ETV Bharat / briefs

ਲਕਸ਼ ਅਤੇ ਸ਼ੁਭੰਕਰ ਦੀ ਇੰਡੋਨੇਸ਼ੀਆ ਮਾਸਟਰ ਕੁਆਲੀਫਾਇਰ ਵਿੱਚ ਹਾਰ

author img

By

Published : Jan 14, 2020, 3:51 PM IST

ਲਕਸ਼ ਸੇਨ ਅਤੇ ਸ਼ੁਭੰਕਰ ਡੇ ਮੰਗਲਵਾਰ ਨੂੰ ਸ਼ੁਰੂ ਹੋਏ ਇੰਡੋਨੇਸ਼ੀਆ ਮਾਸਟਰ ਬੈਡਮਿੰਟਨ ਦੇ ਕੁਆਲੀਫਾਇੰਗ ਮੁਕਾਬਲੇ ਵਿੱਚੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।

lakshya sen and shubhankar day
ਫ਼ੋਟੋ

ਹੈਦਰਾਬਾਦ: ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ ਸੇਨ ਅਤੇ ਸ਼ੁੰਭਕਰ ਡੇ ਮੰਗਲਵਾਰ ਨੂੰ ਸ਼ੁਰੂ ਹੋਏ ਇੰਡੋਂਨੇਸ਼ੀਆ ਮਾਸਟਰ ਬੈਡਮਿੰਟਨ ਦੇ ਕੁਆਲੀਫਾਇੰਗ ਮੁਕਾਬਲੇ ਵਿੱਚ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਏ ਹਨ। ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਜਿੱਤਣ ਵਾਲੇ 18 ਸਾਲ ਦੇ ਲਕਸ਼ ਨੂੰ ਥਾਈਲੈਂਡ ਦੇ ਸੋਂਗਸਕ ਨੂੰ 32 ਮਿੰਟ ਤੱਕ ਚਲੇ ਮੁਕਾਬਲੇ ਵਿੱਚ 21-13, 21-12 ਨਾਲ ਹਰਾਇਆ। ਪਿਛਲੇ ਮਹੀਨੇ ਇਟਲੀ ਇੰਟਰਨੈਸ਼ਨਲ ਵਿੱਚ ਉਪ- ਜੇਤੂ ਰਹੇ ਡੇ ਨੂੰ ਵੀ ਥਾਈਲੈਂਡ ਦੇ ਹੀ ਖਿਡਾਰੀ ਨੇ ਹਰਾਇਆ।

  • JUST IN: Marnus Labuschagne to make his ODI debut today against India. He becomes Australian ODI player No.229.#INDvAUS

    — cricket.com.au (@cricketcomau) January 14, 2020 " class="align-text-top noRightClick twitterSection" data=" ">

ਹੋਰ ਪੜ੍ਹੋ: IND vs AUS: ਆਸਟਰੇਲੀਆ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਲਿਆ ਫੈਸਲਾ

ਇਸ ਦੇ ਨਾਲ ਹੀ ਮਹਿਲਾ ਵਰਗ ਵਿੱਚ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਤੇ ਪੁਰਸ਼ ਵਰਗ ਵਿੱਚ ਕਿਦਾਂਬੀ ਸ੍ਰੀਕਾਂਤ, ਬੀ ਸਾਈ ਪ੍ਰਣੀਤਾ, ਐਚ ਐਸ ਪ੍ਰਣਏ, ਪੀ ਕਸ਼ਯਪ ਤੇ ਸਮੀਰ ਵਰਮਾ ਬੀਡਬਲਯੂਐਫ ਸੁਪਰ 500 ਟੂਰਨਾਮੈਂਟ ਵਿੱਚ ਮੁੱਖ ਦੌਰ ਵਿੱਚ ਆਪਣੇ ਅਭਿਆਨ ਦਾ ਆਗਾਜ਼ ਕਰਨਗੇ।

ਹੋਰ ਪੜ੍ਹੋ: ਜਦ ਰੋਹਿਤ ਬੱਲੇਬਾਜ਼ੀ ਕਰ ਰਹੇ ਹੋਣ ਤਾਂ ਟੀਵੀ ਅੱਗੋ ਨਹੀਂ ਹੱਟਦੇ ਪਾਕਿਸਤਾਨ ਦੇ ਸਾਬਕਾ ਕਪਤਾਨ

ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਿੰਧੂ ਤੇ ਸਾਇਨਾ ਬੀਡਬਲਯੂਐਫ ਸੁਪਰ 500 ਟੂਰਨਾਮੈਂਟ ਵਿੱਚ ਇੱਕ ਦੂਸਰੇ ਦੇ ਆਹਮਣੇ-ਸਾਹਮਣੇ ਹੋ ਸਕਦੀਆਂ ਹਨ, ਪਰ ਜੇ ਇਹ ਦੋਨੋਂ ਹੀ ਆਪਣੀ ਜਾਪਾਨੀ ਖਿਡਾਰੀਆਂ ਨੂੰ ਹਰਾ ਦੇਣ।

Intro:Body:

Arsh 2


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.