐੱਮ ਉਸ ਨੂੰ ਜਾਣ ਵੇਲੇ ਦਿਲਾਸਾ ਦੇ ਕੇ ਚਲੇ ਗਏ।

ਇਹ ਵੀ ਪੜ੍ਹੋ:Punjab Cabinet Meeting: ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਈ ਫ਼ਸਲ ਲਈ 17000 ਹਜ਼ਾਰ ਦਿੱਤਾ ਜਾਵੇਗਾ ਮੁਆਵਜ਼ਾ

ETV Bharat Logo

Copyright © 2024 Ushodaya Enterprises Pvt. Ltd., All Rights Reserved.