ETV Bharat / bharat

ਚਾਰ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ 2023 ਦੀਆਂ ਵੋਟਾਂ ਦੀ ਗਿਣਤੀ ਦੀ ਹਰ ਅਪਡੇਟ ਲਈ ਜੁੜੇ ਰਹੋ ETV Bharat ਨਾਲ

author img

By ETV Bharat Punjabi Team

Published : Dec 3, 2023, 6:31 AM IST

Assembly Election 2023 Results Update
Assembly Election 2023 Results Update

ਚਾਰ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੀ ਗਿਣਤੀ ਬਾਰੇ ਤਾਜ਼ਾ ਅਪਡੇਟਸ ਲਈ, ETV ਭਾਰਤ ਦੇ ਦਿੱਤੇ ਲਿੰਕ 'ਤੇ ਕਲਿੱਕ ਕਰੋ। (Election 2023 results, Assembly Election 2023)

ਹੈਦਰਾਬਾਦ ਡੈਸਕ: ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 2023 ਲਈ ਵੋਟਾਂ ਦੀ ਗਿਣਤੀ ਅੱਜ ਹੋਣ ਜਾ ਰਹੀ ਹੈ। ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਤੇਲੰਗਾਨਾ ਦੀਆਂ ਵੋਟਾਂ ਦੀ ਗਿਣਤੀ ਐਤਵਾਰ 3 ਦਸੰਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਇਸ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਤੁਹਾਡਾ ਸਭ ਤੋਂ ਭਰੋਸੇਮੰਦ ਨਿਊਜ਼ ਪੋਰਟਲ ETV ਭਾਰਤ ਵੀ ਵੋਟਾਂ ਦੀ ਗਿਣਤੀ ਦੇ ਪਲ-ਪਲ ਅਪਡੇਟ ਲਿਆ ਰਿਹਾ ਹੈ। ਵੋਟਿੰਗ ਸਬੰਧੀ ਸਾਰੀ ਜਾਣਕਾਰੀ ਲਈ ETV ਭਾਰਤ ਨਾਲ ਜੁੜੇ ਰਹੋ।

ਹੇਠ ਲਿਖੇ ਲਿੰਕਾਂ ਉੱਤੇ ਕੱਲਿਕ ਕਰਕੇ ਜਾਣੋ ਚਾਰਾਂ ਸੂਬਿਆਂ ਦੀ ਲਾਈਵ ਅਪਡੇਟ-

https://www.etvbharat.com/hindi/madhya-pradesh/madhya-pradesh-election-results-2023

https://www.etvbharat.com/telugu/telangana/telangana-election-results-2023

https://www.etvbharat.com/hindi/chhattisgarh/chhattisgarh-election-results-2023

https://www.etvbharat.com/hindi/rajasthan/rajasthan-election-results-2023

ETV Bharat Logo

Copyright © 2024 Ushodaya Enterprises Pvt. Ltd., All Rights Reserved.