ETV Bharat / state

ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਸਖ਼ਤ, ਅੰਮ੍ਰਿਤਸਰ 'ਚ ਨਵੇਂ ਡੀਆਈਜੀ ਨੇ ਸੰਭਾਲਿਆ ਅਹੁਦਾ - Lok Sabha elections

author img

By ETV Bharat Punjabi Team

Published : Mar 23, 2024, 4:39 PM IST

Election Commissioner regarding: ਅੰਮ੍ਰਿਤਸਰ ਵਿੱਚ ਡੀਆਈਜੀ ਸੁਰਿੰਦਰ ਪਾਲ ਸਿੰਘ ਦੇ ਤਬਾਦਲੇ ਤੋਂ ਬਾਅਦ ਨਵੇਂ ਨਿਯੁਕਤ ਕੀਤੇ ਗਏ ਸਨ। ਸਭ ਤੋਂ ਵੱਡਾ ਕੇਸ ਸੀ ਬਲਾਇੰਡ ਮਟਰ ਦਾ ਜੋ ਉਹਨਾਂ 24 ਘੰਟਿਆਂ ਦੇ ਵਿੱਚ ਸੁਲਝਾ ਲਿਆ ਸੀ ਜਿਸ ਦੇ ਮੁਲਜ਼ਮ ਵੀ ਕਾਬੂ ਕੀਤੇ ਗਏ ਹਨ। ਪੜੋ ਪੂਰੀ ਖ਼ਬਰ...

Election Commissioner regarding
ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਵਲੋਂ ਪੰਜਾਬ ਦੀ ਡੀਆਈਜੀ ਦੇ ਕੀਤੇ ਤਬਾਦਲੇ

ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਵਲੋਂ ਪੰਜਾਬ ਦੀ ਡੀਆਈਜੀ ਦੇ ਕੀਤੇ ਤਬਾਦਲੇ

ਅੰਮ੍ਰਿਤਸਰ: ਅੱਜ ਅੰਮ੍ਰਿਤਸਰ ਵਿੱਚ ਨਵੇਂ ਡੀਆਈਜੀ ਰਕੇਸ਼ ਕੌਸ਼ਲ ਨੇ ਆਪਣਾ ਅਹੁਦਾ ਸੰਭਾਲਿਆ ਹੈ। ਇਸ ਮੌਕੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵਜੋਂ ਸਲਾਮੀ ਦਿੱਤੀ ਗਈ। ਇਸ ਮੌਕੇ ਪੁਲਿਸ ਵਿਭਾਗ ਦੇ ਆਲਾ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਰਾਕੇਸ਼ ਕੌਸ਼ਲ ਪਹਿਲਾਂ ਅੰਮ੍ਰਿਤਸਰ ਦਿਹਾਤੀ ਵਿੱਚ ਐਸ ਐਸ ਪੀ ਰਹਿ ਚੁੱਕੇ ਹਨ।

ਅੰਮ੍ਰਿਤਸਰ ਬਾਰਡਰ ਰੇਂਜ ਦੇ ਡੀ. ਆਈ. ਜੀ. ਰਾਕੇਸ਼ ਕੌਸ਼ਲ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉੱਥੇ ਡੀ.ਆਈ. ਜੀ. ਨਰਿੰਦਰ ਭਾਰਗਵ ਦਾ ਤਬਾਦਲਾ ਸ਼ੁਰੂਆਤੀ ਅਧਿਕਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਆਪਣੇ ਕਾਰਜਕਾਲ ਦੌਰਾਨ ਆਈ. ਪੀ. ਐੱਸ. ਰਾਕੇਸ਼ ਕੌਸ਼ਲ ਨੇ ਸਾਲ 1992 ਦੇ ਆਸ-ਪਾਸ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਵਿਚ ਬਤੌਰ ਇੰਸਪੈਕਟਰ ਵਜੋਂ ਕੰਮ ਕੀਤਾ ਹੈ। ਪਿਛਲੇ ਸਮੇਂ ਵਿਚ ਵੀ ਉਹ ਰਹਿ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਦੇ ਕਪਤਾਨ ਵੀ ਚੁੱਕੇ ਹਨ।

ਉਨ੍ਹਾਂ ਆਪਣੇ ਇਸ ਲੰਬੇ ਦਫ਼ਤਰ ਦੇ ਵਿਚਕਾਰ ਪੰਜਾਬ ਭਰ ਦੇ ਕਈ ਮਹੱਤਵਪੂਰਨ ਸਥਾਨ 'ਤੇ ਤਾਇਨਾਤ ਸਨ,ਜਿਨ੍ਹਾਂ ਡੀ. ਆਈ. ਜੀ. ਰਾਕੇਸ਼ ਕੌਸ਼ਲ ਦੇ ਚਾਰਜ ਸੰਭਾਲਣ ਮੌਕੇ ਐਸ. ਐੱਸ. ਪੀ. ਦਿਹਾਤੀ ਸਤਿੰਦਰ ਸਿੰਘ, ਐੱਸ. ਐਸ.ਪੀ. ਗੁਰਦਾਸਪੁਰ ਦਮਿਆ ਹਰੀਸ਼ ਕੁਮਾਰ ਅਤੇ ਹੋਰ ਅਧਿਕਾਰੀ( (ਅਰਧਸ) ਭਾਰਗਵ ਵਲੋਂ ਚਾਰਜ ਛੱਡਣ ਲਈ ਉਪਰੰਤ ਅੱਜ ਰਾਕੇਸ਼ ਕੌਂਸਲ ਨੇ ਨਵੇ ਬਾਰਡਰ ਰੇਂਜ ਦੇ ਕਪਤਾਨ ਦੇ ਤੌਰ 'ਤੇ ਆਪਣਾ ਚਾਰਜ ਸੰਭਾਲ ਲਿਆ ਹੈ।

ਬਾਰਡਰ ਰੇਂਜ ਦੇ ਦਫ਼ਤਰ ਵਿੱਚ ਤਾਇਨਾਤ ਸਮੂਹ ਪੁਲਿਸ ਅਫਸਰਾਂ ਅਤੇ ਕਰਮਚਾਰੀਆਂ ਨੇ ਨਵ-ਨਿਯੁਕਤ ਅਫ਼ਸਰ ਦਾ ਗਰਮ ਦੇਸੀ ਨਾਲ ਸਵਾਗਤ ਕੀਤਾ। ਅੰਮ੍ਰਿਤਸਰ ਦੇ ਬਾਰਡਰ ਰੇਂਜ ਦਫ਼ਤਰ ਵਿਚ ਅੱਜ ਪੂਰਾ ਦਿਨ ਨਵ-ਨਿਯੁਕਤ ਅਫਸਰ ਨੂੰ ਵਧਾਈਆਂ ਦੇਣ ਵਾਲੇ ਪੁਲਿਸ ਅਫਸਰਾਂ ਅਤੇ ਨਗਰ ਦੇ ਪਤਵੰਤੇ ਵਿਅਕਤੀਆਂ ਦਾ ਤੱਤਾ ਲੱਗਾ ਰਿਹਾ। ਇਸ ਮੌਕੇ ਜ਼ਿਲ੍ਹਾਂ ਗੁਰਦਾਸਪੁਰ ਦੇ ਐੱਸ. ਐੱਸ. ਪੀ. ਦਮਾਇਆ ਹਰੀਸ਼ ਕੁਮਾਰ, ਐਸ. ਐੱਸ. ਪੀ. ਸਤਿੰਦਰ ਸਿੰਘ ਅਤੇ ਹੋਰ ਪੁਲਿਸ ਆਪਣੀਆ ਸੇਵਾਵਾਂ ਪ੍ਰਦਾਨ ਕੀਤੀਆ ਹਨ। ਰਾਕੇਸ਼ ਕੌਸ਼ਲ ਆਪਣੀਆਂ ਅਪਰਾਧੀਆਂ ਦੇ ਖਿਲਾਫ ਤੇਜ਼-ਤਰਾਰ ਸ਼ੈਲੀ ਅਤੇ ਬਿਹਤਰ ਸੇਵਾਵਾਂ ਲਈ ਹਮੇਸ਼ਾ ਹੀ ਸੁਰੱਖੀਆਂ ਵਿਚ ਰਹੇ ਹਨ। ਡੀ. ਆਈ. ਜੀ ਦੇ ਨਾਲ ਜ਼ਿਲਿਆਂ ਦੇ ਅਧਿਕਾਰੀ ਵੀ ਮੌਜੂਦ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.