ETV Bharat / city

CORONA UPDATE : ਪਿਛਲੇ 24 ਘੰਟਿਆਂ 'ਚ 46,617 ਨਵੇਂ ਕੇਸ,853 ਮੌਤਾਂ ਦਰਜ

author img

By

Published : Jul 2, 2021, 11:17 AM IST

Updated : Jul 2, 2021, 1:24 PM IST

ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਇਕ ਦਿਨ ਵਿਚ 46,617 ਕੋਵਿਡ -19 ਸੰਕਰਮਣ ਅਤੇ 853 ਮੌਤਾਂ ਦਰਜ਼ ਹੋਇਆ ਹਨ । ਭਾਰਤ ਦੇ ਕੁੱਲ ਮਾਮਲਿਆਂ ਦੀ ਗਿਣਤੀ 3,04,58,251 ਅਤੇ ਮੌਤਾਂ ਦੀ ਗਿਣਤੀ 4,00,312 ਹੋ ਗਈ ਹੈ।

CRONA UPDATE:ਪਿਛਲੇ 24 ਘੰਟਿਆਂ 'ਚ 46,617 ਨਵੇਂ ਕੇਸ,853 ਮੌਤਾਂ ਦਰਜ਼
CRONA UPDATE:ਪਿਛਲੇ 24 ਘੰਟਿਆਂ 'ਚ 46,617 ਨਵੇਂ ਕੇਸ,853 ਮੌਤਾਂ ਦਰਜ਼

ਹੈਦਰਾਬਾਦ: ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਸ਼ੁੱਕਰਵਾਰ ਸਵੇਰੇ 8 ਵਜੇ ਤੱਕ ਕੋਵਿਡ-19 ਦੇ ਨਵੇਂ ਕੇਸ 46,617 ਹੈ। ਦੇਸ਼ ਵਿਚ ਕੋਵਿਡ-19 ਦੇ ਕੁਲ ਅੰਕੜਿਆਂ ਦੀ ਗਿਣਤੀ ਹੁਣ 3,04,58,251ਹੈ। ਪਿਛਲੇ 24 ਘੰਟਿਆਂ ਵਿੱਚ 853 ਮੌਤਾਂ ਦਰਜ਼ ਹੋਇਆ ਹਨ।ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ ਵਧ ਕੇ 4,00,312 ਹੋ ਗਈ। ਦੇਸ਼ ਵਿੱਚ ਇਸ ਵੇਲੇ 5,09,637 ਐਕਟਿਵ ਕੇਸ ਹਨ।

  • " class="align-text-top noRightClick twitterSection" data="">

ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਕੁੱਲ 59,384 ਵਿਅਕਤੀ ਠੀਕ ਹੋਏ ਹਨ ਅਤੇ ਹੁਣ ਤੱਕ ਕੁੱਲ ਠੀਕ ਹੋਏ ਮਰੀਜ਼ਾਂ ਦੀ ਸਿਖਿਆਂ 2,95,48,302 ਹੋ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਵਿਚ ਦੇਸ਼ ਭਰ ਵਿਚ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੁੱਲ 34,00,76,232 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।

Last Updated : Jul 2, 2021, 1:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.