ਪੰਜਾਬ

punjab

ਚਰਚ ਵਿੱਚ ਮਾਂ ਮਰੀਅਮ ਮੂਰਤੀ ਦੀ ਬੇਅਦਬੀ, ਕਾਰ ਨੂੰ ਵੀ ਲਾਈ ਅੱਗ, ਦੇਖੋ ਵੀਡੀਓ

By

Published : Aug 31, 2022, 7:18 AM IST

Updated : Aug 31, 2022, 10:22 AM IST

ਤਰਨ ਤਾਰਨ: ਪੱਟੀ ਮੋੜ ਵਿਖੇ ਕ੍ਰਿਸ਼ਚਨ ਭਾਈਚਾਰੇ ਦੇ ਚਰਚ ਵਿੱਚ ਮਾਂ ਮਰੀਅਮ ਮੂਰਤੀ ਦੀ ਬੇਅਦਬੀ (Desecration of the statue of Mother Mary) ਕੀਤੀ ਗਈ। ਇਸ ਦੌਰਾਨ ਨੌਜਵਾਨ ਮੂਰਤੀ ਦਾ ਸਿਰ ਤੋੜਕੇ ਨਾਲ ਲੈ ਗਏ ਅਤੇ ਜਾਂਦੇ ਸਮੇਂ ਚਰਚ ਵਿੱਚ ਖੜ੍ਹੀ ਕਾਰ ਨੂੰ ਵੀ ਅੱਗ ਲਗਾ ਗਏ। ਇਸ ਸਾਰੀ ਘਟਨੀ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਬਣਿਆ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਫਿਲਹਾਲ ਇਸ ਘਟਨਾ ਤੋਂ ਬਾਅਦ ਪੱਟੀ ਪੁਲਿਸ ਵਲੋਂ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਸਰਚ ਅਭਿਆਨ ਚਾਲੂ ਕਰ ਦਿੱਤਾ ਗਿਆ।
Last Updated : Aug 31, 2022, 10:22 AM IST

ABOUT THE AUTHOR

...view details