ETV Bharat / bharat

ਚੰਦਰਯਾਨ -2 ਆਰਬਿਟਰ ਨੇ ਬ੍ਰਹਿਮੰਡਲ 'ਚ ਅਰਗੋਨ-40 ਦਾ ਲਗਾਇਆ ਪਤਾ: ਇਸਰੋ

author img

By

Published : Nov 1, 2019, 11:43 AM IST

ਫ਼ੋਟੋ

ਇਸਰੋ ਨੇ ਕਿਹਾ ਕਿ ਚੰਦਰਯਾਨ -2 ਆਰਬਿਟਰ ਨੇ ਲਗਭਗ 100 ਕਿਲੋਮੀਟਰ ਦੀ ਉਚਾਈ ਤੋਂ ਬ੍ਰਹਿਮੰਡਲ ਵਿੱਚ ਚੰਦਰਮਾ ਉੱਤੇ ਅਰਗੋਨ-40 ਦਾ ਪਤਾ ਲਗਾਇਆ ਹੈ। ਇਸਰੋ ਨੇ ਚੰਦਰਮਾ ਦੀ ਸਤਿਹ ਦੀਆਂ ਤਸਵੀਰਾਂ ਆਰਬਿਟਰ ਦੇ ਹਾਈ ਰੈਜ਼ੋਲੂਸ਼ਨ ਕੈਮਰਾ (ਓ.ਐਚ.ਆਰ.ਸੀ.) ਰਾਹੀਂ ਖਿੱਚ ਕੇ ਸਾਂਝੀਆਂ ਕੀਤੀਆਂ ਸਨ।

ਬੰਗਲੁਰੂ: ਚੰਦਰਯਾਨ -2 ਆਰਬਿਟਰ ਨੇ ਲਗਭਗ 100 ਕਿਲੋਮੀਟਰ ਦੀ ਉਚਾਈ ਤੋਂ ਚੰਦ੍ਰੋਸ਼ੀ ਪੁਰਸ਼ ਤੇ ਅਰਗੋਨ-40 ਦਾ ਪਤਾ ਲਗਾਇਆ। ਇਹ ਜਾਣਕਾਰੀ ਇਸਰੋ ਵੱਲੋਂ ਵੀਰਵਾਰ ਨੂੰ ਸਾਂਝੀ ਕੀਤੀ ਗਈ।

ਇਸਰੋ ਨੇ ਇਸ ਮਹੀਨੇ ਦੇ ਸ਼ੁਰੂਆਤ ਵਿੱਚ ਚੰਦਰਮਾ ਦੀ ਸਤਿਹ ਦੀਆਂ ਤਸਵੀਰਾਂ ਆਰਬਿਟਰ ਦੇ ਹਾਈ ਰੈਜ਼ੋਲੂਸ਼ਨ ਕੈਮਰਾ (ਓ.ਐੱਚ.ਆਰ.ਸੀ.) ਰਾਹੀਂ ਖਿੱਚ ਕੇ ਸਾਂਝੀ ਕੀਤੀ ਸੀ।

ਇਹ ਵੀ ਪੜ੍ਹੋ: ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਲੰਦਨ ਦੀ ਫ਼ਲਾਇਟ 'ਤੇ ਹੈ 'ਬਾਬੇ ਨਾਨਕ ਦੀ ਕਿਰਪਾ'

ਦੱਸ ਦਈਏ ਕਿ ਲੈਂਡਰ 2 ਸਤੰਬਰ ਨੂੰ ਚੰਦਰਯਾਨ -2 ਆਰਬਿਟਰ ਤੋਂ ਸਫ਼ਲਤਾਪੂਰਵਕ ਵੱਖ ਹੋ ਗਿਆ ਸੀ। 7 ਸਤੰਬਰ ਨੂੰ ਇਸਰੋ ਦੇ ਮਿਸ਼ਨ ਚੰਦਰਯਾਨ 2 ਦੇ ਤਹਿਤ ਵਿਕਰਮ ਲੈਂਡਰ ਨੂੰ ਚੰਨ ਦੀ ਸਤਿਹ ਉੱਤੇ ਲੈਂਡ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਚੰਨ ਦੀ ਸਤਿਹ ਤੋਂ ਕੁੱਝ ਹੀ ਦੂਰੀ ਉੱਤੇ ਇਸ ਦਾ ਸੰਪਰਕ ਇਸਰੋ ਨਾਲ ਟੁੱਟ ਗਿਆ।

Intro:Body:

ਚੰਦਰਯਾਨ -2 ਆਰਬਿਟਰ ਨੇ ਐਕਸੋਸਪੀਅਰ 'ਤੇ ਅਰਗੋਨ-40 ਦਾ ਲਗਾਇਆ ਪਤਾ: ਇਸਰੋ

ਇਸਰੋ ਨੇ ਕਿਹਾ ਕਿ ਚੰਦਰਯਾਨ -2 ਆਰਬਿਟਰ ਨੇ ਲਗਭਗ 100 ਕਿਲੋਮੀਟਰ ਦੀ ਉਚਾਈ ਤੋਂ ਚੰਦਰਮਾ ਦੇ ਐਕਸਸਪਿਅਰ ਉੱਤੇ ਅਰਗੋਨ-40 ਦਾ ਪਤਾ ਲਗਾਇਆ ਹੈ। ਇਸਰੋ ਨੇ ਚੰਦਰਮਾ ਦੀ ਸਤਿਹ ਦੀਆਂ ਤਸਵੀਰਾਂ ਆਰਬਿਟਰ ਦੇ ਹਾਈ ਰੈਜ਼ੋਲੂਸ਼ਨ ਕੈਮਰਾ (ਓ.ਐਚ.ਆਰ.ਸੀ.) ਰਾਹੀਂ ਖਿੱਚ ਕੇ ਸਾਂਝੀਆਂ ਕੀਤੀਆਂ ਸਨ। 

ਬੰਗਲੁਰੂ: ਚੰਦਰਯਾਨ -2 ਆਰਬਿਟਰ ਨੇ ਲਗਭਗ 100 ਕਿਲੋਮੀਟਰ ਦੀ ਉਚਾਈ ਤੋਂ ਚੰਦ੍ਰੋਸ਼ੀ ਪੁਰਸ਼ ਤੇ ਅਰਗੋਨ-40 ਦਾ ਪਤਾ ਲਗਾਇਆ। ਇਹ ਜਾਣਕਾਰੀ ਇਸਰੋ ਵੱਲੋਂ ਵੀਰਵਾਰ ਨੂੰ ਸਾਂਝੀ ਕੀਤੀ ਗਈ।

ਇਸਰੋ ਨੇ ਇਸ ਮਹੀਨੇ ਦੇ ਸ਼ੁਰੂਆਤ ਵਿੱਚ ਚੰਦਰਮਾ ਦੀ ਸਤਿਹ ਦੀਆਂ ਤਸਵੀਰਾਂ ਆਰਬਿਟਰ ਦੇ ਹਾਈ ਰੈਜ਼ੋਲੂਸ਼ਨ ਕੈਮਰਾ (ਓ.ਐੱਚ.ਆਰ.ਸੀ.) ਰਾਹੀਂ ਖਿੱਚ ਕੇ ਸਾਂਝੀ ਕੀਤੀ ਸੀ। 

ਦੱਸ ਦਈਏ ਕਿ ਲੈਂਡਰ 2 ਸਤੰਬਰ ਨੂੰ ਚੰਦਰਯਾਨ -2 ਆਰਬਿਟਰ ਤੋਂ ਸਫਲਤਾਪੂਰਵਕ ਵੱਖ ਹੋ ਗਿਆ ਸੀ। 7 ਸਤੰਬਰ ਨੂੰ ਇਸਰੋ ਦੇ ਮਿਸ਼ਨ ਚੰਦਰਯਾਨ 2 ਦੇ ਤਹਿਤ ਵਿਕਰਮ ਲੈਂਡਰ ਨੂੰ ਚੰਨ ਦੀ ਸਤਿਹ ਉੱਤੇ ਲੈਂਡ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਚੰਨ ਦੀ ਸਤਿਹ ਤੋਂ ਕੁੱਝ ਹੀ ਦੂਰੀ ਉੱਤੇ ਇਸ ਦਾ ਸੰਪਰਕ ਇਸਰੋ ਨਾਲ ਟੁੱਟ ਗਿਆ। 

 


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.