ETV Bharat / snippets

ਤੇਲੰਗਾਨਾ 'ਚ ਗਊ ਵੰਸਾਂ ਦੀ ਤਸਕਰੀ ! ਕੰਟੇਨਰ 'ਚ ਦਮ ਘੁੱਟਣ ਕਾਰਨ 16 ਬਲਦਾ ਦੀ ਮੌਤ

Etv Bharat
Etv Bharat (Etv Bharat)
author img

By ETV Bharat Punjabi Team

Published : May 29, 2024, 6:23 PM IST

ਤੇਲੰਗਾਨਾ/ਸੂਰਿਆਪੇਟ: ਤੇਲੰਗਾਨਾ ਦੇ ਸੂਰਿਆਪੇਟ ਜ਼ਿਲ੍ਹੇ ਵਿੱਚ ਇੱਕ ਬਲਦ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ 'ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਚਾਰੇ ਮੁਲਜ਼ਮ ਤਾਮਿਲਨਾਡੂ ਦੇ ਰਹਿਣ ਵਾਲੇ ਹਨ। ਪਸ਼ੂ ਤਸਕਰੀ ਦਾ ਮਾਮਲਾ ਜ਼ਿਲ੍ਹੇ ਦੇ ਮਥਾਮਪੱਲੀ ਮੰਡਲ ਦਾ ਹੈ। ਇੱਥੇ ਮੱਤਾਪੱਲੀ ਚੈੱਕ ਪੋਸਟ ਤੋਂ ਕੰਟੇਨਰਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਬਲਦਾਂ ਨੂੰ ਲੱਦ ਕੇ ਲਿਜਾ ਰਹੇ ਸਨ। ਇਸ ਦੇ ਨਾਲ ਹੀ ਕੰਟੇਨਰ ਵਿੱਚ ਦਮ ਘੁਟਣ ਕਾਰਨ 16 ਬਲਦਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਬਲਦਾਂ ਨੂੰ ਸੂਰਯਾਪੇਟ ਤੋਂ ਆਂਧਰਾ ਪ੍ਰਦੇਸ਼ 'ਚ ਲੱਦ ਕੇ ਭੇਜਿਆ ਜਾ ਰਿਹਾ ਸੀ। ਪੁਲਿਸ ਜਾਂਚ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.