ETV Bharat / city

ਜੇਕਰ ਬੀਜੇਪੀ ਨੇ ਰੈਲੀਆਂ ਬੰਦ ਨਾ ਕੀਤੀਆਂ ਤਾਂ ਹੋਵੇਗਾ ਇਹ ਹਾਲ: ਸੋਨੀਆ ਮਾਨ

author img

By

Published : Apr 12, 2021, 6:06 PM IST

ਕਿਸਾਨ ਮਹਾਂਸਭਾ ਵਿੱਚ ਅਦਾਕਾਰਾ ਸੋਨੀਆ ਮਾਨ ਨੇ ਵੀ ਸੰਬੋਧਨ ਰਾਹੀਂ ਲੋਕਾਂ ਨੂੰ ਖੇਤੀ ਕਾਨੂੰਨਾਂ ਪ੍ਰਤੀ ਜਾਗਰੂਕ ਕੀਤਾ ਅਤੇ ਕਿਹਾ ਕਿ 19 ਅਪ੍ਰੈਲ ਨੂੰ ਵੀ ਅੰਮ੍ਰਿਤਸਰ ਵਿੱਚ ਕਿਸਾਨ ਮਹਾਂਸਭਾ ਕੀਤੀ ਜਾਏਗੀ ਇਸ ਲਈ ਉਹਨਾਂ ਨੇ ਹਰ ਵਰਗ ਨੂੰ ਅਪੀਲ ਕੀਤੀ ਕਿ ਰਾਜਨੀਤਕ ਰੈਲੀਆਂ ਨੂੰ ਛੱਡ ਕਿਸਾਨੀ ਝੰਡੇ ਹੇਠ ਇਕੱਠੇ ਹੋਣ।

ਜੇਕਰ ਬੀਜੇਪੀ ਨੇ ਰੈਲੀਆਂ ਬੰਦ ਨਾ ਕੀਤੀਆਂ ਤਾਂ ਹੋਵੇਗਾ ਇਹ ਹਾਲ: ਸੋਨੀਆ ਮਾਨ
ਜੇਕਰ ਬੀਜੇਪੀ ਨੇ ਰੈਲੀਆਂ ਬੰਦ ਨਾ ਕੀਤੀਆਂ ਤਾਂ ਹੋਵੇਗਾ ਇਹ ਹਾਲ: ਸੋਨੀਆ ਮਾਨ

ਗੁਰਦਾਸਪੁਰ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਵਿਚ ਕਿਸਾਨ ਮਹਾਂ ਸਭਾਵਾਂ ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਅੱਜ ਗੁਰਦਾਸਪੁਰ ਦੀ ਦਾਣਾ ਮੰਡੀ ਵਿੱਚ ਵੀ ਕਿਸਾਨ ਮਹਾਂਸਭਾ ਕਰਵਾਈ ਗਈ। ਇਸ ਕਿਸਾਨ ਮਹਾਂਸਭਾ ਵਿੱਚ ਅਦਾਕਾਰਾ ਸੋਨੀਆ ਮਾਨ ਨੇ ਵੀ ਸੰਬੋਧਨ ਰਾਹੀਂ ਲੋਕਾਂ ਨੂੰ ਖੇਤੀ ਕਾਨੂੰਨਾਂ ਪ੍ਰਤੀ ਜਾਗਰੂਕ ਕੀਤਾ ਅਤੇ ਕਿਹਾ ਕਿ 19 ਅਪ੍ਰੈਲ ਨੂੰ ਵੀ ਅੰਮ੍ਰਿਤਸਰ ਵਿੱਚ ਕਿਸਾਨ ਮਹਾਂਸਭਾ ਕੀਤੀ ਜਾਏਗੀ ਇਸ ਲਈ ਉਹਨਾਂ ਨੇ ਹਰ ਵਰਗ ਨੂੰ ਅਪੀਲ ਕੀਤੀ ਕਿ ਰਾਜਨੀਤਕ ਰੈਲੀਆਂ ਨੂੰ ਛੱਡ ਕਿਸਾਨੀ ਝੰਡੇ ਹੇਠ ਇਕੱਠੇ ਹੋਣ।

ਜੇਕਰ ਬੀਜੇਪੀ ਨੇ ਰੈਲੀਆਂ ਬੰਦ ਨਾ ਕੀਤੀਆਂ ਤਾਂ ਹੋਵੇਗਾ ਇਹ ਹਾਲ: ਸੋਨੀਆ ਮਾਨ

ਇਹ ਵੀ ਪੜੋ: ਕੋਰੋਨਾ ਨਹੀਂ, ਨਿੱਜੀ ਕੰਮਾਂ ਅਤੇ ਪੰਚਾਇਤੀ ਚੋਣਾਂ ਕਾਰਨ ਆਪਣੇ ਸੂਬਿਆਂ ਨੂੰ ਪਰਤ ਰਹੇ ਪਰਵਾਸੀ ਮਜਦੂਰ

ਉਥੇ ਹੀ ਸੋਨੀਆ ਮਾਨ ਨੇ ਕਿਹਾ ਕਿ ਬੀਜੇਪੀ ਆਗੂ ਰੈਲੀਆਂ ਕਰ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਜੇਕਰ ਉਹ ਪੰਜਾਬ ’ਚ ਰੈਲੀਆਂ ਕਰਨਗੇ ਤਾਂ ਉਹਨਾਂ ਦਾ ਵਿਰੋਧ ਵੀ ਹੋਵੇਗਾ ਤੇ ਮਾੜਾ ਸਲੂਕ ਵੀ ਕੀਤੀ ਜਾਵੇਗਾ। ਇਸ ਕਾਰਨ ਉਹ ਪੰਜਾਬ ’ਚ ਰੈਲੀਆਂ ਕਰਨੀਆਂ ਬੰਦ ਕਰ ਦੇਣ।

ਇਹ ਵੀ ਪੜੋ: ਬਠਿੰਡਾ ’ਚ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.