ਸੋਨਮ ਕਪੂਰ ਨੇ ਬਲੈਕ ਡਰੈੱਸ 'ਚ ਮਚਾਈ ਤਬਾਹੀ, ਪ੍ਰਸ਼ੰਸਕਾਂ ਨੇ ਲੁਟਾਇਆ ਪਿਆਰ
![ETV Bharat Entertainment Team author img](https://etvbharatimages.akamaized.net/etvbharat/prod-images/authors/entertainment-1716536424.jpeg?imwidth=128)
By ETV Bharat Entertainment Team
Published : Feb 6, 2024, 10:12 AM IST
![ਸੋਨਮ ਕਪੂਰ ਨੇ ਬਲੈਕ ਡਰੈੱਸ 'ਚ ਮਚਾਈ ਤਬਾਹੀ, ਪ੍ਰਸ਼ੰਸਕਾਂ ਨੇ ਲੁਟਾਇਆ ਪਿਆਰ Sonam Kapoor](https://etvbharatimages.akamaized.net/etvbharat/prod-images/06-02-2024/1200-675-20678555-thumbnail-16x9-p.jpg?imwidth=3840)
ਸੋਨਮ ਕਪੂਰ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੇ ਦੀਵਾਨੇ ਹੋ ਗਏ ਹਨ। ਆਓ ਤਸਵੀਰਾਂ ਉਤੇ ਸਰਸਰੀ ਨਜ਼ਰ ਮਾਰੀਏ।