ETV Bharat / business

Gold and silver prices: ਪੰਜਾਬ 'ਚ ਕੀ ਹੈ ਸੋਨੇ ਅਤੇ ਚਾਂਦੀ ਦਾ ਭਾਅ, ਜਾਣੋ ਆਪਣੇ ਸ਼ਹਿਰ ਦਾ ਰੇਟ

author img

By

Published : Jun 5, 2022, 9:28 AM IST

goldsilver
goldsilver

ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ (Gold and silver prices in Punjab) ਵਿੱਚ ਹਰ ਰੋਜ ਬਦਾਲਾਅ ਦੇਖੇ ਜਾਂਦੇ ਹਨ। 5 ਜੂਨ ਨੂੰ ਵੀ ਸੋਨੇ ਅਤੇ ਚਾਂਦੀ ਦੀ ਕੀਮਤਾਂ ਵਿੱਚ ਕੁਝ ਬਦਲਾਅ ਦੇਖੇ ਗਏ ਹਨ। ਜਾਣੋ ਆਪਣੇ ਸ਼ਹਿਰ ਦਾ ਰੇਟ...

ਚੰਡੀਗੜ੍ਹ: ਪੰਜਾਬ ਵਿੱਚ ਵਿਆਹ ਜਾਂ ਫਿਰ ਹੋਰ ਕਿਸੇ ਵੀ ਖ਼ਾਸ ਪ੍ਰੋਗਰਾਮ ’ਤੇ ਸੋਨਾ ਚਾਂਦੀ ਦੀ ਖਰੀਦ (Gold and silver prices in Punjab) ਕੀਤੀ ਜਾਂਦੀ ਹੈ। ਇਸੇ ਲਈ ਸੂਬੇ ਦੇ ਲੋਕਾਂ ਨੂੰ ਸੋਨੇ-ਚਾਂਦੀ ਦੀ ਕੀਮਤ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਦੀਆਂ ਕੀਮਤਾਂ ਬਾਰੇ ਜਾਣ ਲੈਂਦੇ ਹਾਂ।

ਲੁਧਿਆਣਾ 'ਚ ਸੋਨੇ ਦਾ ਰੇਟ 52,370 ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ ਚਾਂਦੀ ਦਾ ਰੇਟ 64,250 ਰੁਪਏ ਪ੍ਰਤੀ ਕਿੱਲੋ ਹੈ। ਬਠਿੰਡਾ 'ਚ ਸੋਨੇ ਦਾ ਰੇਟ 52,500 ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ ਚਾਂਦੀ ਦਾ ਰੇਟ 64,000 ਰੁਪਏ ਪ੍ਰਤੀ ਕਿੱਲੋ ਹੈ। ਜਲੰਧਰ 'ਚ ਸੋਨੇ ਦਾ ਰੇਟ 52,470 ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ ਚਾਂਦੀ ਦਾ ਰੇਟ 63,800 ਰੁਪਏ ਪ੍ਰਤੀ ਕਿੱਲੋ ਹੈ।

  • 5 ਜੂਨ ਨੂੰ ਸੋਨੇ ਦਾ ਰੇਟ
ਸ਼ਹਿਰਗ੍ਰਾਮਅੱਜ 24 ਕੈਰੇਟ ਸੋਨੇ ਦਾ ਰੇਟਕੱਲ੍ਹ 24 ਕੈਰੇਟ ਸੋਨੇ ਦਾ ਰੇਟਵਧੇ/ਘਟੇ
ਲੁਧਿਆਣਾ10 52,37052,560 -190
ਬਠਿੰਡਾ10 52,50052,5000
ਜਲੰਧਰ10 52,47052,4700
5th June Gold and silver prices in Punjab
ਪੰਜਾਬ 'ਚ ਕੀ ਹੈ ਸੋਨੇ ਅਤੇ ਚਾਂਦੀ ਦਾ ਭਾਅ
  • 5 ਜੂਨ ਨੂੰ ਚਾਂਦੀ ਦਾ ਰੇਟ
ਸ਼ਹਿਰਕਿਲੋਅੱਜ ਦਾ ਰੇਟਕੱਲ੍ਹ ਦਾ ਰੇਟਵਧੇ/ਘਟੇ
ਲੁਧਿਆਣਾ1 64,25064,700-450
ਬਠਿੰਡਾ1 64,00064,000 0
ਜਲੰਧਰ1 63,80063,800 0

ਇਹ ਵੀ ਪੜ੍ਹੋ: Explainer: ਪ੍ਰੀ-ਮਹਾਂਮਾਰੀ ਦੇ ਪੱਧਰਾਂ ਨੂੰ ਪਾਰ ਕਰਨ ਵਾਲੇ ਜੀਡੀਪੀ ਦਾ ਕੀ ਅਰਥ ਹੈ?

ETV Bharat Logo

Copyright © 2024 Ushodaya Enterprises Pvt. Ltd., All Rights Reserved.