", "inLanguage": "pa", "publisher": { "@type": "Organization", "name": "ETV Bharat", "url": "https://www.etvbharat.com", "logo": { "@type": "ImageObject", "contentUrl": "https://etvbharatimages.akamaized.net/etvbharat/prod-images/768-512-13483308-thumbnail-3x2-khgh.JPG" } } }
", "articleSection": "bharat", "articleBody": "ਆਰੀਅਨ ਖਾਨ ਨੂੰ ਬੀਤੀ 2 ਅਕਤੂਬਰ ਦੀ ਰਾਤ ਨੂੰ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਜਹਾਜ਼ 'ਤੇ ਡਰੱਗ ਪਾਰਟੀ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਆਰੀਅਨ ਖਾਨ ਨੇ ਲਗਭਗ 23 ਦਿਨ ਮੁੰਬਈ ਦੀ ਸਭ ਤੋਂ ਵੱਡੀ ਆਰਥਰ ਰੋਡ ਜੇਲ 'ਚ ਬਿਤਾਏ।ਹੈਦਰਾਬਾਦ: ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ (Shah Rukh Khan's son Aryan Khan) ਨੂੰ ਕਰੂਜ਼ ਡਰੱਗਜ਼ ਮਾਮਲੇ (Cruise Drugs Case) 'ਚ ਵੀਰਵਾਰ ਨੂੰ ਬੰਬੇ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਵਿੱਚ ਐਨਸੀਬੀ ਦੀ ਤਰਫੋਂ ਏਐਸਜੀ ਅਨਿਲ ਸਿੰਘ (ASG Anil Singh) ਦੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ। ਇਸ ਤੋਂ ਬਾਅਦ ਵਕੀਲ ਮੁਕੁਲ ਰੋਹਤਗੀ ਨੇ ਆਰੀਅਨ ਖਾਨ ਦਾ ਬਚਾਅ ਕੀਤਾ ਸੀ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਦੇ ਆਧਾਰ 'ਤੇ ਆਰੀਅਨ ਖਾਨ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦਾ ਫੈਸਲਾ ਸੁਣਾਇਆ ਹੈ। Bombay High Court grants bail to Aryan Khan in drugs-on-cruise case pic.twitter.com/MerVWcfpYZ— ANI (@ANI) October 28, 2021 ਆਰੀਅਨ ਖਾਨ ਨੂੰ ਬੀਤੀ 2 ਅਕਤੂਬਰ ਦੀ ਰਾਤ ਨੂੰ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਜਹਾਜ਼ 'ਤੇ ਡਰੱਗ ਪਾਰਟੀ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਆਰੀਅਨ ਖਾਨ ਨੇ ਲਗਭਗ 23 ਦਿਨ ਮੁੰਬਈ ਦੀ ਸਭ ਤੋਂ ਵੱਡੀ ਆਰਥਰ ਰੋਡ ਜੇਲ 'ਚ ਬਿਤਾਏ।ਵੀਰਵਾਰ (28 ਅਕਤੂਬਰ) ਨੂੰ ਅਦਾਲਤ ਵਿੱਚ ਕੀਤੀਆਂ ਗਈਆਂ ਦਲੀਲਾਂ...ਐਨਸੀਬੀ ਦੇ ਵਕੀਲ ਅਨਿਲ ਸਿੰਘ (ਏਐਸਜੀ) ਦੀਆਂ ਦਲੀਲਾਂਆਰੀਅਨ ਖਾਨ ਨੇ ਪਹਿਲੀ ਵਾਰ ਡਰੱਗਜ਼ ਨਹੀਂ ਲਿਆ। ਆਰੀਅਨ ਅਤੇ ਅਰਬਾਜ਼ ਕਈ ਸਾਲਾਂ ਤੋਂ ਡਰੱਗਸ ਲੈ ਰਹੇ ਹਨ।ਆਰੀਅਨ ਖਾਨ ਨਸ਼ੇ ਦੇ ਸੌਦਾਗਰਾਂ ਦੇ ਸੰਪਰਕ ਵਿੱਚ ਸੀ।ਨਸ਼ੀਲੇ ਪਦਾਰਥਾਂ ਦੇ ਤਸਕਰ ਅਚਿਤ ਕਰੂਜ਼ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ।ਗੱਲਬਾਤ ਰਾਹੀਂ ਕਾਰੋਬਾਰ ਦੀ ਗੱਲ ਸਾਹਮਣੇ ਆਈ ਹੈ। ਏਐਸਜੀ ਅਨਿਲ ਸਿੰਘ ਦੀਆਂ ਦਲੀਲਾਂ 'ਤੇ ਜਸਟਿਸ ਸਾਂਬਰੇ ਨੇ ਪੁੱਛਿਆ...ਨਸ਼ੇ ਦੇ ਕਾਰੋਬਾਰ ਦਾ ਆਧਾਰ ਕੀ ਹੈ?ਆਰੀਅਨ 'ਤੇ ਕਾਰੋਬਾਰ ਦੇ ਦੋਸ਼ ਦਾ ਕੀ ਆਧਾਰ ਹੈ?ਏਐਸਜੀ ਅਨਿਲ ਸਿੰਘ ਦਾ ਜਵਾਬ... Bombay HC has granted bail to Aryan Khan, Arbaz Merchant, Munmun Dhamecha after hearing the arguments for 3 days. The detailed order will be given tomorrow. Hopefully, all they will come out of the jail by tomorrow or Saturday: Former AG Mukul Rohatgi, who represented Aryan Khan pic.twitter.com/jQGKYIBxrn— ANI (@ANI) October 28, 2021 ਗੱਲਬਾਤ ਰਾਹੀਂ ਕਾਰੋਬਾਰ ਦੀ ਗੱਲ ਸਾਹਮਣੇ ਆਈ ਹੈ।ਮੇਰੇ ਕੋਲ ਵਟਸਐਪ ਚੈਟ ਦਾ ਪੂਰਾ ਰਿਕਾਰਡ ਹੈ।ਜੇ ਜੱਜ ਚਾਹੇ ਤਾਂ ਮੈਂ ਰਿਕਾਰਡ ਦਿਖਾ ਸਕਦਾ ਹਾਂ।ਆਰੀਅਨ ਅਤੇ ਅਰਬਾਜ਼ ਦੋਵੇਂ ਦੋਸਤ ਹਨ ਅਤੇ ਇਕੱਠੇ ਪਾਰਟੀ 'ਤੇ ਗਏ ਸਨ।ਆਰੀਅਨ ਖਾਨ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ।65B ਸਰਟੀਫਿਕੇਟ ਅਤੇ ਡਰੱਗਜ਼ ਚੈਟ ਨਸ਼ਿਆਂ ਦੀ ਪੁਸ਼ਟੀ ਕਰਦਾ ਹੈ।ਉਨ੍ਹਾਂ ਨੂੰ ਨਸ਼ਾ ਕਿਵੇਂ ਮਿਲਿਆ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।ਬਹਿਸ ਦੇ ਅੰਤ 'ਤੇ ਰਿਕਾਰਡ ਦੇਖਾਂਗਾ: ਜਸਟਿਸ ਸਾਂਬਰੇਕਰੂਜ਼ 'ਚੋਂ 8 ਵਿਅਕਤੀਆਂ ਕੋਲੋਂ ਕਈ ਤਰ੍ਹਾਂ ਦੇ ਨਸ਼ੇ ਬਰਾਮਦ: ਅਨਿਲ ਸਿੰਘਇਹ ਸਿਰਫ਼ ਇਤਫ਼ਾਕ ਨਹੀਂ ਹੈ, ਤੁਸੀਂ ਮਾਤਰਾ ਦੇਖੋ: ਅਨਿਲ ਸਿੰਘਵਟਸਐਪ ਚੈਟ ਵਪਾਰਕ ਕਾਰੋਬਾਰ ਦਾ ਸਬੂਤ ਹੈ: ਅਨਿਲ ਸਿੰਘਮੈਂ ਇਸਨੂੰ ਜਨਤਕ ਨਹੀਂ ਕਰ ਸਕਦਾ, ਮੇਰੇ ਕੋਲ ਪੂਰੀ ਫਾਈਲ ਹੈ: ਅਨਿਲ ਸਿੰਘਕਰੂਜ਼ 'ਤੇ ਨਸ਼ੇ ਨਿੱਜੀ ਵਰਤੋਂ ਲਈ ਵੀ ਨਹੀਂ ਸਨ: ਅਨਿਲ ਸਿੰਘਧਾਰਾ 28 ਅਤੇ 29 ਨਸ਼ੇ ਲੈਣ ਕਾਰਨ ਹੀ ਲਗਾਈਆਂ ਗਈਆਂ: ਅਨਿਲ ਸਿੰਘਇਹ ਘਿਨੌਣਾ ਅਪਰਾਧ ਹੈ: ਅਨਿਲ ਸਿੰਘ ਆਰੀਅਨ ਖਾਨ ਦੇ ਵਕੀਲ ਮੁਕੁਲ ਰੋਹਤਗੀ ਦੀਆਂ ਦਲੀਲਾਂ...ਸਾਜ਼ਿਸ਼ ਦੇ ਸਬੂਤ ਹੋਣੇ ਚਾਹੀਦੇ ਹਨ।ਆਰੀਅਨ ਖਾਨ ਅਰਬਾਜ਼ ਦੇ ਨਾਲ ਸਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਕੋਲ ਡਰੱਗਜ਼ ਹੈ।ਸਾਜ਼ਿਸ਼ ਸਾਬਤ ਕਰਨਾ ਔਖਾ, ਪਰ ਸਬੂਤਾਂ ਦਾ ਕੀ?ਆਰੀਅਨ ਖਾਨ ਕੋਲੋਂ ਕੋਈ ਵੀ ਨਸ਼ਾ ਬਰਾਮਦ ਨਹੀਂ ਹੋਇਆ।ਆਰੀਅਨ 'ਤੇ 5 ਹੋਰ ਲੋਕਾਂ 'ਤੇ ਦੋਸ਼ ਲਗਾਇਆ ਗਿਆ ਸੀ।ਮਾਨਵ ਅਤੇ ਗਾਬਾ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ?ਆਰੀਅਨ ਖਾਨ ਦੀ ਕੋਈ ਸਾਜ਼ਿਸ਼ ਨਹੀਂ ਹੈ।ਇਸ ਤੋਂ ਪਹਿਲਾਂ ਜਸਟਿਸ ਐਨਡਬਲਿਊ ਸਾਂਬਰੇ ਨੇ ਮੰਗਲਵਾਰ ਨੂੰ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਸ਼ੁਰੂ ਕੀਤੀ। ਬੁੱਧਵਾਰ ਨੂੰ ਆਰੀਅਨ ਖਾਨ ਦੇ ਵਕੀਲ ਮੁਕੁਲ ਰੋਹਤਗੀ, ਕੇਸ ਦੇ ਸਹਿ-ਦੋਸ਼ੀ ਅਰਬਾਜ਼ ਮਰਚੈਂਟ ਦੇ ਵਕੀਲ ਅਮਿਤ ਦੇਸਾਈ ਅਤੇ ਮੁਨਮੁਨ ਧਮੇਚਾ ਵੱਲੋਂ ਪੇਸ਼ ਹੋਏ ਵਕੀਲ ਅਲੀ ਕਾਸਿਫ ਖਾਨ ਦੇਸ਼ਮੁਖ ਨੇ ਆਪਣੀਆਂ ਦਲੀਲਾਂ ਪੂਰੀਆਂ ਕੀਤੀਆਂ।ਕਰੀਬ ਦੋ ਘੰਟੇ ਤੱਕ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਤੋਂ ਬਾਅਦ ਜਸਟਿਸ ਸਾਂਬਰੇ ਨੇ ਕਿਹਾ ਕਿ ਉਹ ਵੀਰਵਾਰ (28 ਅਕਤੂਬਰ) ਨੂੰ ਵਧੀਕ ਸਾਲਿਸਟਰ ਜਨਰਲ ਅਨਿਲ ਸਿੰਘ ਦੀਆਂ ਦਲੀਲਾਂ ਸੁਣਨਗੇ। ਅਨਿਲ ਸਿੰਘ ਡਰੱਗਜ਼ ਕੇਸ ਵਿੱਚ ਐਨਸੀਬੀ ਦੀ ਨੁਮਾਇੰਦਗੀ ਕਰ ਰਹੇ ਹਨ। ਜਸਟਿਸ ਨੇ ਕਿਹਾ ਕੱਲ੍ਹ ਅਸੀਂ ਇਸਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ।ਦੱਸ ਦੇਈਏ ਕਿ 2 ਅਕਤੂਬਰ ਦੀ ਰਾਤ ਨੂੰ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਜਹਾਜ਼ 'ਤੇ ਐਨਸੀਬੀ ਦੀ ਛਾਪੇਮਾਰੀ ਦੌਰਾਨ ਆਰੀਅਨ ਖਾਨ (23), ਮਰਚੈਂਟ ਅਤੇ ਧਮੇਚਾ ਸਮੇਤ ਚਾਰ ਲੋਕਾਂ ਨੂੰ ਡਰੱਗ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਐਨਡੀਪੀਐਸ ਕੇਸਾਂ ਦੀ ਵਿਸ਼ੇਸ਼ ਅਦਾਲਤ ਵੱਲੋਂ 20 ਅਕਤੂਬਰ ਨੂੰ ਉਨ੍ਹਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕੀਤੇ ਜਾਣ ਤੋਂ ਬਾਅਦ ਸਾਰੇ ਮੁਲਜ਼ਮਾਂ ਨੇ ਪਿਛਲੇ ਹਫ਼ਤੇ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਸੀ।ਇਹ ਵੀ ਪੜ੍ਹੋ: ਮਨੀ ਲਾਂਡਰਿੰਗ ਕੇਸ: ਜੈਕਲੀਨ ਫਰਨਾਂਡੀਜ਼ ਨੇ ਸੁਕੇਸ਼ ਨੂੰ ਡੇਟ ਕਰਨ ਤੋਂ ਕੀਤਾ ਇਨਕਾਰ", "url": "https://www.etvbharat.com/punjabi/punjab/bharat/aryan-khan-granted-bail-by-bombay-high-court-in-cruise-drugs-case/pb20211028165711532", "inLanguage": "pa", "datePublished": "2021-10-28T16:57:13+05:30", "dateModified": "2021-10-28T17:23:19+05:30", "dateCreated": "2021-10-28T16:57:13+05:30", "thumbnailUrl": "https://etvbharatimages.akamaized.net/etvbharat/prod-images/768-512-13483308-thumbnail-3x2-khgh.JPG", "mainEntityOfPage": { "@type": "WebPage", "@id": "https://www.etvbharat.com/punjabi/punjab/bharat/aryan-khan-granted-bail-by-bombay-high-court-in-cruise-drugs-case/pb20211028165711532", "name": "ਕਰੂਜ਼ ਡਰੱਗਜ਼ ਮਾਮਲਾ: ਆਰੀਅਨ ਖਾਨ ਨੂੰ ਬੰਬੇ ਹਾਈ ਕੋਰਟ ਤੋਂ ਮਿਲੀ ਜ਼ਮਾਨਤ", "image": "https://etvbharatimages.akamaized.net/etvbharat/prod-images/768-512-13483308-thumbnail-3x2-khgh.JPG" }, "image": { "@type": "ImageObject", "url": "https://etvbharatimages.akamaized.net/etvbharat/prod-images/768-512-13483308-thumbnail-3x2-khgh.JPG", "width": 1200, "height": 900 }, "author": { "@type": "Organization", "name": "ETV Bharat", "url": "https://www.etvbharat.com/author/undefined" }, "publisher": { "@type": "Organization", "name": "ETV Bharat Punjab", "url": "https://www.etvbharat.com", "logo": { "@type": "ImageObject", "url": "https://etvbharatimages.akamaized.net/etvbharat/static/assets/images/etvlogo/punjabi.png", "width": 82, "height": 60 } } }

ETV Bharat / bharat

ਕਰੂਜ਼ ਡਰੱਗਜ਼ ਮਾਮਲਾ: ਆਰੀਅਨ ਖਾਨ ਨੂੰ ਬੰਬੇ ਹਾਈ ਕੋਰਟ ਤੋਂ ਮਿਲੀ ਜ਼ਮਾਨਤ

author img

By

Published : Oct 28, 2021, 4:57 PM IST

Updated : Oct 28, 2021, 5:23 PM IST

ਆਰੀਅਨ ਖਾਨ ਨੂੰ ਬੀਤੀ 2 ਅਕਤੂਬਰ ਦੀ ਰਾਤ ਨੂੰ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਜਹਾਜ਼ 'ਤੇ ਡਰੱਗ ਪਾਰਟੀ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਆਰੀਅਨ ਖਾਨ ਨੇ ਲਗਭਗ 23 ਦਿਨ ਮੁੰਬਈ ਦੀ ਸਭ ਤੋਂ ਵੱਡੀ ਆਰਥਰ ਰੋਡ ਜੇਲ 'ਚ ਬਿਤਾਏ।

ਕਰੂਜ਼ ਡਰੱਗਜ਼ ਮਾਮਲੇ 'ਚ ਆਰੀਅਨ ਖਾਨ ਨੂੰ ਬੰਬੇ ਹਾਈ ਕੋਰਟ ਤੋਂ ਮਿਲੀ ਜ਼ਮਾਨਤ
ਕਰੂਜ਼ ਡਰੱਗਜ਼ ਮਾਮਲੇ 'ਚ ਆਰੀਅਨ ਖਾਨ ਨੂੰ ਬੰਬੇ ਹਾਈ ਕੋਰਟ ਤੋਂ ਮਿਲੀ ਜ਼ਮਾਨਤ

ਹੈਦਰਾਬਾਦ: ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ (Shah Rukh Khan's son Aryan Khan) ਨੂੰ ਕਰੂਜ਼ ਡਰੱਗਜ਼ ਮਾਮਲੇ (Cruise Drugs Case) 'ਚ ਵੀਰਵਾਰ ਨੂੰ ਬੰਬੇ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਵਿੱਚ ਐਨਸੀਬੀ ਦੀ ਤਰਫੋਂ ਏਐਸਜੀ ਅਨਿਲ ਸਿੰਘ (ASG Anil Singh) ਦੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ। ਇਸ ਤੋਂ ਬਾਅਦ ਵਕੀਲ ਮੁਕੁਲ ਰੋਹਤਗੀ ਨੇ ਆਰੀਅਨ ਖਾਨ ਦਾ ਬਚਾਅ ਕੀਤਾ ਸੀ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਦੇ ਆਧਾਰ 'ਤੇ ਆਰੀਅਨ ਖਾਨ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦਾ ਫੈਸਲਾ ਸੁਣਾਇਆ ਹੈ।

ਆਰੀਅਨ ਖਾਨ ਨੂੰ ਬੀਤੀ 2 ਅਕਤੂਬਰ ਦੀ ਰਾਤ ਨੂੰ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਜਹਾਜ਼ 'ਤੇ ਡਰੱਗ ਪਾਰਟੀ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਆਰੀਅਨ ਖਾਨ ਨੇ ਲਗਭਗ 23 ਦਿਨ ਮੁੰਬਈ ਦੀ ਸਭ ਤੋਂ ਵੱਡੀ ਆਰਥਰ ਰੋਡ ਜੇਲ 'ਚ ਬਿਤਾਏ।

ਵੀਰਵਾਰ (28 ਅਕਤੂਬਰ) ਨੂੰ ਅਦਾਲਤ ਵਿੱਚ ਕੀਤੀਆਂ ਗਈਆਂ ਦਲੀਲਾਂ...

ਐਨਸੀਬੀ ਦੇ ਵਕੀਲ ਅਨਿਲ ਸਿੰਘ (ਏਐਸਜੀ) ਦੀਆਂ ਦਲੀਲਾਂ

  • ਆਰੀਅਨ ਖਾਨ ਨੇ ਪਹਿਲੀ ਵਾਰ ਡਰੱਗਜ਼ ਨਹੀਂ ਲਿਆ।
  • ਆਰੀਅਨ ਅਤੇ ਅਰਬਾਜ਼ ਕਈ ਸਾਲਾਂ ਤੋਂ ਡਰੱਗਸ ਲੈ ਰਹੇ ਹਨ।
  • ਆਰੀਅਨ ਖਾਨ ਨਸ਼ੇ ਦੇ ਸੌਦਾਗਰਾਂ ਦੇ ਸੰਪਰਕ ਵਿੱਚ ਸੀ।
  • ਨਸ਼ੀਲੇ ਪਦਾਰਥਾਂ ਦੇ ਤਸਕਰ ਅਚਿਤ ਕਰੂਜ਼ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ।
  • ਗੱਲਬਾਤ ਰਾਹੀਂ ਕਾਰੋਬਾਰ ਦੀ ਗੱਲ ਸਾਹਮਣੇ ਆਈ ਹੈ।

ਏਐਸਜੀ ਅਨਿਲ ਸਿੰਘ ਦੀਆਂ ਦਲੀਲਾਂ 'ਤੇ ਜਸਟਿਸ ਸਾਂਬਰੇ ਨੇ ਪੁੱਛਿਆ...

  • ਨਸ਼ੇ ਦੇ ਕਾਰੋਬਾਰ ਦਾ ਆਧਾਰ ਕੀ ਹੈ?
  • ਆਰੀਅਨ 'ਤੇ ਕਾਰੋਬਾਰ ਦੇ ਦੋਸ਼ ਦਾ ਕੀ ਆਧਾਰ ਹੈ?

ਏਐਸਜੀ ਅਨਿਲ ਸਿੰਘ ਦਾ ਜਵਾਬ...

  • Bombay HC has granted bail to Aryan Khan, Arbaz Merchant, Munmun Dhamecha after hearing the arguments for 3 days. The detailed order will be given tomorrow. Hopefully, all they will come out of the jail by tomorrow or Saturday: Former AG Mukul Rohatgi, who represented Aryan Khan pic.twitter.com/jQGKYIBxrn

    — ANI (@ANI) October 28, 2021 " class="align-text-top noRightClick twitterSection" data=" ">
  • ਗੱਲਬਾਤ ਰਾਹੀਂ ਕਾਰੋਬਾਰ ਦੀ ਗੱਲ ਸਾਹਮਣੇ ਆਈ ਹੈ।
  • ਮੇਰੇ ਕੋਲ ਵਟਸਐਪ ਚੈਟ ਦਾ ਪੂਰਾ ਰਿਕਾਰਡ ਹੈ।
  • ਜੇ ਜੱਜ ਚਾਹੇ ਤਾਂ ਮੈਂ ਰਿਕਾਰਡ ਦਿਖਾ ਸਕਦਾ ਹਾਂ।
  • ਆਰੀਅਨ ਅਤੇ ਅਰਬਾਜ਼ ਦੋਵੇਂ ਦੋਸਤ ਹਨ ਅਤੇ ਇਕੱਠੇ ਪਾਰਟੀ 'ਤੇ ਗਏ ਸਨ।
  • ਆਰੀਅਨ ਖਾਨ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ।
  • 65B ਸਰਟੀਫਿਕੇਟ ਅਤੇ ਡਰੱਗਜ਼ ਚੈਟ ਨਸ਼ਿਆਂ ਦੀ ਪੁਸ਼ਟੀ ਕਰਦਾ ਹੈ।
  • ਉਨ੍ਹਾਂ ਨੂੰ ਨਸ਼ਾ ਕਿਵੇਂ ਮਿਲਿਆ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।
  • ਬਹਿਸ ਦੇ ਅੰਤ 'ਤੇ ਰਿਕਾਰਡ ਦੇਖਾਂਗਾ: ਜਸਟਿਸ ਸਾਂਬਰੇ
  • ਕਰੂਜ਼ 'ਚੋਂ 8 ਵਿਅਕਤੀਆਂ ਕੋਲੋਂ ਕਈ ਤਰ੍ਹਾਂ ਦੇ ਨਸ਼ੇ ਬਰਾਮਦ: ਅਨਿਲ ਸਿੰਘ
  • ਇਹ ਸਿਰਫ਼ ਇਤਫ਼ਾਕ ਨਹੀਂ ਹੈ, ਤੁਸੀਂ ਮਾਤਰਾ ਦੇਖੋ: ਅਨਿਲ ਸਿੰਘ
  • ਵਟਸਐਪ ਚੈਟ ਵਪਾਰਕ ਕਾਰੋਬਾਰ ਦਾ ਸਬੂਤ ਹੈ: ਅਨਿਲ ਸਿੰਘ
  • ਮੈਂ ਇਸਨੂੰ ਜਨਤਕ ਨਹੀਂ ਕਰ ਸਕਦਾ, ਮੇਰੇ ਕੋਲ ਪੂਰੀ ਫਾਈਲ ਹੈ: ਅਨਿਲ ਸਿੰਘ
  • ਕਰੂਜ਼ 'ਤੇ ਨਸ਼ੇ ਨਿੱਜੀ ਵਰਤੋਂ ਲਈ ਵੀ ਨਹੀਂ ਸਨ: ਅਨਿਲ ਸਿੰਘ
  • ਧਾਰਾ 28 ਅਤੇ 29 ਨਸ਼ੇ ਲੈਣ ਕਾਰਨ ਹੀ ਲਗਾਈਆਂ ਗਈਆਂ: ਅਨਿਲ ਸਿੰਘ
  • ਇਹ ਘਿਨੌਣਾ ਅਪਰਾਧ ਹੈ: ਅਨਿਲ ਸਿੰਘ

ਆਰੀਅਨ ਖਾਨ ਦੇ ਵਕੀਲ ਮੁਕੁਲ ਰੋਹਤਗੀ ਦੀਆਂ ਦਲੀਲਾਂ...

  • ਸਾਜ਼ਿਸ਼ ਦੇ ਸਬੂਤ ਹੋਣੇ ਚਾਹੀਦੇ ਹਨ।
  • ਆਰੀਅਨ ਖਾਨ ਅਰਬਾਜ਼ ਦੇ ਨਾਲ ਸਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਕੋਲ ਡਰੱਗਜ਼ ਹੈ।
  • ਸਾਜ਼ਿਸ਼ ਸਾਬਤ ਕਰਨਾ ਔਖਾ, ਪਰ ਸਬੂਤਾਂ ਦਾ ਕੀ?
  • ਆਰੀਅਨ ਖਾਨ ਕੋਲੋਂ ਕੋਈ ਵੀ ਨਸ਼ਾ ਬਰਾਮਦ ਨਹੀਂ ਹੋਇਆ।
  • ਆਰੀਅਨ 'ਤੇ 5 ਹੋਰ ਲੋਕਾਂ 'ਤੇ ਦੋਸ਼ ਲਗਾਇਆ ਗਿਆ ਸੀ।
  • ਮਾਨਵ ਅਤੇ ਗਾਬਾ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ?
  • ਆਰੀਅਨ ਖਾਨ ਦੀ ਕੋਈ ਸਾਜ਼ਿਸ਼ ਨਹੀਂ ਹੈ।

ਇਸ ਤੋਂ ਪਹਿਲਾਂ ਜਸਟਿਸ ਐਨਡਬਲਿਊ ਸਾਂਬਰੇ ਨੇ ਮੰਗਲਵਾਰ ਨੂੰ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਸ਼ੁਰੂ ਕੀਤੀ। ਬੁੱਧਵਾਰ ਨੂੰ ਆਰੀਅਨ ਖਾਨ ਦੇ ਵਕੀਲ ਮੁਕੁਲ ਰੋਹਤਗੀ, ਕੇਸ ਦੇ ਸਹਿ-ਦੋਸ਼ੀ ਅਰਬਾਜ਼ ਮਰਚੈਂਟ ਦੇ ਵਕੀਲ ਅਮਿਤ ਦੇਸਾਈ ਅਤੇ ਮੁਨਮੁਨ ਧਮੇਚਾ ਵੱਲੋਂ ਪੇਸ਼ ਹੋਏ ਵਕੀਲ ਅਲੀ ਕਾਸਿਫ ਖਾਨ ਦੇਸ਼ਮੁਖ ਨੇ ਆਪਣੀਆਂ ਦਲੀਲਾਂ ਪੂਰੀਆਂ ਕੀਤੀਆਂ।

ਕਰੀਬ ਦੋ ਘੰਟੇ ਤੱਕ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਤੋਂ ਬਾਅਦ ਜਸਟਿਸ ਸਾਂਬਰੇ ਨੇ ਕਿਹਾ ਕਿ ਉਹ ਵੀਰਵਾਰ (28 ਅਕਤੂਬਰ) ਨੂੰ ਵਧੀਕ ਸਾਲਿਸਟਰ ਜਨਰਲ ਅਨਿਲ ਸਿੰਘ ਦੀਆਂ ਦਲੀਲਾਂ ਸੁਣਨਗੇ। ਅਨਿਲ ਸਿੰਘ ਡਰੱਗਜ਼ ਕੇਸ ਵਿੱਚ ਐਨਸੀਬੀ ਦੀ ਨੁਮਾਇੰਦਗੀ ਕਰ ਰਹੇ ਹਨ। ਜਸਟਿਸ ਨੇ ਕਿਹਾ ਕੱਲ੍ਹ ਅਸੀਂ ਇਸਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ।

ਦੱਸ ਦੇਈਏ ਕਿ 2 ਅਕਤੂਬਰ ਦੀ ਰਾਤ ਨੂੰ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਜਹਾਜ਼ 'ਤੇ ਐਨਸੀਬੀ ਦੀ ਛਾਪੇਮਾਰੀ ਦੌਰਾਨ ਆਰੀਅਨ ਖਾਨ (23), ਮਰਚੈਂਟ ਅਤੇ ਧਮੇਚਾ ਸਮੇਤ ਚਾਰ ਲੋਕਾਂ ਨੂੰ ਡਰੱਗ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਐਨਡੀਪੀਐਸ ਕੇਸਾਂ ਦੀ ਵਿਸ਼ੇਸ਼ ਅਦਾਲਤ ਵੱਲੋਂ 20 ਅਕਤੂਬਰ ਨੂੰ ਉਨ੍ਹਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕੀਤੇ ਜਾਣ ਤੋਂ ਬਾਅਦ ਸਾਰੇ ਮੁਲਜ਼ਮਾਂ ਨੇ ਪਿਛਲੇ ਹਫ਼ਤੇ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਸੀ।

ਇਹ ਵੀ ਪੜ੍ਹੋ: ਮਨੀ ਲਾਂਡਰਿੰਗ ਕੇਸ: ਜੈਕਲੀਨ ਫਰਨਾਂਡੀਜ਼ ਨੇ ਸੁਕੇਸ਼ ਨੂੰ ਡੇਟ ਕਰਨ ਤੋਂ ਕੀਤਾ ਇਨਕਾਰ

Last Updated :Oct 28, 2021, 5:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.