ਪੰਜਾਬ

punjab

ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਸੁਹਰੇ ਪਰਿਵਾਰ ‘ਤੇ ਲੱਗੇ ਤੰਗ ਕਰਨ ਦੇ ਇਲਜ਼ਾਮ

By

Published : Jun 11, 2021, 8:12 PM IST

ਗੁਰਦਾਸਪੁਰ: ਪਿੰਡ ਔਲਖ ਖੁਰਦ ਵਿੱਚ ਵਿਆਹੁਤਾ ਔਰਤ ਵੱਲੋਂ ਜ਼ਹਿਰਲੀ ਦਵਾਈ ਖਾ ਕੇ ਖੁਦਕੁਸ਼ੀ (Suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਮ੍ਰਿਤਕ ਦੇ ਮਾਪਿਆ ਵੱਲੋਂ ਸੁਹਰੇ ਪਰਿਵਾਰ ਤੇ ਮ੍ਰਿਤਕ ਨੂੰ ਦਾਜ ਲਈ ਤੰਗ ਪ੍ਰੇੇਸ਼ਾਨ ਕਰਨ ਦੇ ਇਲਜ਼ਾਮ ਲਾਏ ਗਏ ਹਨ। ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਮ੍ਰਿਤਕ ਦੀ ਸੱਸ, ਸੁਹਰਾ, ਪਤੀ ਤੇ 2 ਦਿਓਰਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਰੀਨਾ ਦਾ 2 ਸਾਲ ਪਹਿਲਾਂ ਯਾਦਵਿੰਦਰ ਨਾਲ ਵਿਆਹ ਹੋਇਆ ਸੀ। ਹੁਣ ਮ੍ਰਿਤਕ ਰੀਨਾ ਆਪਣੇ ਪਿੱਛੇ ਆਪਣੇ 2 ਪੁੱਤਰਾਂ ਨੂੰ ਛੱਡ ਗਈ ਹੈ। ਉਧਰ ਪੁਲਿਸ ਅਫਸਰ ਦਾ ਕਹਿਣਾ ਹੈ। ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details