ETV Bharat / photos

'ਪਰਮ ​​ਸੁੰਦਰੀ' ਨੇ ਗਲੈਮਰਸ ਲੁੱਕ 'ਚ ਧੜਕਾਇਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਖੂਬਸੂਰਤ ਤਸਵੀਰਾਂ

author img

By ETV Bharat Entertainment Team

Published : Jan 30, 2024, 1:21 PM IST

kriti sanon
ਬਾਲੀਵੁੱਡ ਦੀ 'ਅਲਟੀਮੇਟ ਬਿਊਟੀ' ਕ੍ਰਿਤੀ ਸੈਨਨ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਕੁਝ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਸ ਨੇ ਬਲੈਕ ਆਊਟਫਿਟ ਦੀ ਚੋਣ ਕੀਤੀ ਹੋਈ ਹੈ। ਕ੍ਰਿਤੀ ਸੈਨਨ ਦੀਆਂ ਇਹ ਗਲੈਮਰਸ ਤਸਵੀਰਾਂ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਧੜਕਾਉਣ ਲਈ ਕਾਫੀ ਹਨ। ਆਓ ਤਸਵੀਰਾਂ ਉਤੇ ਸਰਸਰੀ ਨਜ਼ਰ ਮਾਰੀਏ।
ETV Bharat Logo

Copyright © 2024 Ushodaya Enterprises Pvt. Ltd., All Rights Reserved.