ETV Bharat / snippets

ਇੰਤਜ਼ਾਰ ਖਤਮ...ਕੱਲ੍ਹ ਰਿਲੀਜ਼ ਹੋਵੇਗਾ 'ਨੀ ਮੈਂ ਸੱਸ ਕੁੱਟਣੀ 2' ਦਾ ਟ੍ਰੇਲਰ, ਇਹ ਚਿਹਰੇ ਆਉਣਗੇ ਨਜ਼ਰ

Ni Main Sass Kuttni 2 trailer
Ni Main Sass Kuttni 2 trailer (instagram)
author img

By ETV Bharat Entertainment Team

Published : May 21, 2024, 1:18 PM IST

ਚੰਡੀਗੜ੍ਹ: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਨੀ ਮੈਂ ਸੱਸ ਕੁੱਟਣੀ 2' ਦੇ ਟ੍ਰੇਲਰ ਬਾਰੇ ਖਾਸ ਜਾਣਕਾਰੀ ਸਾਹਮਣੇ ਆਈ ਹੈ, ਹਾਲ ਹੀ ਵਿੱਚ ਫਿਲਮ ਨੇ ਨਿਰਮਾਤਾਵਾਂ ਨੇ ਫਿਲਮ ਦੇ ਪੋਸਟਰ ਨਾਲ ਸਾਂਝਾ ਕੀਤਾ ਹੈ ਕਿ ਇਸ ਫਿਲਮ ਦਾ ਟ੍ਰੇਲਰ ਕੱਲ੍ਹ ਯਾਨੀ ਕਿ 22 ਮਈ ਨੂੰ ਰਿਲੀਜ਼ ਕੀਤਾ ਜਾਵੇਗਾ। ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਅਨੀਤਾ ਦੇਵਗਨ, ਨਿਰਮਲ ਰਿਸ਼ੀ, ਤਨਵੀ ਨਾਗੀ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ ਵਰਗੇ ਸ਼ਾਨਦਾਰ ਕਲਾਕਾਰ ਨਜ਼ਰੀ ਪੈਣਗੇ। ਇਹ ਫਿਲਮ 7 ਜੂਨ 2024 ਨੂੰ ਵੱਡੇ ਪੱਧਰ ਉਤੇ ਰਿਲੀਜ਼ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.