ETV Bharat / city

Assembly Elections 2022: ਅਕਾਲੀ ਦਲ ਵੱਲੋਂ ਸੂਚੀ ਜਾਰੀ, ਪੜੋ ਤੁਹਾਡੇ ਹਲਕੇ ਤੋਂ ਕੌਣ ਹੈ ਉਮੀਦਵਾਰ...

author img

By

Published : Sep 13, 2021, 6:31 PM IST

Updated : Sep 14, 2021, 9:12 AM IST

ਸ਼੍ਰੋਮਣੀ ਅਕਾਲੀ ਦਲ ਨੇ ਹੋਰ ਉਮੀਦਵਾਰ ਤੈਅ
ਸ਼੍ਰੋਮਣੀ ਅਕਾਲੀ ਦਲ ਨੇ ਹੋਰ ਉਮੀਦਵਾਰ ਤੈਅ

ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ ਵਿੱਚ ਪੂਰੇ ਜੋਰ ਸ਼ੋਰ ਨਾਲ ਉਤਰ ਗਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਇੱਕੋ ਝਟਕੇ ਕਈ ਹੋਰ ਉਮੀਦਵਾਰਾਂ ਦਾ ਐਲਾਨ ਕਰਕੇ ਵੱਡਾ ਧਮਾਕਾ ਕਰ ਦਿੱਤਾ ਹੈ। ਪਾਰਟੀ ਇਸ ਤੋਂ ਪਹਿਲਾਂ ਦੋ ਦਰਜਣ ਤੋਂ ਵੱਧ ਉਮੀਦਵਾਰ ਐਲਾਨ ਚੁੱਕੀ ਹੈ ਤੇ ਅੱਜ ਦੀ ਸੂਚੀ ਦੇ ਹਿਸਾਬ ਨਾਲ 64 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ.

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਚੋਣ ਲਈ ਪਾਰਟੀ ਦੇ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਾਰਟੀ ਵੱਲੋਂ ਆਪਣੇ ਹਿੱਸੇ ਦੇ ਦੀਆਂ ਸੀਟਾਂ ਵਿੱਚੋਂ 64 ਨਾਮਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਪਾਰਟੀ 97 ਸੀਟਾਂ ‘ਤੇ ਚੋਣ ਲੜ ਰਹੀ ਹੈ, ਜਦੋਂਕਿ ਸਮਝੌਤੇ ਤਹਿਤ ਕੁਲ 117 ਵਿਧਾਨ ਸਭਾ ਸੀਟਾਂ ਵਿੱਚੋਂ 20 ਸੀਟਾਂ ਬਸਪਾ ਨੂੰ ਦਿੱਤੀਆਂ ਗਈਆਂ ਸੀ।

ਇਹ ਵੀ ਪੜੋ: ਕੈਪਟਨ ਨੇ ਘੇਰਿਆ ਬਾਦਲ ਪਰਿਵਾਰ, ਜਾਣੋ ਵਜ੍ਹਾ

ਅੱਜ ਇੱਕ ਝਟਕੇ ਵਿੱਚ ਸਾਰੇ ਉਮੀਦਵਾਰਾਂ ਦਾ ਐਲਾਨ ਕਰਕੇ ਪਾਰਟੀ ਨੇ ਵੱਡਾ ਧਮਾਕਾ ਕਰ ਦਿੱਤਾ ਹੈ ਤੇ ਇਸ ਤਰ੍ਹਾਂ ਨਾਲ ਪਾਰਟੀ ਇਸ ਵੇਲੇ ਪੰਜਾਬ ਵਿੱਚ ਹੋਰਨਾ ਪਾਰਟੀਆਂ ਤੋਂ ਪਹਿਲਾਂ ਪੂਰੀ ਤਰ੍ਹਾਂ ਚੋਣ ਮੈਦਾਨ ਵਿੱਚ ਨਿਤਰ ਗਈ ਹੈ।

  • The SAD President S Sukhbir Singh Badal announced 64 candidates for the coming Vidhan Sabha election. The list is as under: pic.twitter.com/jAhjj288vw

    — Dr Daljit S Cheema (@drcheemasad) September 13, 2021 " class="align-text-top noRightClick twitterSection" data=" ">

ਇਹ ਹਨ ਵੱਡੇ ਚਿਹਰੇ

  • ਸੁਖਬੀਰ ਸਿੰਘ ਬਾਦਲ (ਜਲਾਲਾਬਾਦ)
  • ਜਥੇਦਾਰ ਤੋਤਾ ਸਿੰਘ (ਧਰਮਕੋਟ)
  • ਜਨਮੇਜਾ ਸਿੰਘ ਸੇਖੋਂ (ਜੀਰਾ)
  • ਡਾ. ਦਲਜੀਤ ਸਿੰਘ ਚੀਮਾ (ਰੋਪੜ)
  • ਮਹੇਸਇੰਦਰ ਸਿੰਘ ਗਰੇਵਾਲ (ਲੁਧਿਆਣਾ ਪੱਛਮੀ)
  • ਸਿਕੰਦਰ ਸਿੰਘ ਮਲੂਕਾ (ਰਾਮਪੁਰਾ ਫੂਲ)
  • ਜਗਮੀਤ ਸਿੰਘ ਬਰਾੜ (ਮੌੜ)
  • ਸ਼ਰਨਜੀਤ ਸਿੰਘ ਢਿੱਲੋਂ (ਸਾਹਨੇਵਾਲ)
  • ਗੁਲਜਾਰ ਸਿੰਘ ਰਾਣੀਕੇ (ਅਟਾਰੀ) (ਐਸ.ਸੀ)

ਇਹ ਹਨ ਹੋਰ ਉਮੀਦਵਾਰ

  • ਸੁਰਜੀਤ ਸਿੰਘ ਰੱਖੜਾ, ਸਮਾਣਾ
  • ਅਨਿੱਲ ਜੋਸ਼ੀ, ਅੰਮ੍ਰਿਤਸਰ ਉਤਰੀ
  • ਵਿਰਸਾ ਸਿੰਘ ਵਲਟੋਹਾ, ਖੇਮਕਰਨ
  • ਹਰਮੀਤ ਸਿੰਘ ਸੰਧੂ, ਤਰਨ ਤਾਰਨ
  • ਪਰਮਬੰਸ ਸਿੰਘ ਰੋਮਾਣਾ, ਫਰੀਦਕੋਟ
  • ਰਾਜ ਕੁਮਾਰ ਗੁਪਤਾ, ਸੁਜਾਨਪੁਰ
  • ਗੁਰਬਚਨ ਸਿੰਘ ਬੱਬੇਹਾਲੀ, ਗੁਰਦਾਸਪੁਰ
  • ਅਮਰਪਾਲ ਸਿੰਘ ਬੌਨੀ, ਅਜਨਾਲਾ
  • ਮਲਕੀਅਤ ਸਿੰਘ ਏ.ਆਰ, ਜੰਡਿਆਲਾ (ਐਸ.ਸੀ)
  • ਤਲਬੀਰ ਸਿੰਘ ਗਿੱਲ, ਅੰਮ੍ਰਿਤਸਰ ਦੱਖਣੀ
  • ਦਲਬੀਰ ਸਿੰਘ ਵੇਰਵਾ, ਅੰਮ੍ਰਿਤਸਰ ਪੱਛਮੀ (ਐਸ.ਸੀ)
  • ਆਦੇਸ਼ ਪ੍ਰਤਾਪ ਸਿੰਘ ਕੈਰੋਂ, ਪੱਟੀ
  • ਬਲਦੇਵ ਸਿੰਘ ਖਹਿਰਾ, ਫਿਲੌਰ (ਐਸ.ਸੀ)
  • ਗੁਰਪ੍ਰਤਾਪ ਸਿੰਘ ਵਡਾਲਾ, ਨਕੋਦਰ
  • ਚੰਦਨ ਗਰੇਵਾਲ, ਜਲੰਧਰ ਸੈਂਟਰਲ
  • ਜਗਬੀਰ ਸਿੰਘ ਬਰਾੜ, ਜਲੰਧਰ ਕੈਂਟ
  • ਪਵਨ ਕੁਮਾਰ ਟੀਨੂੰ, ਆਦਮਪੁਰ (ਐਸ.ਸੀ)
  • ਸਰਬਜੋਤ ਸਿੰਘ ਸਾਹਬੀ, ਮੁਕੇਰੀਆਂ
  • ਸੋਹਣ ਸਿੰਘ ਠੰਡਲ, ਚੱਬੇਵਾਲ ਰਾਖਵਾਂ
  • ਸੁਰਿੰਦਰ ਸਿੰਘ ਠੇਕੇਦਾਰ, ਗੜ੍ਹਸ਼ੰਕਰ
  • ਸੁਖਵਿੰਦਰ ਸੁੱਖੀ, ਬੰਗਾ ਰਾਖਵਾਂ
  • ਰਣਜੀਤ ਸਿੰਘ ਗਿੱਲ, ਖਰੜ
  • ਜਗਦੀਪ ਸਿੰਘ ਚੀਮਾ, ਫਤਿਹਗੜ੍ਹ ਸਾਹਿਬ
  • ਗੁਰਪ੍ਰੀਤ ਸਿੰਘ ਰਾਜੂ ਖੰਨਾ, ਅਮਲੋਹ
  • ਪਰਮਜੀਤ ਸਿੰਘ ਢਿੱਲੋਂ, ਸਮਰਾਲਾ
  • ਰਣਜੀਤ ਸਿੰਘ ਢਿੱਲੋਂ, ਲੁਧਿਆਣਾ ਈਸਟ
  • ਹਰੀਸ਼ ਰਾਏ ਢਾਂਡਾ, ਆਤਮ ਨਗਰ
  • ਪ੍ਰਿਤਪਾਲ ਸਿੰਘ ਪਾਲੀ, ਲੁਧਿਆਣਾ ਸੈਂਟਰਲ
  • ਦਰਸ਼ਨ ਸਿੰਘ, ਸ਼ਿਵਾਲਿਕ ਗਿੱਲ (ਐਸ.ਸੀ)
  • ਮਨਪ੍ਰੀਤ ਸਿੰਘ ਇਯਾਲੀ, ਦਾਖਾ
  • ਐਸ.ਆਰ ਕਲੇਰ, ਜਗਰਾਉਂ (ਐਸ.ਸੀ),
  • ਤੀਰਥ ਸਿੰਘ ਮਾਹਲਾ, ਬਾਘਾ ਪੁਰਾਣਾ
  • ਬਰਜਿੰਦਰ ਸਿੰਘ ਬਰਾੜ, ਮੋਗਾ
  • ਚਰਨਜੀਤ ਸਿੰਘ ਬਰਾੜ, ਰਾਜਪੁਰਾ
  • ਜੋਗਿੰਦਰ ਸਿੰਘ ਜਿੰਦੂ, ਫਿਰੋਜ਼ਪੁਰ ਦਿਹਾਤੀ (ਐਸ.ਸੀ)
  • ਵਰਦੇਵ ਸਿੰਘ ਮਾਨ, ਗੁਰੂ ਹਰਸਹਾਏ
  • ਹੰਸ ਰਾਜ ਜੋਸਨ, ਫਾਜਲਿਕਾ
  • ਹਰਦੀਪ ਸਿੰਘ ਡਿੰਪੀ ਢਿੱਲੋਂ, ਗਿੱਦੜਬਾਹਾ
  • ਹਰਪ੍ਰੀਤ ਸਿੰਘ ਕੋਟਭਾਈ, ਮਲੋਟ (ਐਸ.ਸੀ)
  • ਕੰਵਰਜੀਤ ਸਿੰਘ ਰੋਜੀ ਬਰਕੰਦੀ, ਮੁਕਤਸਰ
  • ਮਨਤਾਰ ਸਿੰਘ ਬਰਾੜ, ਕੋਟਕਪੁਰਾ
  • ਸੂਬਾ ਸਿੰਘ ਬਾਦਲ, ਜੈਤੋ (ਐਸ.ਸੀ)
  • ਦਰਸ਼ਨ ਸਿੰਘ ਕੋਟਫੱਤਾ, ਭੁਚੋ ਮੰਡੀ (ਐਸ.ਸੀ)
  • ਸਰੂਪ ਚੰਦ ਸਿੰਗਲਾ, ਬਠਿੰਡਾ ਸ਼ਹਿਰੀ
  • ਪਰਕਾਸ਼ ਸਿੰਘ ਭੱਟੀ, ਬਠਿੰਡਾ ਦਿਹਾਤੀ (ਐਸ.ਸੀ),
  • ਜੀਤ ਮਹਿੰਦਰ ਸਿੰਘ ਸਿੱਧੂ, ਤਲਵੰਡੀ ਸਾਬੋ
  • ਪੇਮ ਕੁਮਾਰ, ਮਾਨਸਾ
  • ਗੁਲਜਾਰ ਸਿੰਘ ਗੁਲਜਾਰੀ, ਦਿੜਬਾ (ਐਸ.ਸੀ)
  • ਸਤਨਾਮ ਸਿੰਘ ਰਾਹੀ, ਭਦੌੜ (ਐਸ.ਸੀ)
  • ਕੁਲਵੰਤ ਸਿੰਘ ਕੰਤਾ, ਬਰਨਾਲਾ
  • ਇਕਬਾਲ ਸਿੰਘ ਝੂੰਦਾ, ਅਮਰਗੜ੍ਹ
  • ਕਬੀਰ ਦਾਸ, ਨਾਭਾ (ਐਸ.ਸੀ)
  • ਐਨ.ਕੇ.ਸ਼ਰਮਾ, ਡੇਰਾਬਸੀ
  • ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਨੌਰ
  • ਵਨਿੰਦਰ ਕੌਰ ਲੂੰਬਾ, ਹਲਕਾ ਸ਼ਤਰਾਣਾ (ਐਸ.ਸੀ)
Last Updated :Sep 14, 2021, 9:12 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.