ਪੰਜਾਬ

punjab

ਕਰਨਾਟਕ: ਬੰਨ੍ਹ ਦੀ ਕੰਧ 'ਤੇ ਚੜ੍ਹਨ ਦੀ ਕੋਸ਼ਿਸ਼ 'ਚ ਤਿਲਕ ਕੇ ਡਿੱਗਿਆ ਨੌਜਵਾਨ, ਦੇਖੋ ਵੀਡੀਓ

By

Published : May 24, 2022, 2:07 PM IST

ਕਰਨਾਟਕ: ਚਿੱਕਬੱਲਾਪੁਰਾ ਜ਼ਿਲ੍ਹੇ 'ਚ ਇੱਕ ਨੌਜਵਾਨ ਨੇ ਸ਼੍ਰੀਨਿਵਾਸ ਸਾਗਰ ਡੈਮ ਦੀ ਕੰਧ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਫਿਸਲ ਗਿਆ ਅਤੇ ਜ਼ਮੀਨ 'ਤੇ ਡਿੱਗ ਗਿਆ। ਗੌਰੀਬਿਦਨੂਰ ਦੇ ਨੌਜਵਾਨ ਨੂੰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਇਲਾਜ ਲਈ ਬੈਂਗਲੁਰੂ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਚਿੱਕਬੱਲਪੁਰਾ ਵਿੱਚ ਨੌਜਵਾਨ ਖ਼ਿਲਾਫ਼ ਪੁਲਿਸ ਕੇਸ ਦਰਜ ਕਰ ਲਿਆ ਗਿਆ ਹੈ।

ABOUT THE AUTHOR

...view details