ਪੰਜਾਬ

punjab

ਵਿਵਾਦਿਤ ਬਿਆਨ ਦੇਣ 'ਤੇ ਸੈਮ ਪਿਤ੍ਰੋਦਾ ਨੂੰ ਪਾਰਟੀ ਤੋਂ ਬਰਖ਼ਾਸਤ ਕਰਨ ਦੀ ਮੰਗ

By

Published : May 11, 2019, 12:14 AM IST

84 ਦੇ ਦੰਗਿਆਂ ਦੇ ਵਿਵਾਦਿਤ ਬਿਆਨ ਨੂੰ ਲੈਕੇ ਸਿੱਖ ਸਮਾਜ ਵਿੱਚ ਰੋਸ ਦੀ ਲਹਿਰ ਹੈ। ਸਿੱਖ ਸਮਾਜ ਦਾ ਕਹਿਣਾ ਹੈ ਕਿ ਉਹ ਕਾਂਗਰਸ ਨੂੰ ਕਦੇ ਵੀ ਮੁਆਫ ਨਹੀਂ ਕਰੇਗੀ।

ABOUT THE AUTHOR

...view details