ਪੰਜਾਬ

punjab

ਪੰਜ ਤਾਰਾ ਹੋਟਲ ਵਾਂਗ ਸਜਾਈ ਗਈ ਟਰਾਲੀ ਬਣੀ ਖਿੱਚ ਦਾ ਕੇਂਦਰ

By

Published : Mar 18, 2022, 7:36 PM IST

Updated : Feb 3, 2023, 8:20 PM IST

ਸ੍ਰੀ ਅਨੰਦਪੁਰ ਸਾਹਿਬ: ਕੌਮੀ ਤਿਉਹਾਰ ਹੋਲੀ ਇਲਾਕੇ ਵਿੱਚ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚ ਰਹੇ ਹਨ, ਉੱਥੇ ਹੀ ਟਰੈਕਟਰ ਟਰਾਲੀਆਂ ਨੂੰ ਸਜਾ ਕੇ ਲਿਆਉਣ ਵਿੱਚ ਵੀ ਇੱਕ ਦੂਜੇ ਤੋਂ ਘੱਟ ਨਹੀਂ। ਇਸੇ ਤਰ੍ਹਾਂ ਹੀ ਇੱਕ ਪੰਜ ਤਾਰਾ ਹੋਟਲ ਵਾਂਗ ਸਜਾਈ ਗਈ ਟਰਾਲੀ ਵੀ ਖਿੱਚ ਦਾ ਕੇਂਦਰ ਬਣੀ, ਟਰਾਲੀ ਮਾਲਕ ਕਿਹੰਦਾ ਹੈ ਕਿ ਇਸ ਵਿੱਚ ਹਰ ਸਹੂਲਤ ਦਿੱਤੀ ਗਈ ਹੈ। ਟਰਾਲੀ ਵਿੱਚ ਕਈ ਤਰ੍ਹਾਂ ਦੀਆਂ ਐਲ.ਈ.ਡੀ. ਲਾਈਟਾਂ ਲਗਾਈਆਂ ਗਈਆਂ ਹਨ, ਪੱਖੇ ਲਗਾਏ ਗਏ ਹਨ, ਪੀਣ ਵਾਲੇ ਸਥਾਨ ਨੂੰ ਸਾਫ਼ ਸੁਥਰਾ ਰੱਖਣ ਲਈ ਆਰ.ਓ ਸਿਸਟਮ ਦਾ ਵੀ ਪ੍ਰਬੰਧ ਹੈ, ਐਲ.ਈ.ਡੀ. ਵੀ ਲਗਾਈ ਗਈ ਹੈ, ਇੱਕ ਹੈ।
Last Updated : Feb 3, 2023, 8:20 PM IST

ABOUT THE AUTHOR

...view details