ETV Bharat / bharat

ਸੋਨੂੰ ਸੂਦ ਦੀ ਨਵੀਂ ਪਹਿਲ,ਪੇਂਡੂ ਭਾਰਤ 'ਚ ਵੈਕਸੀਨੇਸ਼ਨ ਰਜਿਸਟ੍ਰੇਸ਼ਨ ਦੇ ਲਈ ਸ਼ੁਰੂ ਕੀਤਾ ਪ੍ਰੋਗਰਾਮ

author img

By

Published : Jun 26, 2021, 2:07 PM IST

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਇੱਕ ਨਵੀਂ ਪਹਿਲ ਕੀਤੀ ਹੈ, ਜਿਸ ਦਾ ਮਕਸਦ ਗ੍ਰਾਮੀਣ ਭਾਰਤ ਵਿੱਚ ਐਂਟੀ-ਕੋਵੀਡ -19 ਟੀਕਾਕਰਣ ਦੀ ਰਜਿਸਟ੍ਰੇਸ਼ਨ ਲਈ ਦੁਨੀਆ ਦਾ ਸਭ ਤੋਂ ਵੱਡਾ ਵਲੰਟੀਅਰ ਪ੍ਰੋਗਰਾਮ ਤਿਆਰ ਕਰਨਾ ਹੈ।

ਪੇਂਡੂ ਭਾਰਤ 'ਚ ਵੈਕਸੀਨੇਸ਼ਨ ਰਜਿਸਟ੍ਰੇਸ਼ਨ
ਪੇਂਡੂ ਭਾਰਤ 'ਚ ਵੈਕਸੀਨੇਸ਼ਨ ਰਜਿਸਟ੍ਰੇਸ਼ਨ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੋਨੂੰ ਸੂਦ (bollywood actor sonu sood) ਨੇ ਸ਼ੁੱਕਰਵਾਰ ਨੂੰ ਇੱਕ ਨਵੀਂ ਪਹਿਲ ਪੇਂਡੂ ਭਾਰਤ ਵਿੱਚ ਐਂਟੀ-ਕੋਵਿਡ -19 ਟੀਕਾਕਰਨ (Anti Covid-19 Vaccination in Rural India) ਦੀ ਰਜਿਸਟ੍ਰੇਸ਼ਨ ਲਈ ਦੁਨੀਆ ਦਾ ਸਭ ਤੋਂ ਵੱਡਾ ਵਲੰਟੀਅਰ ਪ੍ਰੋਗਰਾਮ (world largest volunteer program) ਤਿਆਰ ਕਰਨਾ ਹੈ।

ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਪਹਿਲ ਵਲੰਟੀਅਰਸ ਨੂੰ ਆਪਣੀ ਵੈਸਬਸਾਈਟ ਰਾਹੀਂ ਜੋੜੇਗੀ।

ਇਸ ਵਿੱਚ ਕਿਹਾ ਗਿਆ ਹੈ, ਵਲੰਟੀਅਰ ਵੱਲੋਂ ਇਸ ਪਹਿਲ ਲਈ ਰਜਿਸਟ੍ਰੇਸ਼ਨ ਕਰ ਲੈਣ ਮਗਰੋਂ, ਉਨ੍ਹਾਂ ਨੂੰ ਲਗਭਗ 95 ਕਰੋੜ ਭਾਰਤੀ ਪੇਂਡੂ ਆਬਾਦੀ (Indian Rural Population) ਦੇ ਲਈ ਕੋਵਿਡ ਵੈਕਸੀਨੇਸ਼ਨ ਲਈ ਰਜਿਸਟ੍ਰੇਸ਼ਨ (registration for covid vaccination) ਲਈ ਮਦਦ ਕਰਨ ਲਈ ਇੱਕ ਐਪ ਮੁਹੱਈਆ ਕਰਵਾਇਆ ਜਾਵੇਗਾ।

ਸਪਾਈਸ ਮਨੀ ਐਪ ਬਣਾਉਣ ਲਈ ਤਕਨੀਕੀ ਮਾਹਰ ਮੁਹੱਈਆ ਕਰਵਾਵੇਗੀ।

ਇਹ ਵੀ ਪੜ੍ਹੋ : Farmer Protest: ਪੁਲਿਸ ਨੇ ਚੰਡੀਗੜ੍ਹ-ਮੋਹਾਲੀ ਬਾਰਡਰ ਕੀਤਾ ਸੀਲ

ETV Bharat Logo

Copyright © 2024 Ushodaya Enterprises Pvt. Ltd., All Rights Reserved.