ETV Bharat / city

ਪੰਜਾਬ ਦੇ ਲੋਕਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

author img

By

Published : Aug 27, 2022, 5:20 PM IST

Updated : Aug 27, 2022, 6:21 PM IST

ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਪੰਜਾਬ ਇਲੈਕਟ੍ਰਿਕ ਵਾਹਨ ਪਾਲਿਸੀ (ਡਰਾਫ਼ਟ) ਨੂੰ ਲਾਂਚ ਕੀਤਾ।

Aam Aadmi Party launches electric vehicle policy
Aam Aadmi Party launches electric vehicle policy

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant maan) ਵੱਲੋਂ ਪੰਜਾਬ ਦੇ ਲੋਕਾਂ ਲਈ ਪੰਜਾਬ ਇਲੈਕਟ੍ਰਿਕ ਵਾਹਨ ਪਾਲਿਸੀ (Punjab Electric Vehicle Policy) (draft) ਨੂੰ ਲਾਂਚ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੀ ਲੋੜ ਨੂੰ ਵੇਖਦਿਆਂ ਪਾਲਿਸੀ ਲਿਆਵਾਂਗੇ।

Aam Aadmi Party launches electric vehicle policy for the people of Punjab
Aam Aadmi Party launches electric vehicle policy for the people of Punjab

ਜਿਸ ਦੇ ਵਿਭਾਗ ਵੱਲੋਂ ਸੁਝਾਅ ਵੀ ਲਏ ਜਾਣਗੇ ਅਤੇ ਪਾਲਿਸੀ ਨੂੰ ਕੈਬਨਿਟ ‘ਚ ਵੀ ਲੈ ਕੇ ਆਵਾਂਗੇ।

  • ਅੱਜ ਪੰਜਾਬ ਦੇ ਲੋਕਾਂ ਲਈ ਪੰਜਾਬ ਇਲੈਕਟ੍ਰਿਕ ਵਾਹਨ ਪਾਲਿਸੀ (ਡਰਾਫ਼ਟ) ਨੂੰ ਲਾਂਚ ਕੀਤਾ…ਆਉਣ ਵਾਲੇ ਸਮੇਂ ਦੀ ਲੋੜ ਨੂੰ ਵੇਖਦਿਆਂ ਪਾਲਿਸੀ ਲਿਆਵਾਂਗੇ…ਵਿਭਾਗ ਵੱਲੋਂ ਸੁਝਾਅ ਵੀ ਲਏ ਜਾਣਗੇ…ਪਾਲਿਸੀ ਨੂੰ ਕੈਬਨਿਟ ‘ਚ ਵੀ ਲੈ ਕੇ ਆਵਾਂਗੇ…
    ਪ੍ਰਦੂਸ਼ਣ ਮੁਕਤ ਪੰਜਾਬ ਤੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਮੇਰੀ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ… pic.twitter.com/V1yfwUeLTP

    — Bhagwant Mann (@BhagwantMann) August 27, 2022 " class="align-text-top noRightClick twitterSection" data=" ">

ਉਨ੍ਹਾ ਕਿਹਾ ਕਿ ਪ੍ਰਦੂਸ਼ਣ ਮੁਕਤ ਪੰਜਾਬ (Pollution free Punjab) ਤੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਮੇਰੀ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ: ਬੁੜੈਲ ਜੇਲ੍ਹ ਵਿਚ ਕੈਦ ਬੇਅੰਤ ਸਿੰਘ ਦੇ ਕਾਤਲ ਲਖਵਿੰਦਰ ਸਿੰਘ ਨੇ ਕੀਤੀ ਭੁੱਖ ਹੜਤਾਲ

Last Updated :Aug 27, 2022, 6:21 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.